ETV Bharat / sports

ਬੈਸਟ ਫੀਫਾ ਮੈਨਸ ਪਲੇਅਰ ਅਵਾਰਡ ਲਈ ਮੇਸੀ ਅਤੇ ਰੋਨਾਲਡੋ ਨਾਲ ਲੇਵਾਨਡੌਸਕੀ ਵੀ ਮੁਕਾਬਲੇ 'ਚ

author img

By

Published : Dec 12, 2020, 4:45 PM IST

ਫੀਫਾ ਫੈਨ ਅਵਾਰਡ ਅਤੇ ਫੀਫਾ ਫੇਅਰ ਪਲੇ ਅਵਾਰਡ ਸ਼੍ਰੇਣੀਆਂ ਸਮੇਤ ਸਾਰੇ ਜੇਤੂਆਂ ਨੂੰ 17 ਦਸੰਬਰ ਨੂੰ ਸਨਮਾਨਤ ਕੀਤਾ ਜਾਵੇਗਾ।

ਬੈਸਟ ਫੀਫਾ ਮੈਨਸ ਪਲੇਅਰ ਅਵਾਰਡ
ਬੈਸਟ ਫੀਫਾ ਮੈਨਸ ਪਲੇਅਰ ਅਵਾਰਡ

ਜ਼ਿਯੁਰਿਕ: ਫੀਫਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਯੁਵੰਤਾਸ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ, ਬਾਰਸੀਲੋਨਾ ਦੇ ਲਿਓਨਲ ਮੈਸੀ ਅਤੇ ਬਾਯਰਨ ਮਿਯੂਨਿਖ ਦੇ ਰਾਬਰਟ ਲੇਵਾਨਡੌਸਕੀ ਫੀਫਾ ਦੇ 2020 ਲਈ ਸਰਬੋਤਮ ਪੁਰਸ਼ ਪਲੇਅਰ ਪੁਰਸਕਾਰ ਲਈ ਫਾਈਲਿਸਟ ਹਨ। ਲਿਵਰਪੂਲ ਦੇ ਐਲਿਸਨ ਬੇਕਰ, ਬਾਯਰਨ ਮਿਯੂਨਿਖ ਦੇ ਮੈਨੂਅਲ ਨਿਯੂਅਰ ਅਤੇ ਐਟਲੀਟਿਕੋ ਮੈਡਰਿਡ ਦੇ ਜਾਨ ਓਬਲਾਕ ਨੂੰ ਫੀਫਾ ਦੇ ਸਰਬੋਤਮ ਗੋਲਕੀਪਰ ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਹੈ।

🥁 Introducing the finalists for The Best FIFA Men's Player 2020 🏆

🇵🇹 @Cristiano
🇵🇱 @lewy_official
🇦🇷 Lionel Messi#TheBest | #FIFAFootballAwards pic.twitter.com/II15QxBxG4

— FIFA.com (@FIFAcom) December 11, 2020

ਓਥੇ ਹੀ ਲਿਵਰਪੂਲ ਦੇ ਜੁਗਨ ਕਲੋਪ, ਬੇਅਰਨ ਮਿਯੂਨਿਖ ਦੇ ਹਾਂਸੀ ਫਲਿਕ ਅਤੇ ਲੀਡਜ਼ ਯੂਨਾਈਟਿਡ ਦੀ ਮਾਰਸੇਲੋ ਬਿਲਸਾ ਫੀਫਾ ਮੈਨਜ਼ ਕੋਚ ਅਵਾਰਡ ਲਈ ਦਾਅਵੇਦਾਰ ਹਨ।

ਜ਼ਿਕਰਯੋਗ ਹੈ ਕਿ ਬਾਯਰਨ ਨੇ ਇਸ ਸਾਲ ਚੈਂਪੀਅਨਜ਼ ਲੀਗ, ਦਿ ਜਰਮਨ ਲੀਗ, ਜਰਮਨ ਕੱਪ ਅਤੇ ਯੂਈਐਫਏ ਸੁਪਰ ਕੱਪ ਰੋਬਰਟ ਲੇਵੈਂਡੋਵਸਕੀ ਦੇ ਇੱਕ ਗੋਲ ਕਾਰਨ ਜਿੱਤਿਆ।

ਉਸਨੇ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਵਿੱਚ ਗੋਲ ਕੀਤਾ ਅਤੇ ਬਾਯਰਨ ਨੂੰ 8-2 ਨਾਲ ਹਰਾਇਆ। ਮਹੱਤਵਪੂਰਣ ਗੱਲ ਇਹ ਹੈ ਕਿ ਮੇਸੀ ਨੇ ਇਹ ਖਿਤਾਬ ਛੇ ਵਾਰ ਅਤੇ ਰੋਨਾਲਡੋ ਨੇ ਪੰਜ ਵਾਰ ਜਿੱਤਿਆ ਹੈ।

ਜ਼ਿਯੁਰਿਕ: ਫੀਫਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਯੁਵੰਤਾਸ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ, ਬਾਰਸੀਲੋਨਾ ਦੇ ਲਿਓਨਲ ਮੈਸੀ ਅਤੇ ਬਾਯਰਨ ਮਿਯੂਨਿਖ ਦੇ ਰਾਬਰਟ ਲੇਵਾਨਡੌਸਕੀ ਫੀਫਾ ਦੇ 2020 ਲਈ ਸਰਬੋਤਮ ਪੁਰਸ਼ ਪਲੇਅਰ ਪੁਰਸਕਾਰ ਲਈ ਫਾਈਲਿਸਟ ਹਨ। ਲਿਵਰਪੂਲ ਦੇ ਐਲਿਸਨ ਬੇਕਰ, ਬਾਯਰਨ ਮਿਯੂਨਿਖ ਦੇ ਮੈਨੂਅਲ ਨਿਯੂਅਰ ਅਤੇ ਐਟਲੀਟਿਕੋ ਮੈਡਰਿਡ ਦੇ ਜਾਨ ਓਬਲਾਕ ਨੂੰ ਫੀਫਾ ਦੇ ਸਰਬੋਤਮ ਗੋਲਕੀਪਰ ਪੁਰਸਕਾਰ ਲਈ ਸ਼ਾਰਟਲਿਸਟ ਕੀਤਾ ਗਿਆ ਹੈ।

ਓਥੇ ਹੀ ਲਿਵਰਪੂਲ ਦੇ ਜੁਗਨ ਕਲੋਪ, ਬੇਅਰਨ ਮਿਯੂਨਿਖ ਦੇ ਹਾਂਸੀ ਫਲਿਕ ਅਤੇ ਲੀਡਜ਼ ਯੂਨਾਈਟਿਡ ਦੀ ਮਾਰਸੇਲੋ ਬਿਲਸਾ ਫੀਫਾ ਮੈਨਜ਼ ਕੋਚ ਅਵਾਰਡ ਲਈ ਦਾਅਵੇਦਾਰ ਹਨ।

ਜ਼ਿਕਰਯੋਗ ਹੈ ਕਿ ਬਾਯਰਨ ਨੇ ਇਸ ਸਾਲ ਚੈਂਪੀਅਨਜ਼ ਲੀਗ, ਦਿ ਜਰਮਨ ਲੀਗ, ਜਰਮਨ ਕੱਪ ਅਤੇ ਯੂਈਐਫਏ ਸੁਪਰ ਕੱਪ ਰੋਬਰਟ ਲੇਵੈਂਡੋਵਸਕੀ ਦੇ ਇੱਕ ਗੋਲ ਕਾਰਨ ਜਿੱਤਿਆ।

ਉਸਨੇ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਵਿੱਚ ਗੋਲ ਕੀਤਾ ਅਤੇ ਬਾਯਰਨ ਨੂੰ 8-2 ਨਾਲ ਹਰਾਇਆ। ਮਹੱਤਵਪੂਰਣ ਗੱਲ ਇਹ ਹੈ ਕਿ ਮੇਸੀ ਨੇ ਇਹ ਖਿਤਾਬ ਛੇ ਵਾਰ ਅਤੇ ਰੋਨਾਲਡੋ ਨੇ ਪੰਜ ਵਾਰ ਜਿੱਤਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.