ETV Bharat / sports

ICC WTC FINAL: ਨਿਊਜ਼ੀਲੈਂਡ ਟਾਸ ਜਿੱਤਿਆਂ ਅਤੇ ਭਾਰਤ ਖਿਲਾਫ਼ ਮੈਦਾਨ 'ਚ ਉਤਰਿਆ

ਭਾਰਤੀ ਕਪਤਾਨ ਵਿਰਾਟ ਕੋਹਲੀ ਪਹਿਲਾਂ ਹੀ ਆਪਣੀ ਖੇਡ 11 ਦਾ ਐਲਾਨ ਕਰ ਚੁੱਕਾ ਹੈ। ਜਿਸ ਵਿੱਚ ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ, ਰਿਸ਼ਭ ਪੰਤ (ਵਿਕੇਟ ਕੀਪਰ ), ਰਵਿੰਦਰ ਜਡੇਜਾ, ਆਰ ਅਸ਼ਵਿਨ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਸ਼ਾਮਿਲ ਸਨ।

ICC WTC FINAL: ਨਿਊਜ਼ੀਲੈਂਡ ਟਾਸ ਜਿੱਤਿਆਂ ਅਤੇ ਭਾਰਤ ਖਿਲਾਫ਼ ਮੈਦਾਨ 'ਚ ਉਤਰਿਆ
ICC WTC FINAL: ਨਿਊਜ਼ੀਲੈਂਡ ਟਾਸ ਜਿੱਤਿਆਂ ਅਤੇ ਭਾਰਤ ਖਿਲਾਫ਼ ਮੈਦਾਨ 'ਚ ਉਤਰਿਆ
author img

By

Published : Jun 19, 2021, 8:26 PM IST

ਸਾਓਥੈਂਮਪਟਨ: ਆਈ.ਸੀ.ਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੇ ਪਹਿਲੇ ਦਿਨ ਲੰਡਨ ਦੇ ਸਾਓਥੈਮਪਟਨ ਵਿਖੇ ਆਈ.ਸੀ.ਸੀ ਦੁਆਰਾ ਆਯੋਜਿਤ ਵਿਸ਼ਵ ਟੈਸਟ ਟਰਾਫ਼ੀ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਰੋਮਾਂਚਕ ਦਿਨ ਹੋਣਾ ਚਾਹੀਦਾ ਸੀ। ਪਰ ਦਰਸ਼ਕ ਦੇ ਨਾਲ ਨਾਲ ਬਾਰਿਸ਼ ਵੀ ਸ਼ਾਇਦ ਇਸ ਮੁਕਾਬਲੇ ਨੂੰ ਮਿਸ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਪਹਿਲਾ ਬਾਰਿਸ਼ ਦੇ ਵਿਘਨ ਕਾਰਨ ਟਾਸ ਵੀ ਨਹੀਂ ਹੋ ਸਕਿਆ। ਜਿਸਦੇ ਬਾਅਦ ਹੁਣ ਅਗਲੇ ਦਿਨ ਟਾਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਕੋਹਲੀ ਨੇ ਪਹਿਲਾਂ ਹੀ ਆਪਣੀ ਖੇਡ 11 ਦਾ ਐਲਾਨ ਕਰ ਦਿੱਤਾ ਸੀ। ਜਿਸ ਵਿੱਚ ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦਾ ਨਾਮ ਸ਼ਾਮਿਲ ਸੀ। ਦੂਜੇ ਪਾਸੇ ਨਿ ਨਿਊਜ਼ੀਲੈਂਡ ਕੋਲ ਟੌਮ ਲਾਥਮ, ਡੇਵਨ ਕਾਨਵੇ, ਕੇਨ ਵਿਲੀਅਮਸਨ (ਸੀ), ਰਾਸ ਟੇਲਰ, ਹੈਨਰੀ ਨਿਕੋਲਸ, ਬੀ.ਜੇ. ਵਾਟਲਿੰਗ (ਡਬਲਯੂ. ਕੇ.), ਕੋਲਿਨ ਡੀ ਗ੍ਰੈਂਡਹੋਮ, ਕਾਈਲ ਜੈਮੀਸਨ, ਨੀਲ ਵੈਗਨਰ, ਟਿਮ ਸਾਓਥੀ, ਟ੍ਰੇਂਟ ਬੋਲਟ ਰਹੇ ਹਨ। ਟੀਮ ਵਿੱਚ ਚੁਣਿਆ ਗਿਆ।

ਇਹ ਵੀ ਪੜ੍ਹੋ:-ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਨੇ ਮਿਲਖਾ ਸਿੰਘ ਦੀ ਮੌਤ ’ਤੇ ਪ੍ਰਗਟ ਕੀਤਾ ਦੁੱਖ

ETV Bharat Logo

Copyright © 2024 Ushodaya Enterprises Pvt. Ltd., All Rights Reserved.