ETV Bharat / sports

Top Asian Athelete: ਮੈਦਾਨ ਤੋਂ ਬਾਹਰ ਵੀ ਵਿਰਾਟ ਕੋਹਲੀ ਦਾ ਜਲਵਾ ਜਾਰੀ, ਏਸ਼ੀਆ ਵਿੱਚ ਸਭ ਤੋਂ ਵੱਧ ਸਰਚ ਕਰਨ ਵਾਲੇ ਖਿਡਾਰੀ ਬਣੇ

author img

By ETV Bharat Punjabi Team

Published : Oct 25, 2023, 11:15 AM IST

Virat Kohli: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਇਸ ਸਮੇਂ ਆਪਣੇ ਕਰੀਅਰ ਦੇ ਸਿਖਰ 'ਤੇ ਹਨ। ਪ੍ਰਾਪਤੀਆਂ ਦੇ ਰਿਕਾਰਡ ਦਿਨੋਂ ਦਿਨ ਉਨ੍ਹਾਂ ਦੇ ਪੈਰ ਚੁੰਮ ਰਹੇ ਹਨ। ਵਿਰਾਟ ਕੋਹਲੀ ਨੇ ਇਕ ਹੋਰ ਉਪਲੱਬਧੀ ਆਪਣੇ ਨਾਂ ਕਰ ਲਈ ਹੈ। (Top Asian Athelete)

top asian athelete
top asian athelete

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਲੋਕਪ੍ਰਿਯਤਾ ਕਿਸੇ ਤੋਂ ਲੁਕੀ ਨਹੀਂ ਹੈ। ਵਿਰਾਟ ਕੋਹਲੀ ਇਕ ਅਜਿਹਾ ਖਿਡਾਰੀ ਹੈ ਜੋ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਕੋਹਲੀ ਦਾ ਨਾਂ ਹਰ ਰੋਜ਼ ਕਿਸੇ ਨਾ ਕਿਸੇ ਸੁਰਖੀਆਂ ਦਾ ਹਿੱਸਾ ਬਣਿਆ ਰਹਿੰਦਾ ਹੈ। ਕ੍ਰਿਕਟ ਅਤੇ ਆਪਣੀ ਖੇਡ ਪ੍ਰਤੀ ਪੂਰੀ ਲਗਨ ਕਾਰਨ ਵਿਰਾਟ ਕੋਹਲੀ ਨੇ ਕਈ ਉਚਾਈਆਂ ਨੂੰ ਛੂਹਿਆ। ਕਈ ਕ੍ਰਿਕਟ ਦਿੱਗਜਾਂ ਦੇ ਰਿਕਾਰਡ ਤੋੜੇ ਅਤੇ ਕਈ ਰਿਕਾਰਡਾਂ ਦੀ ਬਰਾਬਰੀ ਕੀਤੀ।

ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ: ਹੁਣ ਵਿਰਾਟ ਕੋਹਲੀ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਕਰ ਲਈ ਹੈ। ਵਿਰਾਟ ਕੋਹਲੀ ਏਸ਼ੀਆ 'ਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਐਥਲੀਟ ਬਣ ਗਏ ਹਨ। ਸਾਲ 2023 'ਚ ਏਸ਼ੀਆ 'ਚ ਜੇਕਰ ਕਿਸੇ ਖਿਡਾਰੀ ਦਾ ਨਾਂ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ ਤਾਂ ਉਹ ਵਿਰਾਟ ਕੋਹਲੀ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਦਾ ਨਾਂ ਦੁਨੀਆ 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਖਿਡਾਰੀਆਂ 'ਚ ਪੰਜਵੇਂ ਸਥਾਨ 'ਤੇ ਹੈ।

  • Virat Kohli is the only Asian Athlete in the top 10 for most searched on Google in 2023. [livemint]

    - Kohli is the face of cricket....!!!! pic.twitter.com/VhC6K9gkn8

    — Johns. (@CricCrazyJohns) October 25, 2023 " class="align-text-top noRightClick twitterSection" data="

Virat Kohli is the only Asian Athlete in the top 10 for most searched on Google in 2023. [livemint]

- Kohli is the face of cricket....!!!! pic.twitter.com/VhC6K9gkn8

— Johns. (@CricCrazyJohns) October 25, 2023 ">

ਟਾੱਪ ਪੰਜਵੇਂ ਸਥਾਨ 'ਤੇ ਕੋਹਲੀ: ਦੁਨੀਆ 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਪਹਿਲੇ ਨੰਬਰ 'ਤੇ ਹਨ। ਜਿਸ ਨੂੰ ਗੂਗਲ 'ਤੇ 199.4 ਮਿਲੀਅਨ ਵਾਰ ਸਰਚ ਕੀਤਾ ਗਿਆ। ਦੂਜੇ ਸਥਾਨ 'ਤੇ ਬ੍ਰਾਜ਼ੀਲ ਦਾ ਫੁੱਟਬਾਲਰ ਨੇਮਾਰ ਹੈ ਜਿਸ ਨੂੰ 140.0 ਮਿਲੀਅਨ ਵਾਰ ਸਰਚ ਕੀਤਾ ਗਿਆ। ਤੀਜੇ ਨੰਬਰ 'ਤੇ ਮੈਸੀ (104.4 ਮਿਲੀਅਨ), ਚੌਥੇ ਨੰਬਰ 'ਤੇ ਅਮਰੀਕੀ ਬਾਸਕਟਬਾਲ ਖਿਡਾਰੀ ਲੇਬਰੋਨ ਜੇਮਸ (72.1 ਮਿਲੀਅਨ), ਪੰਜਵੇਂ ਨੰਬਰ 'ਤੇ ਭਾਰਤ ਦਾ ਸਟਾਰ ਖਿਡਾਰੀ ਵਿਰਾਟ ਕੋਹਲੀ ਹੈ, ਜਿਸ ਨੂੰ 68.9 ਮਿਲੀਅਨ ਵਾਰ ਸਰਚ ਕੀਤਾ ਗਿਆ।

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਲੋਕਪ੍ਰਿਯਤਾ ਕਿਸੇ ਤੋਂ ਲੁਕੀ ਨਹੀਂ ਹੈ। ਵਿਰਾਟ ਕੋਹਲੀ ਇਕ ਅਜਿਹਾ ਖਿਡਾਰੀ ਹੈ ਜੋ ਭਾਰਤ ਦੇ ਹੀ ਨਹੀਂ ਸਗੋਂ ਦੁਨੀਆ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਕੋਹਲੀ ਦਾ ਨਾਂ ਹਰ ਰੋਜ਼ ਕਿਸੇ ਨਾ ਕਿਸੇ ਸੁਰਖੀਆਂ ਦਾ ਹਿੱਸਾ ਬਣਿਆ ਰਹਿੰਦਾ ਹੈ। ਕ੍ਰਿਕਟ ਅਤੇ ਆਪਣੀ ਖੇਡ ਪ੍ਰਤੀ ਪੂਰੀ ਲਗਨ ਕਾਰਨ ਵਿਰਾਟ ਕੋਹਲੀ ਨੇ ਕਈ ਉਚਾਈਆਂ ਨੂੰ ਛੂਹਿਆ। ਕਈ ਕ੍ਰਿਕਟ ਦਿੱਗਜਾਂ ਦੇ ਰਿਕਾਰਡ ਤੋੜੇ ਅਤੇ ਕਈ ਰਿਕਾਰਡਾਂ ਦੀ ਬਰਾਬਰੀ ਕੀਤੀ।

ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ: ਹੁਣ ਵਿਰਾਟ ਕੋਹਲੀ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਕਰ ਲਈ ਹੈ। ਵਿਰਾਟ ਕੋਹਲੀ ਏਸ਼ੀਆ 'ਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਐਥਲੀਟ ਬਣ ਗਏ ਹਨ। ਸਾਲ 2023 'ਚ ਏਸ਼ੀਆ 'ਚ ਜੇਕਰ ਕਿਸੇ ਖਿਡਾਰੀ ਦਾ ਨਾਂ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ ਹੈ ਤਾਂ ਉਹ ਵਿਰਾਟ ਕੋਹਲੀ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਦਾ ਨਾਂ ਦੁਨੀਆ 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਖਿਡਾਰੀਆਂ 'ਚ ਪੰਜਵੇਂ ਸਥਾਨ 'ਤੇ ਹੈ।

  • Virat Kohli is the only Asian Athlete in the top 10 for most searched on Google in 2023. [livemint]

    - Kohli is the face of cricket....!!!! pic.twitter.com/VhC6K9gkn8

    — Johns. (@CricCrazyJohns) October 25, 2023 " class="align-text-top noRightClick twitterSection" data=" ">

ਟਾੱਪ ਪੰਜਵੇਂ ਸਥਾਨ 'ਤੇ ਕੋਹਲੀ: ਦੁਨੀਆ 'ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਪਹਿਲੇ ਨੰਬਰ 'ਤੇ ਹਨ। ਜਿਸ ਨੂੰ ਗੂਗਲ 'ਤੇ 199.4 ਮਿਲੀਅਨ ਵਾਰ ਸਰਚ ਕੀਤਾ ਗਿਆ। ਦੂਜੇ ਸਥਾਨ 'ਤੇ ਬ੍ਰਾਜ਼ੀਲ ਦਾ ਫੁੱਟਬਾਲਰ ਨੇਮਾਰ ਹੈ ਜਿਸ ਨੂੰ 140.0 ਮਿਲੀਅਨ ਵਾਰ ਸਰਚ ਕੀਤਾ ਗਿਆ। ਤੀਜੇ ਨੰਬਰ 'ਤੇ ਮੈਸੀ (104.4 ਮਿਲੀਅਨ), ਚੌਥੇ ਨੰਬਰ 'ਤੇ ਅਮਰੀਕੀ ਬਾਸਕਟਬਾਲ ਖਿਡਾਰੀ ਲੇਬਰੋਨ ਜੇਮਸ (72.1 ਮਿਲੀਅਨ), ਪੰਜਵੇਂ ਨੰਬਰ 'ਤੇ ਭਾਰਤ ਦਾ ਸਟਾਰ ਖਿਡਾਰੀ ਵਿਰਾਟ ਕੋਹਲੀ ਹੈ, ਜਿਸ ਨੂੰ 68.9 ਮਿਲੀਅਨ ਵਾਰ ਸਰਚ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.