ETV Bharat / sports

IPL 2023 ਦੀ ਸ਼ੁਰੂਆਤ ਤੋਂ ਪਹਿਲਾ ਰਾਇਲ ਚੈਲੰਜਰ ਬੈਂਗਲੁਰੂ ਨੂੰ ਇੱਕ ਵੱਡਾ ਝਟਕਾ, ਇਹ ਧਾਕੜ ਖਿਡਾਰੀ ਨਹੀਂ ਖੇਡਣਗੇ ! - Josh Hazlewood Australian cricketer

RCB Rajat Patidar In IPL 2023 :ਆਰਸੀਬੀ ਦੇ ਰਜਤ ਪਾਟੀਦਾਰ ਆਈਪੀਐਲ 2023 ਦੇ ਪਹਿਲੇ ਹਾਫ ਵਿੱਚ ਨਹੀਂ ਖੇਡ ਸਕਣਗੇ। ਇੱਕ ਰਿਪੋਰਟ ਦੇ ਅਨੁਸਾਰ, ਰੱਜਤ ਦੀ ਅੱਡੀ ਵਿੱਚ ਸੱਟ ਲੱਗੀ ਹੋਈ ਹੈ।ਜਿਸ ਨੂੰ ਠੀਕ ਹੋਣ ਵਿੱਚ ਸਮਾਂ ਲੱਗੇਗਾ। ਉੱਥੇ ਹੀ ਦੂਜੇ ਪਾਸੇ ਜੋਸ਼ ਹੇਜਲਵੁੱਡ ਦੇ ਆਈਪੀਐੱਲ ਵਿੱਚ ਖੇਡਣ ਨੂੰ ਲੈ ਕੇ ਵੀ ਕੋਈ ਸਥਿਤੀ ਸਾਫ਼ ਨਹੀਂ ਹੈ।

RCB Rajat Patidar In IPL 2023
RCB Rajat Patidar In IPL 2023
author img

By

Published : Mar 26, 2023, 2:53 PM IST

ਨਵੀਂ ਦਿੱਲੀ : ਆਈਪੀਐਲ 2023 ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਰਾਇਲ ਚੈਲੰਜਰ ਬੈਂਗਲੁਰੂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ।ਆਰਸੀਬੀ ਦੇ ਸਟਾਰ ਰਾਈਟ ਹੈਂਡ ਦੇ ਬੈਟਸਮੈਨ ਰਜਤ ਪਾਟੀਦਾਰ ਟੀਮ ਤੋਂ ਬਾਹਰ ਹੋ ਸਕਦੇ ਹਨ। ਰਜਤ ਪਾਟੀਦਾਰ ਨੇ ਆਈਪੀਐੱਲ਼ 2022 ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ। ਰਜਤ ਦੀ ਅੱਡੀ ਵਿੱਚ ਸੱਟ ਲੱਗੀ ਹੋਈ ਹੈ ਜਿਸ ਤੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਲੀਗ ਦੇ ਪਹਿਲੇ ਹਾਫ ਵਿਚ ਰਜਤ ਨੂੰ ਖੇਡਦੇ ਨਹੀਂ ਦੇਖਿਆ ਜਾਵੇਗਾ। ਕਾਬਲੇਜ਼ਿਕਰ ਹੈ ਕਿ ਰਜਤ ਨੂੰ ਆਪਣੀ ਸੱਟ ਤੋਂ ਉਭਰਨਾ ਵਿੱਚ ਸਮਾਂ ਲੱਗੇਗਾ। ਭਾਰਤੀ ਪ੍ਰੀਮੀਅਰ ਲੀਗ ਦੇ ਕੁਝ ਦਿਨ ਹੀ ਰਹਿੰਦੇ ਹਨ ਅਤੇ ਆਰਸੀਬੀ ਦੇ ਲਈ ਇਸ ਖਬਰ ਨੇ ਹੋਰ ਟੈਨਸ਼ਨ ਵਧਾ ਦਿੱਤੀ ਹੈ।

3 ਹਫ਼ਤੇ ਦਾ ਆਰਾਮ: ਇੱਕ ਰਿਪੋਰਟ ਮੁਤਾਬਿਕ ਰਜਤ ਪਾਟੀਦਾਰ ਫਿਲਹਾਲ ਬੈਂਗਲੁਰੂ ਦੇ ਐਨਸੀਏ ਰਿਹੈਬ ਤੋਂ ਗੁਜ਼ਰ ਰਹੇ ਹਨ। ਉਨ੍ਹਾਂ ਨੂੰ ਅਗਲੇ ਤਿੰਨ ਹਫ਼ਤਿਆਂ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇੱਕ ਐਮ.ਆਰ.ਆਈ. ਸਕੈਨ ਟੂਰਨਾਮੈਂਟ ਦੇ ਦੂਸਰੇ ਭਾਗ ਵਿੱਚ ਉਨ੍ਹਾਂ ਦੀ ਭਾਗੀਦਾਰੀ ਤੈਅ ਕਰੇਗਾ। ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸ਼ਿਿਵਰ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸੱਟ ਲੱਗ ਗਈ ਸੀ ਅਤੇ ਰਾਇਲ ਚੈਲੰਜਰਸ ਦੇ ਨਾਲ ਜੁੜਨੇ ਤੋਂ ਪਹਿਲਾਂ ਐਨਸੀਏ ਦੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ। ਹੁਣ ਵਿਰਾਟ ਕੋਹਲੀ ਟੀਮ ਦੇ ਕਪਤਾਨ ਫਾਫ ਦੇ ਨਾਲ ਬੱਲਲੇਬਾਜ਼ੀ ਕਰਨਾ ਜਾਰੀ ਰੱਖਣਗੇ।

ਕੋਹਲੀ ਕਿਹੜੇ ਨੰਬਰ 'ਤੇ ਕਰਨਗੇ ਬੱਲੇਬਾਜ਼ੀ: ਹੁਣ ਇਹ ਦੇਖਣਾ ਅਹਿਮ ਹੋਵੇਗਾ ਕਿ ਕੋਹਲੀ ਤੀਜੇ ਨੰਬਰ 'ਤੇ ਬੱਲਲੇਬਾਜ਼ੀ ਕਰਦੇ ਹਨ ਜਾਂ ਫਿਰ ਡੂ ਪਲੇਸਿਸ ਦੇ ਨਾਲ ਓਪਨਿੰਗ ਕਰਨਗੇ। ਹੁਣ ਭਾਰਤ ਦੇ ਪੂਰਬ ਕਪਤਾਨ ਕੋਹਲੀ ਸਲਾਮੀ ਬਲੇਬਾਜ਼ ਦੇ ਰੂਪ ਵਿੱਚ ਖੇਡਦੇ ਨਜ਼ਰ ਆਉਣਗੇ। ਉੱਥੇ ਹੀ ਰਜਤ ਪਾਟੀਦਾਰ ਪਿਛਲੇ ਸਾਲ 2022 ਦੀ ਮੇਗਾ ਨੀਲਾਮੀ ਵਿੱਚ ਨਹੀਂ ਚੁਣਿਆ ਗਿਆ ਸੀ ਪਰ ਵਿਕਟਕਿਪਰ ਲਵਨਿਥ ਸਿਸੋਦਿਆ ਦੇ ਸੱਟ ਲੱਗੇ ਹੋਣ ਦੇ ਬਾਅਦ ਵੀ ਚੁਣਿਆ ਗਿਆ ਸੀ। ਡੋ ਪਲੇਸਿਸ ਅਤੇ ਕੋਹਲੀ ਦੇ ਬਾਅਦ ਆਰਸੀਬੀ ਦੇ ਲਈ ਤੀਜੇ ਸਭ ਤੋਂ ਵੱਧ ਰਨ ਬਣਾਉਣ ਵਾਲੇ ਖਿਡਾਰੀ ਹਨ। ਰਜਤ ਨੇ 152.75 ਦੀ ਸਟ੍ਰਾਈਕ ਰੇਟ ਤੋਂ ਸੱਤ ਪਾਰੀਆਂ ਵਿੱਚ 333 ਰਨ ਬਣਾਏ।

ਜੋਸ਼ ਦੇ ਖੇਡਣ 'ਤੇ ਸ਼ੱਕ: ਪਾਟੀਦਾਰ ਤੋਂ ਇਲਾਵਾ ਜੋਸ਼ ਹੇਜਲਵੁੱਡ ਦੇ ਖੇਡਣ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਨੇ ਪਹਿਲੇ ਦੋ ਟੈਸਟ ਮੈਚਾਂ ਦੇ ਬਾਅਦ ਫਰਵਰੀ ਵਿੱਚ ਬਾਰਡਰ-ਗਾਵਸਕਰ ਟਰਾਫੀ ਦੇ ਵਿਚਕਾਰ ਵੀ ਘਰ ਤੋਂ ਉਡਾਣ ਭਰੀ ਸੀ। ਹੇਜਲਵੁੱਡ ਦੀ ਫਿਟਨਸ ਉੱਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ: IPL 2023: ਪੰਜਾਬ ਕਿੰਗਜ਼ 'ਚ ਜੌਨੀ ਬੇਅਰਸਟੋ ਦੀ ਜਗ੍ਹਾ ਲਵੇਗਾ ਇਹ ਬੱਲੇਬਾਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.