ਅਬੂਧਾਬੀ: ਅਫਗਾਨਿਸਤਾਨ ਨੇ ਐਤਵਾਰ ਨੂੰ ਇੱਥੇ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ 12 ਪੜਾਅ ਦੇ ਗਰੁੱਪ-2 ਮੈਚ ਵਿੱਚ ਨਾਮੀਬੀਆ ਖ਼ਿਲਾਫ਼ ਪੰਜ ਵਿਕਟਾਂ ’ਤੇ 160 ਦੌੜਾਂ ਦਾ ਚੰਗਾ ਸਕੋਰ ਬਣਾਇਆ।
ਅਫਗਾਨਿਸਤਾਨ ਲਈ ਮੁਹੰਮਦ ਸ਼ਹਿਜ਼ਾਦ ਨੇ 45, ਹਜ਼ਰਤੁੱਲਾ ਜ਼ਜ਼ਈ ਨੇ 33, ਕਪਤਾਨ ਮੁਹੰਮਦ ਨਬੀ ਨੇ ਨਾਬਾਦ 32 ਅਤੇ ਅਸਗਰ ਅਫਗਾਨ ਨੇ 31 ਦੌੜਾਂ ਦਾ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ: T20 World Cup: ਇੰਗਲੈਂਡ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾਇਆ, ਸੈਮੀਫਾਈਨਲ 'ਚ ਥਾਂ ਮਜ਼ਬੂਤ
ਨਾਮੀਬੀਆ ਦੇ ਜੌਨ ਨਿਕੋਲ ਲੋਫਟੀ ਈਟਨ ਨੇ 21 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਰੁਬੇਨ ਟਰੰਪਲਮੈਨ ਨੇ 34 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਜੇਜੇ ਸਮਿਟ ਨੂੰ ਇੱਕ ਵਿਕਟ ਮਿਲੀ।
ਇਹ ਵੀ ਪੜ੍ਹੋ: ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਨੇ ਲਾਈ ਜਿੱਤ ਦੀ ਹੈਟ੍ਰਿਕ