ETV Bharat / sports

ਵਿਰਾਟ ਕੋਹਲੀ VS ਰੋਹਿਤ ਸ਼ਰਮਾ: ਕਪਤਾਨੀ ਨੂੰ ਲੈ ਕੇ ਵਿਵਾਦ ’ਤੇ ਬੋਲੇ ਖੇਡ ਮੰਤਰੀ

ਭਾਰਤੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਕਪਤਾਨੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਿਚਾਲੇ ਦਰਾਰ ਦੀਆਂ ਖਬਰਾਂ ਵਿਚਾਲੇ ਇਸ ਪੂਰੇ ਵਿਵਾਦ 'ਤੇ ਖੇਡ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ ਸਾਹਮਣੇ ਆਇਆ ਹੈ।

ਕਪਤਾਨੀ ਨੂੰ ਲੈ ਕੇ ਵਿਵਾਦ ’ਤੇ ਬੋਲੇ ਖੇਡ ਮੰਤਰੀ

author img

By

Published : Dec 15, 2021, 12:26 PM IST

Updated : Dec 15, 2021, 2:10 PM IST

ਨਵੀਂ ਦਿੱਲੀ: ਭਾਰਤੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਕਪਤਾਨੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਹੋਰ ਗਹਿਰਾਉਂਦਾ ਜਾ ਰਿਹਾ ਹੈ। ਇਸ ਦੌਰਾਨ ਇਸ ਪੂਰੇ ਵਿਵਾਦ 'ਤੇ ਖੇਡ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ ਸਾਹਮਣੇ ਆਇਆ ਹੈ।

ਅਨੁਰਾਗ ਠਾਕੁਰ ਨੇ ਕਿਹਾ, ਖੇਡ ਤੋਂ ਵੱਡਾ ਕੋਈ ਨਹੀਂ ਹੁੰਦਾ, ਖੇਡ ਸਭ ਤੋਂ ਵਧੀਆ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ, ਮੈਂ ਇਸ ਬਾਰੇ ਜਾਣਕਾਰੀ ਨਹੀਂ ਦੇ ਸਕਦਾ ਕਿ ਕਿਸੇ ਖਿਡਾਰੀ ਦੇ ਵਿਚਕਾਰ ਕੀ ਚੱਲ ਰਿਹਾ ਹੈ। ਇਹ ਉਨ੍ਹਾਂ ਨਾਲ ਸਬੰਧਤ ਐਸੋਸੀਏਸ਼ਨ ਜਾਂ ਸੰਸਥਾ ਦੀ ਜ਼ਿੰਮੇਵਾਰੀ ਹੈ। ਇਹ ਸਹੀ ਹੋਵੇਗਾ ਕਿ ਉਹ ਇਸ ਬਾਰੇ ਜਾਣਕਾਰੀ ਦੇਣ।

ਰੋਹਿਤ ਸ਼ਰਮਾ ਨੂੰ ਦੱਖਣੀ ਅਫਰੀਕਾ ਦੌਰੇ ਲਈ ਭਾਰਤ ਦੀ ਇੱਕ ਰੋਜ਼ਾ ਕ੍ਰਿਕਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ ਅਤੇ ਉਹ 26 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਅਜਿੰਕਿਆ ਰਹਾਣੇ ਦੀ ਜਗ੍ਹਾ ਟੈਸਟ ਟੀਮ ਦਾ ਉਪ-ਕਪਤਾਨ ਵੀ ਸੰਭਾਲਣਗੇ।

ਇੰਗਲੈਂਡ ਦੌਰੇ ਤੋਂ ਬਾਅਦ ਰਿਹਾਣੇ ਤੋਂ ਉਪ ਕਪਤਾਨੀ ਖੁੱਸਣ ਦੇ ਪੂਰੇ ਆਸਾਰ ਸਨ ਅਤੇ ਨਿਊਜ਼ੀਲੈਂਡ ਦੇ ਖਿਲਾਫ਼ ਹਾਲ ਹੀ ਵਿੱਚ ਮੁੰਬਈ ਟੈਸਟ ਵਿੱਚ ਜਦੋਂ ਫਿਟਨੈੱਸ ਕਾਰਨ ਤੋਂ ਉਨ੍ਹਾਂ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਸੀ ਤਾਂ ਉਸ ਸਮੇਂ ਤਸਵੀਰ ਸਾਫ ਹੋ ਗਈ।

ਰੋਹਿਤ ਨੂੰ ਹਾਲ ਹੀ ਵਿੱਚ ਵਿਰਾਟ ਕੋਹਲੀ ਦੀ ਥਾਂ ਭਾਰਤ ਦੀ ਵਨਡੇ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ। ਰੋਹਿਤ ਚਾਹੁੰਦੇ ਹਨ ਕਿ ਟੀਮ ਬਾਹਰੀ ਚੀਜ਼ਾਂ ਗੱਲਾਂ ’ਤੇ ਧਿਆਨ ਨਾ ਦੇਵੇ ਕਿਉਂਕਿ ਲੰਬੇ ਸਮੇਂ 'ਚ ਸਿਰਫ ਇਹੀ ਮਾਇਨੇ ਰੱਖੇਗਾ ਕਿ ਖਿਡਾਰੀ ਇੱਕ ਦੂਸਰੇ ਬਾਰੇ ਕੀ ਸੋਚਦੇ ਹਨ।

ਰੋਹਿਤ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਅਸੀਂ ਖਿਡਾਰੀਆਂ ਦੇ ਵਿੱਚ ਇੱਕ ਮਜ਼ਬੂਤ ​​ਰਿਸ਼ਤਾ ਬਣਾਉਣਾ ਚਾਹੁੰਦੇ ਹਾਂ ਜੋ ਸਾਨੂੰ ਸਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ਉਨ੍ਹਾਂ ਨਾਲ ਹੀ ਰਾਹੁਲ ਯਕੀਨੀ ਤੌਰ 'ਤੇ ਅਜਿਹਾ ਕਰਨ ਵਿੱਚ ਸਾਡੀ ਮਦਦ ਕਰਨਗੇ।" ਇਸ ਲਈ ਅਸੀਂ ਅਜਿਹਾ ਕਰਨ ਲਈ ਤਿਆਰ ਹਾਂ।

ਇਹ ਵੀ ਪੜ੍ਹੋ: ਭਾਰਤ ਜਾ ਦੱਖਣੀ ਅਫਰੀਕਾ ਦੌਰਾ: virat kohli skip ODI series, ਰੋਹਿਤ ਸ਼ਰਮਾ ਟੈਸਟ ਤੋਂ ਬਾਹਰ

Last Updated : Dec 15, 2021, 2:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.