ਅਹਿਮਦਾਬਾਦ: ਇੰਡੀਅਨ ਪ੍ਰੀਮੀਅਰ ਲੀਗ 2023 ਦਾ 51ਵਾਂ ਮੈਚ ਐਤਵਾਰ (7 ਮਈ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਲਖਨਊ ਸੁਪਰ ਜਾਇੰਟਸ ਬਨਾਮ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾ ਰਿਹਾ ਹੈ। ਲਖਨਊ ਸੁਪਰ ਜਾਇੰਟਸ ਨੇ ਅੰਕ ਸੂਚੀ ਵਿੱਚ 10 ਮੈਚ ਖੇਡੇ ਹਨ। ਜਿਸ 'ਚ ਉਹ 5 ਜਿੱਤਾਂ ਨਾਲ ਤੀਜੇ ਨੰਬਰ 'ਤੇ ਹੈ ਜਦਕਿ ਗੁਜਰਾਤ ਟਾਈਟਨਸ ਆਪਣੇ 10 ਮੈਚਾਂ 'ਚ 7 ਜਿੱਤਾਂ ਨਾਲ ਪਹਿਲੇ ਸਥਾਨ 'ਤੇ ਬਰਕਰਾਰ ਹੈ। ਲਖਨਊ ਦੀ ਟੀਮ ਵਿੱਚ ਅੱਜ ਇੱਕ ਬਦਲਾਅ ਕੀਤਾ ਗਿਆ ਹੈ। ਕਵਿੰਟਨ ਡਿਕਾਕ ਅੱਜ ਦਾ ਮੈਚ ਖੇਡ ਰਹੇ ਹਨ, ਉਹ ਤੇਜ਼ ਗੇਂਦਬਾਜ਼ ਨਵੀਨ-ਉਲ-ਹੱਕ ਦੀ ਥਾਂ 'ਤੇ ਆਏ ਹਨ। ਸਵਪਨਿਲ ਸਿੰਘ ਵੀ ਅੱਜ ਆਈਪੀਐੱਲ ਵਿੱਚ ਡੈਬਿਊ ਕਰ ਰਿਹਾ ਹੈ। ਗੁਜਰਾਤ ਟੀਮ 'ਚ ਜੋਸ ਲਿਟਲ ਦੀ ਜਗ੍ਹਾ ਅਲਜ਼ਾਰੀ ਜੋਸੇਫ ਆਏ ਹਨ।
-
#LSG 2 down as Deepak Hooda departs! @MdShami11 strikes as @rahultewatia02 takes the catch 👌 👌
— IndianPremierLeague (@IPL) May 7, 2023 " class="align-text-top noRightClick twitterSection" data="
Follow the match ▶️ https://t.co/DEuRiNeIOF#TATAIPL | #GTvLSG | @gujarat_titans pic.twitter.com/ENDVAzdbm9
">#LSG 2 down as Deepak Hooda departs! @MdShami11 strikes as @rahultewatia02 takes the catch 👌 👌
— IndianPremierLeague (@IPL) May 7, 2023
Follow the match ▶️ https://t.co/DEuRiNeIOF#TATAIPL | #GTvLSG | @gujarat_titans pic.twitter.com/ENDVAzdbm9#LSG 2 down as Deepak Hooda departs! @MdShami11 strikes as @rahultewatia02 takes the catch 👌 👌
— IndianPremierLeague (@IPL) May 7, 2023
Follow the match ▶️ https://t.co/DEuRiNeIOF#TATAIPL | #GTvLSG | @gujarat_titans pic.twitter.com/ENDVAzdbm9
ਲਖਨਊ ਸੁਪਰ ਜਾਇੰਟਸ ਟੀਮ: ਕਵਿੰਟਨ ਡਿਕੌਕ, ਕਾਇਲ ਮੇਅਰਸ, ਦੀਪਕ ਹੁੱਡਾ, ਕਰੁਣਾਲ ਪੰਡਯਾ (ਕਪਤਾਨ), ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਸਵਪਨਿਲ ਸਿੰਘ, ਯਸ਼ ਠਾਕੁਰ, ਰਵੀ ਬਿਸ਼ਨੋਈ, ਮੋਹਸਿਨ ਖਾਨ, ਅਵੇਸ਼ ਖਾਨ।
ਗੁਜਰਾਤ ਟਾਈਟਨਸ ਟੀਮ: ਰਿਧੀਮਾਨ ਸਾਹਾ, ਸ਼ੁਭਮਨ ਗਿੱਲ, ਹਾਰਦਿਕ ਪੰਡਯਾ (ਸੀ), ਡੇਵਿਡ ਮਿਲਰ, ਵਿਜੇ ਸ਼ੰਕਰ, ਰਾਹੁਲ ਤਿਵਾਤੀਆ, ਅਭਿਨਵ ਮਨੋਹਰ, ਮੋਹਿਤ ਸ਼ਰਮਾ, ਨੂਰ ਅਹਿਮਦ, ਮੁਹੰਮਦ ਸ਼ਮੀ, ਰਾਸ਼ਿਦ ਖਾਨ
-
Exceptional grab 😎
— IndianPremierLeague (@IPL) May 7, 2023 " class="align-text-top noRightClick twitterSection" data="
The @gujarat_titans needed a special effort to break the opening partnership & @rashidkhan_19 does exactly that 🙌#TATAIPL | #GTvLSG pic.twitter.com/ldRQ5OUae8
">Exceptional grab 😎
— IndianPremierLeague (@IPL) May 7, 2023
The @gujarat_titans needed a special effort to break the opening partnership & @rashidkhan_19 does exactly that 🙌#TATAIPL | #GTvLSG pic.twitter.com/ldRQ5OUae8Exceptional grab 😎
— IndianPremierLeague (@IPL) May 7, 2023
The @gujarat_titans needed a special effort to break the opening partnership & @rashidkhan_19 does exactly that 🙌#TATAIPL | #GTvLSG pic.twitter.com/ldRQ5OUae8
ਪ੍ਰਭਾਵੀ ਖਿਡਾਰੀ ਵਿਕਲਪ: ਜਯੰਤ ਯਾਦਵ, ਕੇ.ਐਸ. ਭਰਤ, ਸ਼ਿਵਮ ਮਾਵੀ, ਦਾਸੁਨ ਸ਼ੰਕਾ, ਅਲਜ਼ਾਰੀ ਜੋਸੇਫ਼ ਗਿੱਲ-ਸਾਹਾ ਨੇ ਲਗਾਏ ਚੌਕੇ-ਛੱਕੇ, 49 ਗੇਂਦਾਂ 'ਤੇ 100 ਦੌੜਾਂ ਦੀ ਸਾਂਝੇਦਾਰੀ, 9 ਓਵਰਾਂ ਬਾਅਦ ਸਕੋਰ 115/0 ਸਾਹਾ-ਗਿੱਲ ਦੀ 100 ਦੌੜਾਂ ਦੀ ਸਾਂਝੇਦਾਰੀ ਸਾਹਾ ਅਤੇ ਗਿੱਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਦੋਵਾਂ ਵਿਚਾਲੇ 49 ਗੇਂਦਾਂ 'ਤੇ 100 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਗਿੱਲ ਅਤੇ ਸਾਹਾ ਨੇ ਮੈਦਾਨ 'ਤੇ ਚੌਕੇ-ਛੱਕੇ ਜੜੇ ਹਨ। 9 ਓਵਰਾਂ ਦੇ ਬਾਅਦ ਸਕੋਰ 115/0 ਰਿਧੀਮਾਨ ਸਾਹਾ ਦਾ 20 ਗੇਂਦਾਂ 'ਤੇ ਅਰਧ ਸੈਂਕੜਾ
-
50-run partnership comes up between the #LSG openers.
— IndianPremierLeague (@IPL) May 7, 2023 " class="align-text-top noRightClick twitterSection" data="
Live - https://t.co/DEuRiNeIOF #TATAIPL #GTvLSG #IPL2023 pic.twitter.com/9sjdi46a0p
">50-run partnership comes up between the #LSG openers.
— IndianPremierLeague (@IPL) May 7, 2023
Live - https://t.co/DEuRiNeIOF #TATAIPL #GTvLSG #IPL2023 pic.twitter.com/9sjdi46a0p50-run partnership comes up between the #LSG openers.
— IndianPremierLeague (@IPL) May 7, 2023
Live - https://t.co/DEuRiNeIOF #TATAIPL #GTvLSG #IPL2023 pic.twitter.com/9sjdi46a0p
ਰਿਧੀਮਾਨ ਸਾਹਾ ਨੇ 20 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਲਖਨਊ ਦੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਦਿੱਤੇ ਹਨ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ ਹੈ। ਦੋਵਾਂ ਨੇ 24 ਗੇਂਦਾਂ 'ਤੇ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਗੁਜਰਾਤ ਟਾਈਟਨਸ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਗੁਜਰਾਤ ਲਈ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਓਪਨਿੰਗ ਕੀਤੀ। ਲਖਨਊ ਵੱਲੋਂ ਪਹਿਲਾ ਓਵਰ ਮੋਹਸਿਨ ਖਾਨ ਨੇ ਕੀਤਾ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੂੰ ਪਹਿਲਾ ਝਟਕਾ, ਸਾਹਾ 81 ਦੌੜਾਂ ਬਣਾ ਕੇ ਆਊਟ, 14 ਓਵਰਾਂ ਬਾਅਦ ਸਕੋਰ 156/1 ਗੁਜਰਾਤ ਨੂੰ ਪਹਿਲਾ ਝਟਕਾ ਲੱਗਾ
ਗੁਜਰਾਤ ਨੂੰ ਪਹਿਲਾ ਝਟਕਾ ਅਵੇਸ਼ ਖਾਨ ਦੇ 13ਵੇਂ ਓਵਰ ਵਿੱਚ ਰਿਧੀਮਾਨ ਸਾਹਾ ਦੇ ਰੂਪ ਵਿੱਚ ਲੱਗਾ। ਓਵਰ ਦੀ ਪਹਿਲੀ ਹੀ ਗੇਂਦ 'ਤੇ ਸਾਹਾ ਨੇ ਸਕਵੇਅਰ ਲੈੱਗ ਵੱਲ ਖੇਡਿਆ ਪਰ ਮਾਂਕਡ ਨੇ ਛਾਲ ਮਾਰ ਕੇ ਸ਼ਾਨਦਾਰ ਕੈਚ ਲਿਆ। ਸਾਹਾ 43 ਗੇਂਦਾਂ 'ਤੇ 81 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੁਭਮਨ ਗਿੱਲ 32 ਗੇਂਦਾਂ 'ਤੇ 58 ਅਤੇ ਹਾਰਦਿਕ ਪੰਡਯਾ ਕ੍ਰੀਜ਼ 'ਤੇ ਮੌਜੂਦ ਹਨ। ਸਾਹਾ-ਗਿੱਲ ਦੀ 100 ਦੌੜਾਂ ਦੀ ਸਾਂਝੇਦਾਰੀ
-
Innings Break!@gujarat_titans post a massive total of 227/2 on the board.#LSG chase coming up shortly. Stay tuned!
— IndianPremierLeague (@IPL) May 7, 2023 " class="align-text-top noRightClick twitterSection" data="
Scorecard - https://t.co/DEuRiNeIOF #TATAIPL #GTvLSG #IPL2023 pic.twitter.com/gZtj713tph
">Innings Break!@gujarat_titans post a massive total of 227/2 on the board.#LSG chase coming up shortly. Stay tuned!
— IndianPremierLeague (@IPL) May 7, 2023
Scorecard - https://t.co/DEuRiNeIOF #TATAIPL #GTvLSG #IPL2023 pic.twitter.com/gZtj713tphInnings Break!@gujarat_titans post a massive total of 227/2 on the board.#LSG chase coming up shortly. Stay tuned!
— IndianPremierLeague (@IPL) May 7, 2023
Scorecard - https://t.co/DEuRiNeIOF #TATAIPL #GTvLSG #IPL2023 pic.twitter.com/gZtj713tph
ਸਾਹਾ ਅਤੇ ਗਿੱਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਦੋਵਾਂ ਵਿਚਾਲੇ 49 ਗੇਂਦਾਂ 'ਤੇ 100 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਗਿੱਲ ਅਤੇ ਸਾਹਾ ਨੇ ਮੈਦਾਨ 'ਤੇ ਚੌਕੇ-ਛੱਕੇ ਜੜੇ ਹਨ। 9 ਓਵਰਾਂ ਦੇ ਬਾਅਦ ਸਕੋਰ 115/0 ਰਿਧੀਮਾਨ ਸਾਹਾ ਦਾ 20 ਗੇਂਦਾਂ 'ਤੇ ਅਰਧ ਸੈਂਕੜਾ ਰਿਧੀਮਾਨ ਸਾਹਾ ਨੇ 20 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਲਖਨਊ ਦੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਦਿੱਤੇ ਹਨ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ ਹੈ। ਦੋਵਾਂ ਨੇ 24 ਗੇਂਦਾਂ 'ਤੇ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਗੁਜਰਾਤ ਟਾਈਟਨਸ ਨੇ ਬੱਲੇਬਾਜ਼ੀ ਸ਼ੁਰੂ ਕੀਤੀ।
ਰਿਧੀਮਾਨ ਸਾਹਾ ਨੇ 20 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਲਖਨਊ ਦੇ ਗੇਂਦਬਾਜ਼ਾਂ ਦੇ ਛੱਕੇ ਛੁਡਾ ਦਿੱਤੇ ਹਨ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ
ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੇ ਤੇਜ਼ੀ ਨਾਲ ਸ਼ੁਰੂਆਤ ਕੀਤੀ ਹੈ। ਦੋਵਾਂ ਨੇ 24 ਗੇਂਦਾਂ 'ਤੇ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਲਖਨਊ ਦੀ ਬੱਲੇਬਾਜ਼ੀ ਸ਼ੁਰੂ, ਮੇਅਰਸ-ਡੀ ਕਾਕ ਨੇ ਓਪਨ ਕੀਤਾ, 2 ਓਵਰਾਂ ਤੋਂ ਬਾਅਦ ਸਕੋਰ 16/0 ਲਖਨਊ ਸੁਪਰ ਜਾਇੰਟਸ ਨੇ ਬੱਲੇਬਾਜ਼ੀ ਸ਼ੁਰੂ ਕੀਤੀ
ਕਾਇਲ ਮੇਅਰਸ ਅਤੇ ਕਵਿੰਟਨ ਡੀ ਕਾਕ ਨੇ ਲਖਨਊ ਲਈ ਸ਼ੁਰੂਆਤ ਕੀਤੀ। ਗੁਜਰਾਤ ਲਈ ਮੁਹੰਮਦ ਸ਼ਮੀ ਨੇ ਪਹਿਲਾ ਓਵਰ ਸੁੱਟਿਆ। ਇੱਕ ਓਵਰ ਤੋਂ ਬਾਅਦ ਸਕੋਰ 4/0
ਗੁਜਰਾਤ ਟਾਈਟਨਸ ਨੇ ਲਖਨਊ ਸੁਪਰ ਜਾਇੰਟਸ ਦੇ ਖਿਲਾਫ 20 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 227 ਦੌੜਾਂ ਬਣਾਈਆਂ। ਲਖਨਊ ਨੂੰ ਜਿੱਤਣ ਲਈ 228 ਦੌੜਾਂ ਬਣਾਉਣੀਆਂ ਪੈਣਗੀਆਂ। ਗੁਜਰਾਤ ਵੱਲੋਂ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਗਿੱਲ ਨੇ 51 ਗੇਂਦਾਂ 'ਤੇ ਅਜੇਤੂ 94 ਦੌੜਾਂ ਬਣਾਈਆਂ। ਜਦਕਿ ਰਿਧੀਮਾਨ ਸਾਹਾ ਨੇ 43 ਗੇਂਦਾਂ 'ਤੇ 81 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਨੇ 15 ਗੇਂਦਾਂ ਵਿੱਚ 25 ਅਤੇ ਡੇਵਿਡ ਮਿਲਰ ਨੇ 12 ਗੇਂਦਾਂ ਵਿੱਚ 21 ਦੌੜਾਂ ਬਣਾਈਆਂ। ਲਖਨਊ ਲਈ ਮੋਹਸਿਨ ਖਾਨ ਨੇ 3 ਓਵਰਾਂ 'ਚ 42 ਦੌੜਾਂ ਦੇ ਕੇ ਇਕ ਵਿਕਟ ਅਤੇ ਅਵੇਸ਼ ਖਾਨ ਨੇ 4 ਓਵਰਾਂ 'ਚ 34 ਦੌੜਾਂ ਦੇ ਕੇ ਇਕ ਵਿਕਟ ਲਈ। ਗੁਜਰਾਤ ਨੂੰ ਇੱਕ ਹੋਰ ਝਟਕਾ
GT Vs LSG LIVE: ਲਖਨਊ ਦੀ ਪਹਿਲੀ ਵਿਕਟ ਡਿੱਗੀ
ਲਖਨਊ ਦਾ ਪਹਿਲਾ ਵਿਕਟ ਕਾਇਲ ਮੇਅਰਸ ਦੇ ਰੂਪ ਵਿੱਚ ਡਿੱਗਿਆ। ਮੋਹਿਤ ਸ਼ਰਮਾ ਨੇ 9ਵੇਂ ਓਵਰ ਦੀ ਦੂਜੀ ਗੇਂਦ 'ਤੇ ਕਾਇਲ ਨੂੰ ਆਊਟ ਕੀਤਾ। ਕਾਇਲ ਨੇ ਬਾਊਂਸਰ ਖਿੱਚਿਆ ਪਰ ਗੇਂਦ ਸਕਵੇਅਰ ਲੈੱਗ 'ਤੇ ਖੜ੍ਹੇ ਰਾਸ਼ਿਦ ਖਾਨ ਕੋਲ ਗਈ। ਕਾਇਲ ਨੇ 32 ਗੇਂਦਾਂ 'ਤੇ 48 ਦੌੜਾਂ ਬਣਾਈਆਂ। 9 ਓਵਰਾਂ ਦੇ ਬਾਅਦ ਸਕੋਰ 92/1। ਡੀ ਕਾਕ ਅਤੇ ਦੀਪਕ ਹੁੱਡਾ ਕ੍ਰੀਜ਼ 'ਤੇ ਮੌਜੂਦ ਹਨ।
GT Vs LSG LIVE: ਲਖਨਊ ਲਈ ਚੰਗੀ ਸ਼ੁਰੂਆਤ, 4 ਓਵਰਾਂ ਦੇ ਬਾਅਦ ਸਕੋਰ 50/0
ਗੁਜਰਾਤ ਟਾਈਟਨਸ ਨੇ ਲਖਨਊ ਸੁਪਰ ਜਾਇੰਟਸ ਨੂੰ 56 ਦੌੜਾਂ ਨਾਲ ਹਰਾਇਆ। ਗੁਜਰਾਤ ਦੇ 228 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਲਖਨਊ ਦੀ ਟੀਮ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 171 ਦੌੜਾਂ ਹੀ ਬਣਾ ਸਕੀ। ਗੁਜਰਾਤ ਲਈ ਮੋਹਿਤ ਸ਼ਰਮਾ ਨੇ 4 ਓਵਰਾਂ 'ਚ 29 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਜਦਕਿ ਰਾਸ਼ਿਦ ਖਾਨ, ਨੂਰ ਅਹਿਮਦ ਅਤੇ ਮੁਹੰਮਦ ਸ਼ਮੀ ਨੇ ਇਕ-ਇਕ ਵਿਕਟ ਲਈ। ਲਖਨਊ ਲਈ ਕਵਿੰਟਨ ਡੀ ਕਾਕ ਨੇ 41 ਗੇਂਦਾਂ 'ਤੇ 70 ਅਤੇ ਕਾਇਲ ਮੇਅਰਸ ਨੇ 32 ਗੇਂਦਾਂ 'ਤੇ 48 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਆਯੁਸ਼ ਨੇ 11 ਗੇਂਦਾਂ 'ਚ 21 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਲਖਨਊ ਦਾ ਕੋਈ ਵੀ ਖਿਡਾਰੀ ਆਪਣੇ ਬੱਲੇ ਨਾਲ ਕਮਾਲ ਨਹੀਂ ਕਰ ਸਕਿਆ।
ਲਖਨਊ ਦਾ ਪਹਿਲਾ ਵਿਕਟ ਕਾਇਲ ਮੇਅਰਸ ਦੇ ਰੂਪ ਵਿੱਚ ਡਿੱਗਿਆ। ਮੋਹਿਤ ਸ਼ਰਮਾ ਨੇ 9ਵੇਂ ਓਵਰ ਦੀ ਦੂਜੀ ਗੇਂਦ 'ਤੇ ਕਾਇਲ ਨੂੰ ਆਊਟ ਕੀਤਾ। ਕਾਇਲ ਨੇ ਬਾਊਂਸਰ ਖਿੱਚਿਆ ਪਰ ਗੇਂਦ ਸਕਵੇਅਰ ਲੈੱਗ 'ਤੇ ਖੜ੍ਹੇ ਰਾਸ਼ਿਦ ਖਾਨ ਕੋਲ ਗਈ। ਕਾਇਲ ਨੇ 32 ਗੇਂਦਾਂ 'ਤੇ 48 ਦੌੜਾਂ ਬਣਾਈਆਂ। 9 ਓਵਰਾਂ ਦੇ ਬਾਅਦ ਸਕੋਰ 92/1। ਕਰੀਜ਼ 'ਤੇ ਮੌਜੂਦ ਡੀ ਕਾਕ ਅਤੇ ਦੀਪਕ ਹੁੱਡਾ।
ਗੁਜਰਾਤ ਟਾਈਟਨਸ ਨੇ ਲਖਨਊ ਸੁਪਰ ਜਾਇੰਟਸ ਦੇ ਖਿਲਾਫ 20 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 227 ਦੌੜਾਂ ਬਣਾਈਆਂ। ਲਖਨਊ ਨੂੰ ਜਿੱਤਣ ਲਈ 228 ਦੌੜਾਂ ਬਣਾਉਣੀਆਂ ਪੈਣਗੀਆਂ। ਗੁਜਰਾਤ ਵੱਲੋਂ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਗਿੱਲ ਨੇ 51 ਗੇਂਦਾਂ 'ਤੇ ਅਜੇਤੂ 94 ਦੌੜਾਂ ਬਣਾਈਆਂ। ਜਦਕਿ ਰਿਧੀਮਾਨ ਸਾਹਾ ਨੇ 43 ਗੇਂਦਾਂ 'ਤੇ 81 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਨੇ 15 ਗੇਂਦਾਂ ਵਿੱਚ 25 ਅਤੇ ਡੇਵਿਡ ਮਿਲਰ ਨੇ 12 ਗੇਂਦਾਂ ਵਿੱਚ 21 ਦੌੜਾਂ ਬਣਾਈਆਂ। ਲਖਨਊ ਲਈ ਮੋਹਸਿਨ ਖਾਨ ਨੇ 3 ਓਵਰਾਂ 'ਚ 42 ਦੌੜਾਂ ਦੇ ਕੇ ਇਕ ਵਿਕਟ ਅਤੇ ਅਵੇਸ਼ ਖਾਨ ਨੇ 4 ਓਵਰਾਂ 'ਚ 34 ਦੌੜਾਂ ਦੇ ਕੇ ਇਕ ਵਿਕਟ ਲਈ।ਗੁਜਰਾਤ ਨੂੰ ਪਹਿਲਾ ਝਟਕਾ ਅਵੇਸ਼ ਖਾਨ ਦੇ 13ਵੇਂ ਓਵਰ ਵਿੱਚ ਰਿਧੀਮਾਨ ਸਾਹਾ ਦੇ ਰੂਪ ਵਿੱਚ ਲੱਗਾ। ਓਵਰ ਦੀ ਪਹਿਲੀ ਹੀ ਗੇਂਦ 'ਤੇ ਸਾਹਾ ਨੇ ਸਕਵੇਅਰ ਲੈੱਗ ਵੱਲ ਖੇਡਿਆ ਪਰ ਮਾਂਕਡ ਨੇ ਛਾਲ ਮਾਰ ਕੇ ਸ਼ਾਨਦਾਰ ਕੈਚ ਲਿਆ। ਸਾਹਾ 43 ਗੇਂਦਾਂ 'ਤੇ 81 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੁਭਮਨ ਗਿੱਲ 32 ਗੇਂਦਾਂ 'ਤੇ 58 ਅਤੇ ਹਾਰਦਿਕ ਪੰਡਯਾ ਕ੍ਰੀਜ਼ 'ਤੇ ਮੌਜੂਦ ਹਨ।
ਇਹ ਵੀ ਪੜ੍ਹੋ: World Athletics Day: ਜਾਣੋ ਕਿਉ ਮਨਾਇਆ ਜਾਂਦਾ ਹੈ ਵਿਸ਼ਵ ਅਥਲੈਟਿਕਸ ਦਿਵਸ ਅਤੇ ਇਸਦਾ ਉਦੇਸ਼