ਬੰਗਲੌਰ : ਪਿਛਲੇ ਸਾਲ ਦੀ ਜੇਤੂ ਟੀਮ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਦਰਮਿਆਨ ਖੇਡਿਆ ਜਾ ਰਿਹਾ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ ਹੈ। ਮੀਂਹ ਕਰਾਨ ਮੈਚ ਨੂੰ 5-5 ਓਵਰਾਂ ਦਾ ਕਰ ਦਿੱਤਾ ਗਿਆ।
ਬੰਗਲੌਰ ਅਤੇ ਰਾਜਸਥਾਨ ਦਰਮਿਆਨ ਚੱਲ ਰਿਹਾ ਮੈਚ ਚੜ੍ਹਿਆ ਮੀਂਹ ਦੀ ਬਲੀ - Rain
ਅੱਜ ਦਾ ਆਈਪੀਐੱਲ ਦਾ ਮੈਚ ਬੰਗਲੌਰ ਵਿਖੇ ਆਰਸੀਬੀ ਅਤੇ ਰਾਜਸਥਾਨ ਵਿਚਕਾਰ ਖੇਡਿਆ ਜਾ ਰਿਹਾ ਸੀ, ਪਰ ਅਚਾਨਕ ਤੇਜ਼ ਮੀਂਹ ਵਰ੍ਹਨ ਕਾਰਨ ਇਸ ਮੈਚ ਨੂੰ ਰੱਦ ਕਰਨਾ ਪਿਆ।
ਬੰਗਲੌਰ : ਪਿਛਲੇ ਸਾਲ ਦੀ ਜੇਤੂ ਟੀਮ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਦਰਮਿਆਨ ਖੇਡਿਆ ਜਾ ਰਿਹਾ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ ਹੈ। ਮੀਂਹ ਕਰਾਨ ਮੈਚ ਨੂੰ 5-5 ਓਵਰਾਂ ਦਾ ਕਰ ਦਿੱਤਾ ਗਿਆ।
ਬੰਗਲੌਰ ਅਤੇ ਰਾਜਸਥਾਨ ਦਰਮਿਆਨ ਚੱਲ ਰਿਹਾ ਮੈਚ ਮੀਂਹ ਕਾਰਨ ਚੜ੍ਹਿਆ ਬਲੀ
ਬੰਗਲੌਰ : ਪਿਛਲੇ ਸਾਲ ਦੀ ਜੇਤੂ ਟੀਮ ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਦਰਮਿਆਨ ਖੇਡਿਆ ਜਾ ਰਿਹਾ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਟੂਰਨਾਮੈਂਟ ਵਿਚੋਂ ਬਾਹਰ ਹੋ ਗਈ ਹੈ। ਮੀਂਹ ਕਰਾਨ ਮੈਚ ਨੂੰ 5-5 ਓਵਰਾਂ ਦਾ ਕਰ ਦਿੱਤਾ ਗਿਆ।
ਆਰਸੀਬੀ ਨੇ 7 ਵਿਕਟਾਂ ਦੇ ਨੁਕਸਾਨ ਨਾਲ 62 ਦੌੜਾਂ ਬਣਾਈਆਂ, ਪਰ ਇਸ ਤੋਂ ਬਾਅਦ ਰਾਜਸਥਾਨ ਦਾ ਪਹਿਲਾ ਵਿਕਟ 41 ਦੌੜਾਂ 'ਤੇ ਗਿਰਿਆ, ਪਰ ਫ਼ਿਰ ਮੀਂਹ ਆ ਗਿਆ ਅਤੇ ਮੈਚ ਨੂੰ ਰੱਦ ਕਰਨਾ ਪਿਆ।
ਮੈਚ ਰੱਦ ਹੋਣ ਕਾਰਨ ਦੋਵੇਂ ਟੀਮਾਂ ਨੂੰ 1-1 ਅੰਕ ਮਿਲਿਆ। ਅੰਕਾਂ ਦੀ ਸੂਚੀ ਵਿੱਚ ਬੈਂਗਲੋਰ ਨੂੰ ਕੋਈ ਫ਼ਰਕ ਨਹੀਂ ਪਿਆ ਅਤੇ ਟੀਮ 13 ਮੈਚਾਂ ਵਿੱਚ 9 ਅੰਕਾਂ ਨਾਲ ਸਭ ਤੋਂ ਹੇਠਲੇ ਪੱਧਰ 'ਤੇ 8ਵੇਂ ਸਥਾਨ 'ਤੇ ਹੈ। ਉਥੇ ਹੀ ਰਾਜਸਥਾਨ ਦੇ 13 ਮੈਚਾਂ ਵਿੱਚ 11 ਅੰਕ ਹੋ ਗਏ ਹਨ ਅਤੇ ਪਿਛਲੀ ਚੈਂਪੀਅਨ ਟੀਮ 5ਵੇਂ ਨੰਬਰ 'ਤੇ ਹੈ।
Conclusion: