ETV Bharat / sports

ਹੈਦਰਾਬਾਦ ਨੇ ਚੇੱਨਈ ਨੂੰ 6 ਵਿਕਟਾਂ ਨਾਲ ਹਰਾਇਆ

ਹੈਦਰਾਬਾਦ ਨੇ ਚੇੱਨਈ ਨੂੰ 6 ਵਿਕਟਾਂ ਨਾਲ ਹਰਾਇਆ ਚੇਨਈ ਸੁਪਰ ਕਿੰਗਜ਼ ਦੀ ਇਹ ਇਸ ਸੀਜਨ ਦੀ ਲਗਾਤਾਰ ਦੂਜੀ ਹਾਰ ਹੈ। ਹੈਦਰਾਬਾਦ ਨੇ ਚੇੱਨਈ ਨੂੰ 6 ਵਿਕਟਾਂ ਤੋਂ ਹਰਾਇਆ।

ਹੈਦਰਾਬਾਦ ਨੇ ਚੇੱਨਈ ਨੂੰ 6 ਵਿਕਟਾਂ ਨਾਲ ਹਰਾਇਆ
author img

By

Published : Apr 18, 2019, 6:31 AM IST

ਹੈਦਰਾਬਾਦ: ਚੇਨਈ ਨੂੰ ਲਗਾਤਾਰ ਚਾਰ ਜਿੱਤਾਂ ਤੋਂ ਬਾਅਦ ਹੁਣ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੇਨਈ ਸੁਪਰ ਕਿੰਗਜ਼ ਦੀ ਇਹ ਇਸ ਸੀਜ਼ਨ ਦੀ ਲਗਾਤਾਰ ਦੂਜੀ ਹਾਰ ਹੈ। ਚੇੱਨਈ ਸੁਪਰ ਕਿੰਗਜ਼ ਨੇ 5 ਵਿਕਟਾਂ ਦੇ ਨੁਕਸਾਨ 'ਤੇ 132 ਦੌੜਾਂ ਬਣਾਈਆ ਸਨ, ਜਦ ਕਿ ਹੈਦਰਾਬਾਦ ਨੇ ਤਿੰਨ ਓਵਰਾਂ ਤੋਂ ਪਹਿਲਾਂ ਹੀ ਚਾਰ ਵਿਕਟਾਂ ਦੇ ਨੁਕਸਾਨ 'ਤੇ ਮੁਕਾਬਲਾ ਜਿੱਤ ਲਿਆ। ਇਹ ਚੇੱਨਈ ਇਸ ਸੀਜ਼ਨ ਦੀ ਕਰਾਰੀ ਹਾਰ ਮੰਨੀ ਜਾ ਰਹੀ ਹੈ।
ਹੈਦਰਾਬਾਦ ਨੂੰ ਜਿੱਤ ਦਵਾਉਣ ਲਈ ਜੌਨੀ ਬੇਅਰਸਟੋ ਅਤੇ ਡੇਵਿਡ ਵਾਰਨਰ ਨੇ ਸ਼ਾਨਦਾਰ ਪਾਰੀ ਖੇਡੀ। ਜੌਨੀ ਬੇਅਰਸਟੋ 61 ਅਤੇ ਡੇਵਿਡ ਵਾਰਨਰ 50 ਦੀ ਅਰਧ ਸੈਕੜੇ ਦੀਆਂ ਪਾਰੀਆਂ ਖੇਡ ਹੈਦਰਾਬਾਦ ਨੂੰ ਚੇੱਨਈ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਵਾਰਨਰ ਨੇ ਟੀਮ ਲਈ 25 ਗੇਂਦਾਂ ਦੀ ਮਦਦ ਨਾਲ 10 ਚੌਕੇ ਮਾਰ ਕੇ 50 ਦੌੜਾਂ ਦੀ ਅਰਥ ਸੈਂਕੜੀ ਪਾਰੀ ਖੇਡੀ।

Intro:Body:

as

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.