ETV Bharat / sports

ਬੈਂਗਲੋਰ ਨੇ ਜਿੱਤ ਨਾਲ ਕੀਤਾ ਅੰਤ, ਹੈਦਰਾਬਾਦ ਦੀਆਂ ਮੁਸ਼ਕਲਾਂ ਹੋਈਆਂ ਹੋਰ ਸਖ਼ਤ - chennai

ਬੈਂਗਲੋਰ ਨੇ ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾ ਕੇ ਹੈਦਰਾਬਾਦ ਦੀਆਂ ਪਲੇਆਫ਼ ਵਿੱਚ ਜਾਣ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ।

ਫ਼ੋਟੋ।
author img

By

Published : May 5, 2019, 2:34 AM IST

ਬੈਂਗਲੋਰ : ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜ਼ਨ ਦਾ ਆਗਾਜ਼ ਹਾਰ ਨਾਲ ਕਰਨ ਵਾਲੀ ਟੀਮ ਰਾਇਲ ਚੈਲੇਂਜਰਜ਼ ਬੈਂਗਲੋਰ ਨੇ ਲੀਗ ਦਾ ਅੰਤ ਜਿੱਤ ਨਾਲ ਕੀਤਾ ਹੈ। ਚੇਨੱਈ ਦੇ ਐੱਮ ਚਿੰਨਾਸਵਾਮੀ ਮੈਦਾਨ 'ਤੇ ਖੇਡੇ ਗਏ ਆਪਣੇ ਆਖ਼ਰੀ ਮੈਚ ਵਿੱਚ ਸਨਰਾਇਜ਼ਰਜ਼ ਨੂੰ ਬੈਂਗਲੋਰ ਨੇ 4 ਵਿਕਟਾਂ ਨਾਲ ਹਰਾਇਆ।

ਫ਼ੋਟੋ।
ਫ਼ੋਟੋ।
ਇਸ ਹਾਰ ਤੋਂ ਬਾਅਦ ਹੈਦਰਾਬਾਦ ਦੀਆਂ ਪਲੇਆਫ਼ ਵਿੱਚ ਜਾਣ ਦੀਆਂ ਸਥਿਤੀਆਂ ਨੂੰ ਹੋਰ ਮੁਸ਼ਕਲ ਕਰ ਦਿੱਤਾ ਹੈ।ਹੈਦਰਾਬਾਦ ਨੇ ਆਪਣੇ ਕਪਤਾਨ ਕੇਨ ਵਿਲੀਅਮਸਨਜ਼ ਦੀ ਨਾਬਾਦ 70 ਦੌੜਾਂ ਦੀ ਪਾਰੀ ਦੇ ਦਮ ਨਾਲ ਬੈਂਗਲੋਰ ਦੇ ਸਾਹਮਣੇ 176 ਦੌੜਾਂ ਦਾ ਮਜ਼ਬੂਦ ਟੀਚਾ ਰੱਖਿਆ, ਜਿਸ ਨੂੰ ਮੇਜ਼ਬਾਨ ਟੀਮ ਨੇ ਆਖ਼ਰੀ ਦੀਆਂ 4 ਗੇਂਦਾਂ ਤੋਂ ਪਹਿਲਾਂ ਹੀ ਹਾਸਲ ਕਰ ਲਿਆ।ਇਹ ਹੈਦਰਾਬਾਦ ਦਾ ਵੀ ਲੀਗ ਦਾ ਆਖ਼ਰੀ ਮੈਚ ਸੀ। ਉਸ ਦੇ 14 ਮੈਚਾਂ ਵਿੱਚੋਂ 6 ਜਿੱਤੇ ਹਨ ਅਤੇ 8 ਹਾਰੇ ਹਨ, ਜਿਸ ਨਾਲ ਉਸ ਦੇ 12 ਅੰਕ ਹਨ।ਹੈਦਰਾਬਾਦ ਦੀ ਪਲੇਆਫ਼ ਵਿੱਚ ਐਂਟਰੀ ਕੋਲਕਾਤਾ ਦੀ ਹਾਰ ਨਾਲ ਹੀ ਹੋ ਸਕਦੀ ਹੈ।

Intro:Body:

ਬੈਂਗਲੋਰ ਨੇ ਜਿੱਤ ਦੇ ਨਾਲ ਕੀਤਾ ਅੰਤ, ਹੈਦਰਾਬਾਦ ਦੀਆਂ ਮੁਸ਼ਕਲਾਂ ਹੋਈਆਂ ਹੋਰ ਸਖ਼ਤ

ਬੈਂਗਲੋਰ : ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜ਼ਨ ਦਾ ਆਗਾਜ਼ ਹਾਰ ਨਾਲ ਕਰਨ ਵਾਲੀ ਰਾਇਲ ਚੈਲੇਂਜਰਜ਼ ਬੈਂਗਲੋਰ ਨੇ ਲੀਗ ਦਾ ਅੰਤ ਜਿੱਤ ਨਾਲ ਕੀਤਾ ਹੈ। ਚੇਨੱਈ ਦੇ ਐੱਮ ਚਿੰਨਾਸਵਾਮੀ ਮੈਦਾਨ 'ਤੇ ਖੇਡੇ ਗਏ ਆਪਣੇ ਆਖ਼ਰੀ ਮੈਚ ਵਿੱਚ ਸਨਰਾਇਜ਼ਰਜ਼ ਨੂੰ ਬੈਂਗਲੋਰ ਨੇ 4 ਵਿਕਟਾਂ ਨਾਲ ਹਰਾਇਆ।

ਇਸ ਹਾਰ ਤੋਂ ਬਾਅਦ ਹੈਦਰਾਬਾਦ ਦੀਆਂ ਪਲੇਆਫ਼ ਵਿੱਚ ਜਾਣ ਦੀਆਂ ਸਥਿਤੀਆਂ ਨੂੰ ਹੋਰ ਮੁਸ਼ਕਲ ਕਰ ਦਿੱਤਾ ਹੈ।

ਹੈਦਰਾਬਾਦ ਨੇ ਆਪਣੇ ਕਪਤਾਨ ਕੇਨ ਵਿਲੀਅਮਸਨਜ਼ ਦੀ ਨਾਬਾਦ 70 ਦੌੜਾਂ ਦੀ ਪਾਰੀ ਦੇ ਦਮ ਨਾਲ ਬੈਂਗਲੋਰ ਦੇ ਸਾਹਮਣੇ 176 ਦੌੜਾਂ ਦਾ ਮਜ਼ਬੂਦ ਟੀਚਾ ਰੱਖਿਆ, ਜਿਸ ਨੂੰ ਮੇਜ਼ਬਾਨ ਟੀਮ ਨੇ ਆਖ਼ਰੀ ਦੀਆਂ 4 ਗੇਂਦਾਂ ਤੋਂ ਪਹਿਲਾਂ ਹੀ ਹਾਸਲ ਕਰ ਲਿਆ।

ਇਹ ਹੈਦਰਾਬਾਦ ਦਾ ਵੀ ਲੀਗ ਦਾ ਆਖ਼ਰੀ ਮੈਚ ਸੀ। ਉਸ ਦੇ 14 ਮੈਚਾਂ ਵਿੱਚੋਂ 6 ਜਿੱਤੇ ਹਨ ਅਤੇ 8 ਹਾਰੇ ਹਨ, ਜਿਸ ਨਾਲ ਉਸ ਦੇ 12 ਅੰਕ ਹਨ।

ਹੈਦਰਾਬਾਦ ਦੀ ਪਲੇਆਫ਼ ਵਿੱਚ ਐਂਟਰੀ ਕੋਲਕਾਤਾ ਦੀ ਹਾਰ ਨਾਲ ਹੀ ਹੋ ਸਕਦੀ ਹੈ।

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.