ETV Bharat / sports

ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ,ਬੰਗਲੇਦਾਸ਼ ਨੂੰ 59 ਦੌੜਾਂ ਨਾਲ ਦਰੜਿਆ - ਸਮ੍ਰਿਤੀ ਮੰਧਾਨਾ ਕਪਤਾਨੀ ਕਰ ਰਹੇ ਹਨ

ਏਸ਼ੀਆ ਕੱਪ (Asia Cup) ਵਿੱਚ ਪਾਕਿਸਤਾਨ ਹੱਥੋਂ ਮਿਲੀ ਹਾਰ ਤੋਂ ਬਾਅਦ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਸ਼ਾਨਦਾਰ ਵਾਪਸੀ ਕੀਤੀ,ਭਾਰਤੀ ਮਹਿਲਾ ਕ੍ਰਿਕਟ ਟੀਮ (Indian womens cricket team) ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਨੂੰ 59 ਦੌੜਾਂ ਨਾਲ਼ ਹਰਾਇਆ।

Indian womens cricket teams excellent performance in the Asia Cup, they beat Bangladesh by 59 runs
ਏਸ਼ੀਆ ਕੱਪ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ,ਬੰਗਲੇਦਾਸ਼ ਨੂੰ 59 ਦੌੜਾਂ ਨਾਲ ਦਰੜਿਆ
author img

By

Published : Oct 8, 2022, 6:14 PM IST

ਸਿਲਹਟ: ਭਾਰਤ ਨੇ ਸ਼ਨੀਵਾਰ ਨੂੰ ਮਹਿਲਾ ਏਸ਼ੀਆ ਕੱਪ (Asia Cup) ਦੇ ਲੀਗ ਮੈਚ ਵਿੱਚ ਮੌਜੂਦਾ ਚੈਂਪੀਅਨ ਬੰਗਲਾਦੇਸ਼ (Current champions Bangladesh ) ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਆਪਣੇ ਪੰਜਵੇਂ ਮੈਚ ਵਿੱਚ ਬੰਗਲਾਦੇਸ਼ ਨੂੰ 59 ਦੌੜਾਂ ਨਾਲ (Bangladesh defeated by 59 runs ) ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੇ ਖਿਲਾਫ ਪੰਜ ਵਿਕਟਾਂ ਉੱਤੇ 159 ਦੌੜਾਂ ਬਣਾਈਆਂ।

ਭਾਰਤ ਲਈ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ 55 ਦੌੜਾਂ (Shefali Verma scored 55 runs ) ਬਣਾਈਆਂ ਜਦਕਿ ਕਪਤਾਨੀ ਸੰਭਾਲ ਰਹੀ ਸਮ੍ਰਿਤੀ ਮੰਧਾਨਾ ਨੇ 47 ਦੌੜਾਂ (Smriti Mandhana scored 47 runs) ਬਣਾਈਆਂ। ਜੇਮਿਮਾ ਰੌਡਰਿਗਜ਼ 35 ਦੌੜਾਂ ਬਣਾ ਕੇ ਅਜੇਤੂ ਰਹੀ। ਬੰਗਲਾਦੇਸ਼ ਲਈ ਰੁਮਾਨਾ ਅਹਿਮਦ ਨੇ ਤਿੰਨ ਵਿਕਟਾਂ ਲਈਆਂ।

ਕਪਤਾਨ ਹਰਮਨਪ੍ਰੀਤ ਨੂੰ ਆਰਾਮ ਦਿੱਤਾ ਗਿਆ ਹੈ, ਜਿਸ ਦੀ ਜਗ੍ਹਾ ਸਮ੍ਰਿਤੀ ਮੰਧਾਨਾ ਕਪਤਾਨੀ ਕਰ (Smriti Mandhana is captaining ) ਰਹੇ ਹਨ। ਹਰਮਨਪ੍ਰੀਤ, ਡੀ ਹੇਮਲਤਾ ਅਤੇ ਰਾਧਾ ਯਾਦਵ ਦੀ ਜਗ੍ਹਾ ਸ਼ੈਫਾਲੀ ਵਰਮਾ, ਕਿਰਨ ਨਵਗੀਰੇ ਅਤੇ ਸਨੇਹ ਰਾਣਾ ਨੂੰ ਮੌਕਾ ਦਿੱਤਾ ਗਿਆ ਹੈ। ਬੰਗਲਾਦੇਸ਼ ਟੀਮ ਵਿੱਚ ਸ਼ਮੀਮਾ ਸੁਲਤਾਨਾ ਦੀ ਥਾਂ ਲਤਾ ਮੰਡਲ ਨੂੰ ਲਿਆਂਦਾ ਗਿਆ ਹੈ। ਭਾਰਤ ਨੂੰ ਪਿਛਲੇ ਮੈਚ ਵਿੱਚ ਪਾਕਿਸਤਾਨ ਨੇ 14 ਦੌੜਾਂ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ: ਦੀਪਕ ਚਾਹਰ ਦਾ ਗਿੱਟਾ ਮੁੜਿਆ, ਮੁਕੇਸ਼ ਅਤੇ ਸਾਕਾਰੀਆ ਨੈੱਟ ਗੇਂਦਬਾਜ਼ ਵਜੋਂ ਵਿਸ਼ਵ ਟੀ 20 ਟੀਮ ਵਿੱਚ ਸ਼ਾਮਲ

ETV Bharat Logo

Copyright © 2025 Ushodaya Enterprises Pvt. Ltd., All Rights Reserved.