ਹਰਾਰੇ: ਭਾਰਤੀ ਟੀਮ ਅੱਜ ਵੀਰਵਾਰ ਨੂੰ ਜ਼ਿੰਬਾਬਵੇ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ (Three match series against Zimbabwe) ਦਾ ਪਹਿਲਾ ਵਨਡੇ ਖੇਡ ( FAST ODI MATCH) ਰਹੀ ਹੈ। ਟੀਮ ਇੰਡੀਆ ਨੇ ਪਿਛਲੇ 25 ਸਾਲਾਂ 'ਚ ਜ਼ਿੰਬਾਬਵੇ 'ਚ ਕੋਈ ਵਨਡੇ ਸੀਰੀਜ਼ ਨਹੀਂ ਹਾਰੀ ਹੈ। ਭਾਰਤੀ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
-
1ST ODI. India won the toss and elected to field. https://t.co/gVIUAMcqBe #ZIMvIND
— BCCI (@BCCI) August 18, 2022 " class="align-text-top noRightClick twitterSection" data="
">1ST ODI. India won the toss and elected to field. https://t.co/gVIUAMcqBe #ZIMvIND
— BCCI (@BCCI) August 18, 20221ST ODI. India won the toss and elected to field. https://t.co/gVIUAMcqBe #ZIMvIND
— BCCI (@BCCI) August 18, 2022
ਦੋਵੇਂ ਟੀਮਾਂ ਇਸ ਪ੍ਰਕਾਰ ਹਨ-
ਭਾਰਤ: ਸ਼ਿਖਰ ਧਵਨ, ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਕੇਐੱਲ ਰਾਹੁਲ (ਕਪਤਾਨ), ਦੀਪਕ ਹੁੱਡਾ, ਸੰਜੂ ਸੈਮਸਨ (ਵਿਕੇਟਕੀਪਰ), ਅਕਸ਼ਰ ਪਟੇਲ, ਦੀਪਕ ਚਾਹਰ, ਕੁਲਦੀਪ ਯਾਦਵ, ਪ੍ਰਣੰਦਿਕ ਕ੍ਰਿਸ਼ਨਾ, ਮੁਹੰਮਦ ਸਿਰਾਜ।
ਜ਼ਿੰਬਾਬਵੇ: ਤਾਦੀਵਾਨਾਸ਼ੇ ਮਾਰੂਮਾਨੀ, ਇਨੋਸੈਂਟ ਕਾਯਾ, ਸ਼ੌਨ ਵਿਲੀਅਮਜ਼, ਵੇਸਲੇ ਮਾਧਵੇਰੇ, ਸਿਕੰਦਰ ਰਜ਼ਾ, ਰੇਗਿਸ ਚੱਕਾਬਵਾ (ਸੀ), ਰਿਆਨ ਬਰਲੇ, ਲੂਕ ਜੋਂਗਵੇ, ਬ੍ਰੈਡਲੀ ਇਵਾਨਸ, ਵਿਕਟਰ ਨਿਯੂਚੀ, ਰਿਚਰਡ ਅੰਗਰਵਾ।
ਇਹ ਵੀ ਪੜੋ:- ICC ਨੇ ਪਹਿਲੀ ਵਾਰ ਮਹਿਲਾ ਕ੍ਰਿਕਟ ਦੇ FTP ਦਾ ਕੀਤਾ ਐਲਾਨ ਜਾਣੋ ਭਾਰਤੀ ਟੀਮ ਦਾ ਪ੍ਰੋਗਰਾਮ