- IND vs SL Live Updates: ਭਾਰਤ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ
-
Innings Break!
— BCCI (@BCCI) September 17, 2023 " class="align-text-top noRightClick twitterSection" data="
Sensational bowling display from #TeamIndia! ⚡️ ⚡️
6⃣ wickets for Mohd. Siraj
3⃣ wickets for vice-captain Hardik Pandya
1⃣ wicket for Jasprit Bumrah
Target 🎯 for India - 51#AsiaCup2023 | #INDvSL pic.twitter.com/kTPbUb5An8
">Innings Break!
— BCCI (@BCCI) September 17, 2023
Sensational bowling display from #TeamIndia! ⚡️ ⚡️
6⃣ wickets for Mohd. Siraj
3⃣ wickets for vice-captain Hardik Pandya
1⃣ wicket for Jasprit Bumrah
Target 🎯 for India - 51#AsiaCup2023 | #INDvSL pic.twitter.com/kTPbUb5An8Innings Break!
— BCCI (@BCCI) September 17, 2023
Sensational bowling display from #TeamIndia! ⚡️ ⚡️
6⃣ wickets for Mohd. Siraj
3⃣ wickets for vice-captain Hardik Pandya
1⃣ wicket for Jasprit Bumrah
Target 🎯 for India - 51#AsiaCup2023 | #INDvSL pic.twitter.com/kTPbUb5An8
- IND vs SL Live Updates: : ਭਾਰਤ ਦੀ ਬੱਲੇਬਾਜ਼ੀ ਸ਼ੁਰੂ
ਭਾਰਤ ਦੀ ਤਰਫੋਂ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਓਪਨਿੰਗ ਕਰਨ ਲਈ ਮੈਦਾਨ 'ਤੇ ਆਏ। ਸ਼੍ਰੀਲੰਕਾ ਲਈ ਪ੍ਰਮੋਦ ਮਦੁਸ਼ਨ ਨੇ ਪਹਿਲਾ ਓਵਰ ਸੁੱਟਿਆ। 1 ਓਵਰ ਤੋਂ ਬਾਅਦ ਭਾਰਤ ਦਾ ਸਕੋਰ (7/0)
-
Brutal display of bowling by India 💥
— ICC (@ICC) September 17, 2023 " class="align-text-top noRightClick twitterSection" data="
Sri Lanka are all out for 50 in the #AsiaCup2023 Final.
📝: https://t.co/iP9YDGLp8W pic.twitter.com/PnrW3Id8Dx
">Brutal display of bowling by India 💥
— ICC (@ICC) September 17, 2023
Sri Lanka are all out for 50 in the #AsiaCup2023 Final.
📝: https://t.co/iP9YDGLp8W pic.twitter.com/PnrW3Id8DxBrutal display of bowling by India 💥
— ICC (@ICC) September 17, 2023
Sri Lanka are all out for 50 in the #AsiaCup2023 Final.
📝: https://t.co/iP9YDGLp8W pic.twitter.com/PnrW3Id8Dx
- IND vs SL Live Updates: ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 51 ਦੌੜਾਂ ਦਾ ਟੀਚਾ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 15.2 ਓਵਰਾਂ 'ਚ ਸਿਰਫ 50 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲੇ ਹੀ ਓਵਰ ਵਿੱਚ ਕੁਸਲ ਪਰੇਰਾ ਦਾ ਵਿਕਟ ਲੈ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਸ੍ਰੀਲੰਕਾ ਦੀ ਪਾਰੀ ਦਾ ਚੌਥਾ ਓਵਰ ਗੇਂਦਬਾਜ਼ੀ ਕਰਨ ਆਏ ਮੁਹੰਮਦ ਸਿਰਾਜ ਨੇ ਇਸ ਓਵਰ ਵਿੱਚ 4 ਵਿਕਟਾਂ ਲੈ ਕੇ ਸ੍ਰੀਲੰਕਾ ਦੀ ਬੱਲੇਬਾਜ਼ੀ ਲਾਈਨ ਅੱਪ ਨੂੰ ਤਬਾਹ ਕਰ ਦਿੱਤਾ। ਮੁਹੰਮਦ ਸਿਰਾਜ ਨੇ 7 ਓਵਰਾਂ 'ਚ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਹਾਰਦਿਕ ਪੰਡਯਾ ਨੇ ਵੀ 3 ਵਿਕਟਾਂ ਆਪਣੇ ਨਾਂ ਕੀਤੀਆਂ। ਭਾਰਤ ਨੂੰ ਏਸ਼ੀਆ ਕੱਪ 2023 ਦਾ ਚੈਂਪੀਅਨ ਬਣਨ ਲਈ 51 ਦੌੜਾਂ ਦਾ ਟੀਚਾ ਹਾਸਿਲ ਕਰਨਾ ਹੈ।
-
It's raining wickets for #TeamIndia here in Colombo 🌧️
— BCCI (@BCCI) September 17, 2023 " class="align-text-top noRightClick twitterSection" data="
Vice-Captain Hardik Pandya joins the party with a breakthrough 👌👌
Follow the match ▶️ https://t.co/xrKl5d85dN#AsiaCup2023 | #INDvSL | @hardikpandya7 pic.twitter.com/7p5Dl4kOGX
">It's raining wickets for #TeamIndia here in Colombo 🌧️
— BCCI (@BCCI) September 17, 2023
Vice-Captain Hardik Pandya joins the party with a breakthrough 👌👌
Follow the match ▶️ https://t.co/xrKl5d85dN#AsiaCup2023 | #INDvSL | @hardikpandya7 pic.twitter.com/7p5Dl4kOGXIt's raining wickets for #TeamIndia here in Colombo 🌧️
— BCCI (@BCCI) September 17, 2023
Vice-Captain Hardik Pandya joins the party with a breakthrough 👌👌
Follow the match ▶️ https://t.co/xrKl5d85dN#AsiaCup2023 | #INDvSL | @hardikpandya7 pic.twitter.com/7p5Dl4kOGX
- IND vs SL Live Updates: ਸ਼੍ਰੀਲੰਕਾ ਦੀ ਟੀਮ 16ਵੇਂ ਓਵਰ ਵਿੱਚ 50 ਦੌੜਾਂ ਬਣਾ ਕੇ ਆਲ ਆਊਟ ਹੋ ਗਈ
- IND vs SL Live Updates: ਸ਼੍ਰੀਲੰਕਾ ਨੂੰ 13ਵੇਂ ਓਵਰ ਵਿੱਚ 8ਵਾਂ ਝਟਕਾ ਲੱਗਾ
-
Castled! 💥
— BCCI (@BCCI) September 17, 2023 " class="align-text-top noRightClick twitterSection" data="
Mohd. Siraj gets his 6⃣th wicket 👏👏
Sri Lanka 33/7 in the 12th over.
Follow the match ▶️ https://t.co/xrKl5d85dN#AsiaCup2023 | #TeamIndia | #INDvSL pic.twitter.com/PqrdOm60Kb
">Castled! 💥
— BCCI (@BCCI) September 17, 2023
Mohd. Siraj gets his 6⃣th wicket 👏👏
Sri Lanka 33/7 in the 12th over.
Follow the match ▶️ https://t.co/xrKl5d85dN#AsiaCup2023 | #TeamIndia | #INDvSL pic.twitter.com/PqrdOm60KbCastled! 💥
— BCCI (@BCCI) September 17, 2023
Mohd. Siraj gets his 6⃣th wicket 👏👏
Sri Lanka 33/7 in the 12th over.
Follow the match ▶️ https://t.co/xrKl5d85dN#AsiaCup2023 | #TeamIndia | #INDvSL pic.twitter.com/PqrdOm60Kb
- IND vs SL Live Updates: ਸ਼੍ਰੀਲੰਕਾ ਦੀ 7ਵੀਂ ਵਿਕਟ 12ਵੇਂ ਓਵਰ ਵਿੱਚ ਡਿੱਗੀ
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਪਣੀ ਗੇਂਦਬਾਜ਼ੀ ਨਾਲ ਤਬਾਹੀ ਮਚਾ ਦਿੱਤੀ ਹੈ। 12ਵੇਂ ਓਵਰ ਦੀ ਦੂਜੀ ਗੇਂਦ 'ਤੇ ਸਿਰਾਜ ਨੇ 17 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼੍ਰੀਲੰਕਾ ਦੀ ਇੱਕੋ-ਇੱਕ ਆਖਰੀ ਉਮੀਦ ਕੁਸਲ ਮੈਂਡਿਸ ਨੂੰ ਕਲੀਨ ਬੋਲਡ ਕਰ ਦਿੱਤਾ। 12 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (39/7)
-
𝙐𝙉𝙎𝙏𝙊𝙋𝙋𝘼𝘽𝙇𝙀! 🎯
— BCCI (@BCCI) September 17, 2023 " class="align-text-top noRightClick twitterSection" data="
FIFER completed in under 3⃣ overs! 👌 👌
Outstanding bowling display from Mohd. Siraj 🙌 🙌
Follow the match ▶️ https://t.co/xrKl5d85dN#AsiaCup2023 | #INDvSL | @mdsirajofficial pic.twitter.com/a86TGe3BkD
">𝙐𝙉𝙎𝙏𝙊𝙋𝙋𝘼𝘽𝙇𝙀! 🎯
— BCCI (@BCCI) September 17, 2023
FIFER completed in under 3⃣ overs! 👌 👌
Outstanding bowling display from Mohd. Siraj 🙌 🙌
Follow the match ▶️ https://t.co/xrKl5d85dN#AsiaCup2023 | #INDvSL | @mdsirajofficial pic.twitter.com/a86TGe3BkD𝙐𝙉𝙎𝙏𝙊𝙋𝙋𝘼𝘽𝙇𝙀! 🎯
— BCCI (@BCCI) September 17, 2023
FIFER completed in under 3⃣ overs! 👌 👌
Outstanding bowling display from Mohd. Siraj 🙌 🙌
Follow the match ▶️ https://t.co/xrKl5d85dN#AsiaCup2023 | #INDvSL | @mdsirajofficial pic.twitter.com/a86TGe3BkD
- IND vs SL Live Updates: 10 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (31/6)
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਏਸ਼ੀਆ ਕੱਪ ਦੇ ਫਾਈਨਲ 'ਚ ਉਸ ਦੀ ਸ਼ੁਰੂਆਤ ਇੰਨੀ ਖਰਾਬ ਹੋਵੇਗੀ। 10 ਓਵਰਾਂ ਦੇ ਅੰਤ ਤੱਕ ਸ਼੍ਰੀਲੰਕਾ ਨੇ 6 ਵਿਕਟਾਂ ਗੁਆ ਲਈਆਂ ਸਨ ਅਤੇ ਸਕੋਰ ਬੋਰਡ 'ਤੇ ਸਿਰਫ 31 ਦੌੜਾਂ ਬਚੀਆਂ ਸਨ। ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 5 ਓਵਰਾਂ 'ਚ 7 ਦੌੜਾਂ ਦੇ ਕੇ 5 ਵਿਕਟਾਂ ਲੈ ਕੇ ਸ਼੍ਰੀਲੰਕਾ ਨੂੰ ਬੈਕ ਫੁੱਟ 'ਤੇ ਧਕੇਲ ਦਿੱਤਾ ਹੈ।
-
Unreal. #AsiaCup2023 #INDvSL pic.twitter.com/RL9Ii4FJNa
— AsianCricketCouncil (@ACCMedia1) September 17, 2023 " class="align-text-top noRightClick twitterSection" data="
">Unreal. #AsiaCup2023 #INDvSL pic.twitter.com/RL9Ii4FJNa
— AsianCricketCouncil (@ACCMedia1) September 17, 2023Unreal. #AsiaCup2023 #INDvSL pic.twitter.com/RL9Ii4FJNa
— AsianCricketCouncil (@ACCMedia1) September 17, 2023
- IND vs SL Live Updates: ਛੇਵੇਂ ਓਵਰ 'ਚ ਸ਼੍ਰੀਲੰਕਾ ਦੀ ਛੇਵੀਂ ਵਿਕਟ ਡਿੱਗੀ, ਸਿਰਾਜ ਨੇ ਲਈਆਂ 5 ਵਿਕਟਾਂ
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼੍ਰੀਲੰਕਾ ਦੀ ਪਾਰੀ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਛੇਵੇਂ ਓਵਰ ਦੀ ਚੌਥੀ ਗੇਂਦ 'ਤੇ ਸਿਰਾਜ ਨੇ ਸ੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੂੰ ਜ਼ੀਰੋ ਦੇ ਸਕੋਰ 'ਤੇ ਕਲੀਨ ਬੋਲਡ ਕਰਕੇ ਆਪਣੀਆਂ 5 ਵਿਕਟਾਂ ਪੂਰੀਆਂ ਕੀਤੀਆਂ। 6 ਓਵਰਾਂ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (13/6)
- IND vs SL Live Updates: ਸਿਰਾਜ ਨੇ ਚੌਥੇ ਓਵਰ ਵਿੱਚ 4 ਵਿਕਟਾਂ ਲਈਆਂ
ਚੌਥਾ ਓਵਰ ਗੇਂਦਬਾਜ਼ੀ ਕਰਨ ਆਏ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਇਸ ਓਵਰ ਵਿੱਚ ਚਾਰ ਵਿਕਟਾਂ ਲੈ ਕੇ ਸ੍ਰੀਲੰਕਾ ਦੇ ਸਿਖਰਲੇ ਕ੍ਰਮ ਨੂੰ ਤਬਾਹ ਕਰ ਦਿੱਤਾ ਹੈ। ਸਿਰਾਜ ਨੇ 1 ਦੌੜਾਂ ਦੇ ਨਿੱਜੀ ਸਕੋਰ 'ਤੇ ਚੌਥੇ ਓਵਰ ਦੀ ਪਹਿਲੀ ਗੇਂਦ 'ਤੇ ਪਥੁਮ ਨਿਸਾਂਕਾ ਨੂੰ ਰਵਿੰਦਰ ਜਡੇਜਾ ਹੱਥੋਂ ਕੈਚ ਆਊਟ ਕਰਵਾ ਦਿੱਤਾ। ਫਿਰ ਤੀਜੀ ਗੇਂਦ 'ਤੇ ਸਾਦਿਰਾ ਸਮਰਾਵਿਕਰਮਾ ਜ਼ੀਰੋ ਦੇ ਸਕੋਰ 'ਤੇ ਐੱਲ.ਬੀ.ਡਬਲਯੂ ਆਊਟ ਹੋ ਗਈ। ਫਿਰ ਚੌਥੀ ਗੇਂਦ 'ਤੇ ਉਸ ਨੇ ਚਰਿਥ ਅਸਾਲੰਕਾ (0) ਨੂੰ ਈਸ਼ਾਨ ਕਿਸ਼ਨ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇਸ ਤੋਂ ਬਾਅਦ ਓਵਰ ਦੀ ਆਖਰੀ ਗੇਂਦ 'ਤੇ ਸਿਰਾਜ ਨੇ 4 ਦੌੜਾਂ ਦੇ ਨਿੱਜੀ ਸਕੋਰ 'ਤੇ ਧਨੰਜੈ ਡੀ ਸਿਲਵਾ ਨੂੰ ਕੇਐੱਲ ਰਾਹੁਲ ਹੱਥੋਂ ਕੈਚ ਕਰਵਾ ਕੇ 1 ਓਵਰ 'ਚ 4 ਵਿਕਟਾਂ ਲਈਆਂ।
-
Sri Lanka won the toss and elected bat first!
— Sri Lanka Cricket 🇱🇰 (@OfficialSLC) September 17, 2023 " class="align-text-top noRightClick twitterSection" data="
Here's your 🇱🇰 playing XI 👊#LankaLions #SLvIND #AsiaCup2023 pic.twitter.com/Y94pZZgk0k
">Sri Lanka won the toss and elected bat first!
— Sri Lanka Cricket 🇱🇰 (@OfficialSLC) September 17, 2023
Here's your 🇱🇰 playing XI 👊#LankaLions #SLvIND #AsiaCup2023 pic.twitter.com/Y94pZZgk0kSri Lanka won the toss and elected bat first!
— Sri Lanka Cricket 🇱🇰 (@OfficialSLC) September 17, 2023
Here's your 🇱🇰 playing XI 👊#LankaLions #SLvIND #AsiaCup2023 pic.twitter.com/Y94pZZgk0k
- IND vs SL Live Updates : ਬੁਮਰਾਹ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲੇ ਓਵਰ 'ਚ ਹੀ ਵਿਕਟ ਲੈ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਹੈ। ਮੈਚ ਦੀ ਤੀਜੀ ਗੇਂਦ 'ਤੇ ਬੁਮਰਾਹ ਨੇ ਸ਼੍ਰੀਲੰਕਾ ਦੇ ਖੱਬੇ ਹੱਥ ਦੇ ਬੱਲੇਬਾਜ਼ ਕੁਸਲ ਪਰੇਰਾ ਨੂੰ ਜ਼ੀਰੋ ਦੇ ਸਕੋਰ 'ਤੇ ਕੇਐੱਲ ਰਾਹੁਲ ਹੱਥੋਂ ਕੈਚ ਆਊਟ ਕਰਵਾ ਦਿੱਤਾ। 1 ਓਵਰ ਤੋਂ ਬਾਅਦ ਸ਼੍ਰੀਲੰਕਾ ਦਾ ਸਕੋਰ (7/1)
- IND vs SL Live Updates : ਫੀਲਡ ਤੋਂ ਕਵਰ ਹਟਾਏ ਗਏ, 3:30 ਵਜੇ ਹੋਵੇਗੀ ਨਿਰੀਖਣ
ਆਰ ਪ੍ਰੇਮਦਾਸਾ ਸਟੇਡੀਅਮ ਤੋਂ ਕਵਰ ਹਟਾ ਦਿੱਤੇ ਗਏ ਹਨ। ਅੰਪਾਇਰ 3:30 ਵਜੇ ਮੈਦਾਨ ਦਾ ਮੁਆਇਨਾ ਕਰਨਗੇ ਅਤੇ ਫੈਸਲਾ ਲੈਣਗੇ ਕਿ ਖੇਡ ਕਦੋਂ ਸ਼ੁਰੂ ਹੋਵੇਗੀ।
- IND vs SL Live Updates : ਮੀਂਹ ਕਾਰਨ ਰੁਕਿਆ ਮੈਚ, ਮੈਦਾਨ 'ਤੇ ਕਵਰ ਪਾ ਦਿੱਤੇ ਹਨ
-
Start of play has been delayed due to 🌧️
— BCCI (@BCCI) September 17, 2023 " class="align-text-top noRightClick twitterSection" data="
Stay Tuned for more updates!
Follow the match ▶️ https://t.co/xrKl5d85dN#TeamIndia | #AsiaCup2023 | #INDvSL pic.twitter.com/cq3ZyZnipu
">Start of play has been delayed due to 🌧️
— BCCI (@BCCI) September 17, 2023
Stay Tuned for more updates!
Follow the match ▶️ https://t.co/xrKl5d85dN#TeamIndia | #AsiaCup2023 | #INDvSL pic.twitter.com/cq3ZyZnipuStart of play has been delayed due to 🌧️
— BCCI (@BCCI) September 17, 2023
Stay Tuned for more updates!
Follow the match ▶️ https://t.co/xrKl5d85dN#TeamIndia | #AsiaCup2023 | #INDvSL pic.twitter.com/cq3ZyZnipu
-
ਕੋਲੰਬੋ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਫਾਈਨਲ ਮੈਚ 'ਚ ਮੀਂਹ ਨੇ ਰੁਕਾਵਟ ਪਾ ਦਿੱਤੀ ਹੈ। ਮੀਂਹ ਕਾਰਨ ਮੈਤ ਨੂੰ ਰੋਕ ਦਿੱਤਾ ਗਿਆ ਹੈ। ਮੈਦਾਨ ਨੂੰ ਕਵਰ ਨਾਲ ਢੱਕ ਦਿੱਤਾ ਗਿਆ ਹੈ।
- IND vs SL Live Updates: ਭਾਰਤ ਦੀ ਖੇਡ-11
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।
- IND vs SL Live Updates: ਸ਼੍ਰੀਲੰਕਾ ਦੀ ਪਲੇਇੰਗ-11
-
🚨 Toss & Team News from Colombo 🚨
— BCCI (@BCCI) September 17, 2023 " class="align-text-top noRightClick twitterSection" data="
Sri Lanka have elected to bat against #TeamIndia in the #AsiaCup2023 Final.
Here's our Playing XI 🙌 #INDvSL
Follow the match ▶️ https://t.co/xrKl5d85dN pic.twitter.com/tzLDct6Ppb
">🚨 Toss & Team News from Colombo 🚨
— BCCI (@BCCI) September 17, 2023
Sri Lanka have elected to bat against #TeamIndia in the #AsiaCup2023 Final.
Here's our Playing XI 🙌 #INDvSL
Follow the match ▶️ https://t.co/xrKl5d85dN pic.twitter.com/tzLDct6Ppb🚨 Toss & Team News from Colombo 🚨
— BCCI (@BCCI) September 17, 2023
Sri Lanka have elected to bat against #TeamIndia in the #AsiaCup2023 Final.
Here's our Playing XI 🙌 #INDvSL
Follow the match ▶️ https://t.co/xrKl5d85dN pic.twitter.com/tzLDct6Ppb
-
ਪਥੁਮ ਨਿਸਾਂਕਾ, ਕੁਸਲ ਪਰੇਰਾ, ਕੁਸਲ ਮੇਂਡਿਸ (ਡਬਲਯੂ.ਕੇ.), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦਾਸੁਨ ਸ਼ਨਾਕਾ (ਸੀ), ਦੁਨੀਥ ਵੇਲਾਲਾਘੇ, ਦੁਸ਼ਨ ਹੇਮੰਥਾ, ਪ੍ਰਮੋਦ ਮਦੁਸ਼ਨ, ਮਥੀਸ਼ਾ ਪਥੀਰਾਨਾ।
- IND vs SL Live Updates: ਸ਼੍ਰੀਲੰਕਾ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
-
All eyes 👀 on the prize 🏆
— BCCI (@BCCI) September 17, 2023 " class="align-text-top noRightClick twitterSection" data="
Grand finale time ⏳#TeamIndia | #AsiaCup2023 | #INDvSL pic.twitter.com/8BzKFlOWwY
">All eyes 👀 on the prize 🏆
— BCCI (@BCCI) September 17, 2023
Grand finale time ⏳#TeamIndia | #AsiaCup2023 | #INDvSL pic.twitter.com/8BzKFlOWwYAll eyes 👀 on the prize 🏆
— BCCI (@BCCI) September 17, 2023
Grand finale time ⏳#TeamIndia | #AsiaCup2023 | #INDvSL pic.twitter.com/8BzKFlOWwY
-
ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਏਸ਼ੀਆ ਕੱਪ 2023 ਦੇ ਫਾਈਨਲ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਕੋਲੰਬੋ : ਏਸ਼ੀਆ ਕੱਪ 2023 ਦਾ ਫਾਈਨਲ ਮੈਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਮੌਜੂਦਾ ਏਸ਼ੀਆਈ ਚੈਂਪੀਅਨ ਹੈ। ਭਾਰਤ ਨੇ ਆਖਰੀ ਵਾਰ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਸਾਲ 2018 ਵਿੱਚ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਸੀ। ਇਸ ਮੈਚ 'ਚ ਸ਼੍ਰੀਲੰਕਾ ਆਪਣਾ ਏਸ਼ੀਆਈ ਤਾਜ ਬਚਾਉਣ ਲਈ ਮੈਦਾਨ 'ਚ ਉਤਰੇਗੀ। ਇਸ ਦੇ ਨਾਲ ਹੀ ਭਾਰਤ ਦੀ ਨਜ਼ਰ ਏਸ਼ੀਆ ਕੱਪ ਜਿੱਤ ਕੇ 5 ਸਾਲ ਦੇ ਸੋਕੇ ਨੂੰ ਖਤਮ ਕਰਨ 'ਤੇ ਹੋਵੇਗੀ। ਜੇਕਰ ਦੋਵਾਂ ਟੀਮਾਂ ਦੇ ਏਸ਼ੀਆ ਕੱਪ ਫਾਈਨਲ ਦੇ ਅੰਕੜਿਆਂ ਦੀ ਗੱਲ ਕਰੀਏ। ਏਸ਼ੀਆ ਕੱਪ ਦੇ ਫਾਈਨਲ 'ਚ ਹੁਣ ਤੱਕ ਦੋਵੇਂ ਟੀਮਾਂ 8 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਜਿਸ ਵਿੱਚੋਂ ਭਾਰਤ 5 ਵਾਰ ਜਿੱਤ ਚੁੱਕਾ ਹੈ। ਸ਼੍ਰੀਲੰਕਾ ਨੇ ਤਿੰਨ ਵਾਰ ਸਫਲਤਾ ਹਾਸਿਲ ਕੀਤੀ ਹੈ। ਅੱਜ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਲਾਈਨਅੱਪ ਕੋਲ ਸ੍ਰੀਲੰਕਾ ਦੇ ਮਜ਼ਬੂਤ ਗੇਂਦਬਾਜ਼ੀ ਹਮਲੇ ਨੂੰ ਪਛਾੜਨ ਦੀ ਚੁਣੌਤੀ ਹੋਵੇਗੀ।