ਕੋਲਕਾਤਾ: ਆਈਸੀਸੀ ਵਿਸ਼ਵ ਕੱਪ 2023 ਦਾ 37ਵਾਂ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਟਾਸ ਲਈ ਮੈਦਾਨ 'ਤੇ ਆਏ। ਇਸ ਦੌਰਾਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਦੱਖਣੀ ਅਫਰੀਕਾ ਨੂੰ ਗੇਂਦਬਾਜ਼ੀ ਕਰਨ ਦਾ ਸੱਦਾ ਦਿੱਤਾ। ਰੋਹਿਤ ਸ਼ਰਮਾ ਨੇ ਇਸ ਮੈਚ ਲਈ ਆਪਣੇ ਜੇਤੂ ਪਲੇਇੰਗ 11 ਵਿੱਚ ਕੋਈ ਬਦਲਾਅ ਨਹੀਂ ਕੀਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕੀ ਟੀਮ ਨੇ ਵੀ ਬਿਨਾਂ ਕਿਸੇ ਬਦਲਾਅ ਦੇ ਇਸ ਮੈਚ 'ਚ ਪ੍ਰਵੇਸ਼ ਕੀਤਾ ਹੈ।
-
🚨 Toss and Team Update 🚨#TeamIndia win the toss and elect to bat first in Kolkata 👌
— BCCI (@BCCI) November 5, 2023 " class="align-text-top noRightClick twitterSection" data="
Follow the match ▶️ https://t.co/iastFYWeDi#CWC23 | #MenInBlue | #INDvSA pic.twitter.com/gvh49Yl6gi
">🚨 Toss and Team Update 🚨#TeamIndia win the toss and elect to bat first in Kolkata 👌
— BCCI (@BCCI) November 5, 2023
Follow the match ▶️ https://t.co/iastFYWeDi#CWC23 | #MenInBlue | #INDvSA pic.twitter.com/gvh49Yl6gi🚨 Toss and Team Update 🚨#TeamIndia win the toss and elect to bat first in Kolkata 👌
— BCCI (@BCCI) November 5, 2023
Follow the match ▶️ https://t.co/iastFYWeDi#CWC23 | #MenInBlue | #INDvSA pic.twitter.com/gvh49Yl6gi
ਰੋਹਿਤ ਨੇ ਪਲੇਇੰਗ ਇਲੈਵਨ 'ਚ ਨਹੀਂ ਕੀਤਾ ਕੋਈ ਬਦਲਾਅ: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਬਾਰੇ ਗੱਲ ਕਰਦੇ ਹੋਏ ਕਿਹਾ, 'ਅਸੀਂ ਪਹਿਲਾਂ ਬੱਲੇਬਾਜ਼ੀ ਕਰਨਾ ਚਾਹਾਂਗੇ। ਇਹ ਪਿੱਚ ਚੰਗੀ ਹੈ। ਜਦੋਂ ਰਵੀ ਸ਼ਾਸਤਰੀ ਨੇ ਟਾਸ ਦੇ ਸਮੇਂ ਰੋਹਿਤ ਨੂੰ ਪੁੱਛਿਆ ਕਿ ਤੁਹਾਡੀ ਟੀਮ ਸੱਟ ਦੀ ਸਮੱਸਿਆ ਤੋਂ ਗੁਜ਼ਰ ਰਹੀ ਹੈ। ਤੁਹਾਡੇ ਪਲੇਇੰਗ ਇਲੈਵਨ ਵਿੱਚ ਕੀ ਬਦਲਾਅ ਆਇਆ ਹੈ? ਤਾਂ ਰੋਹਿਤ ਨੇ ਕਿਹਾ, 'ਅਸੀਂ ਉਸੇ ਟੀਮ ਨਾਲ ਜਾ ਰਹੇ ਹਾਂ। ਅਸੀਂ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ।
-
𝑻𝑶𝑺𝑺
— Proteas Men (@ProteasMenCSA) November 5, 2023 " class="align-text-top noRightClick twitterSection" data="
🇮🇳India won the toss and have opted to bat 🏏#INDvSA #CWC23 #BePartOfIt pic.twitter.com/tZ8LHwSjMW
">𝑻𝑶𝑺𝑺
— Proteas Men (@ProteasMenCSA) November 5, 2023
🇮🇳India won the toss and have opted to bat 🏏#INDvSA #CWC23 #BePartOfIt pic.twitter.com/tZ8LHwSjMW𝑻𝑶𝑺𝑺
— Proteas Men (@ProteasMenCSA) November 5, 2023
🇮🇳India won the toss and have opted to bat 🏏#INDvSA #CWC23 #BePartOfIt pic.twitter.com/tZ8LHwSjMW
ਭਾਰਤ ਅਤੇ ਦੱਖਣੀ ਅਫਰੀਕਾ ਦੀ ਪਲੇਇੰਗ ਇਲੈਵਨ: ਭਾਰਤ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।
ਦੱਖਣੀ ਅਫ਼ਰੀਕਾ - ਕਵਿੰਟਨ ਡੀ ਕਾਕ (ਡਬਲਯੂ.ਕੇ.), ਟੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਮ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੇਨਸਨ, ਤਬਰੇਜ਼ ਸ਼ਮਸ਼ੀ, ਕੇਸ਼ਵ ਮਹਾਰਾਜ, ਕਾਗਿਸੋ ਰਬਾਦਾ, ਲੁੰਗੀ ਐਨਗਿਡੀ।
- " class="align-text-top noRightClick twitterSection" data="">
- Virat Kohli Five Records: ਵਿਰਾਟ ਕੋਹਲੀ ਮਨਾ ਰਹੇ ਹਨ ਆਪਣਾ 35ਵਾਂ ਜਨਮਦਿਨ, ਜਾਣੋ ਉਨ੍ਹਾਂ ਦੇ ਪੰਜ ਰਿਕਾਰਡ
- Virat Kohli birthday gift: ਕ੍ਰਿਕਟ ਐਸੋਸੀਏਸ਼ਨ ਆੱਫ ਬੰਗਾਲ ਵਿਰਾਟ ਕੋਹਲੀ ਦੇ ਜਨਮਦਿਨ 'ਤੇ ਗਿਫ਼ਟ ਕਰੇਗਾ ਗੋਲਡ ਪਲੇਟੇਡ ਬੱਲਾ
- Birthday Celebration Of Virat Kohli: ਦੇਸ਼ ਭਰ ਵਿੱਚ ਖਾਸ ਅੰਦਾਜ ਨਾਲ ਫੈਨਸ ਮਨਾ ਰਹੇ ਵਿਰਾਟ ਕੋਹਲੀ ਦਾ ਜਨਮਦਿਨ, ਵੇਖੋ ਇਹ ਖਾਸ ਤਸਵੀਰਾਂ
ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ 35ਵਾਂ ਜਨਮਦਿਨ ਅੱਜ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਮਨਾਇਆ ਜਾ ਰਿਹਾ ਹੈ। ਕੋਹਲੀ ਦਾ ਜਨਮਦਿਨ ਪਾਰੀ ਦੇ ਬ੍ਰੇਕ ਦੌਰਾਨ ਮਨਾਇਆ ਜਾਵੇਗਾ।