ਐਡੀਲੇਡ: ਟੀ-20 ਵਿਸ਼ਵ ਕੱਪ ਦਾ 35ਵਾਂ ਮੈਚ ਅੱਜ ਐਡੀਲੇਡ ਵਿੱਚ ਭਾਰਤ ਅਤੇ ਬੰਗਲਾਦੇਸ਼ (IND vs BAN) ਵਿਚਾਲੇ ਖੇਡਿਆ ਗਿਆ। ਭਾਰਤ ਨੇ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾਇਆ। ਭਾਰਤ ਨੇ 20 ਓਵਰਾਂ ਵਿੱਚ ਛੇ ਵਿਕਟਾਂ ਉੱਤੇ 184 ਦੌੜਾਂ ਬਣਾਈਆਂ। ਬੰਗਲਾਦੇਸ਼ ਨੂੰ ਮੈਚ ਜਿੱਤਣ ਲਈ 185 ਦੌੜਾਂ ਬਣਾਉਣੀਆਂ ਸਨ ਪਰ ਮੀਂਹ ਕਾਰਨ ਉਸ ਨੂੰ 16 ਓਵਰਾਂ ਵਿੱਚ 151 ਦੌੜਾਂ ਦਾ ਟੀਚਾ ਮਿਲਿਆ। ਉਹ 16 ਓਵਰਾਂ ਵਿੱਚ ਛੇ ਵਿਕਟਾਂ ਉੱਤੇ 145 ਦੌੜਾਂ ਹੀ ਬਣਾ ਸਕੀ।
ਪਹਿਲੀ ਵਿਕਟ: ਲਿਟਨ ਦਾਸ 60 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਕੇਐਲ ਰਾਹੁਲ ਨੇ ਰਨ ਆਊਟ ਕੀਤਾ।ਬੰਗਲਾਦੇਸ਼ ਨੇ ਸੱਤ ਓਵਰਾਂ ਵਿੱਚ 66 ਦੌੜਾਂ ਬਣਾਈਆਂ ਹਨ। ਮੀਂਹ ਕਾਰਨ ਮੈਚ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਬੰਗਲਾਦੇਸ਼ ਇਸ ਸਮੇਂ ਡਕਵਰਥ ਲੁਈਸ ਨਿਯਮ ਦੇ ਆਧਾਰ 'ਤੇ ਭਾਰਤ ਤੋਂ 17 ਦੌੜਾਂ ਅੱਗੇ ਹੈ। ਜੇਕਰ ਇੱਥੋਂ ਮੈਚ ਨਾ ਖੇਡਿਆ ਗਿਆ ਤਾਂ ਬੰਗਲਾਦੇਸ਼ ਦੀ ਟੀਮ ਮੈਚ ਜਿੱਤ ਜਾਵੇਗੀ।ਪਾਵਰਪਲੇਅ ਵਿੱਚ ਬੰਗਲਾਦੇਸ਼ ਨੇ 60 ਦੌੜਾਂ ਬਣਾਈਆਂ
ਤੀਸਰਾ ਵਿਕਟ: ਆਫੀਫ ਹੁਸੈਨ 3 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਅਰਸ਼ਦੀਪ ਸਿੰਘ ਨੇ ਸੂਰਿਆਕੁਮਾਰ ਯਾਦਵ ਦੇ ਹੱਥੋਂ ਕੈਚ ਕਰਵਾਇਆ।ਦੂਸਰੀ ਵਿਕਟ: ਨਜਮੁਲ ਹੁਸੈਨ ਸ਼ਾਂਤੋ 21 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸ਼ਮੀ ਨੇ ਸੂਰਿਆਕੁਮਾਰ ਯਾਦਵ ਦੇ ਹੱਥੋਂ ਕੈਚ ਕਰਵਾਇਆ।
ਚੌਥੀ ਵਿਕਟ: ਸ਼ਾਕਿਬ ਅਲ ਹਸਨ 13 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਅਰਸ਼ਦੀਪ ਸਿੰਘ ਨੇ ਆਊਟ ਕੀਤਾ।
ਪੰਜਵੀਂ ਵਿਕਟ: ਯਾਸਿਰ ਅਲੀ 1 ਰਨ ਬਣਾ ਕੇ ਆਊਟ ਹੋਏ। ਉਸ ਨੂੰ ਹਾਰਦਿਕ ਪੰਡਯਾ ਨੇ ਅਰਸ਼ਦੀਪ ਸਿੰਘ ਦੇ ਹੱਥੋਂ ਕੈਚ ਕਰਵਾਇਆ।
ਬੰਗਲਾਦੇਸ਼ ਦੀ ਛੇਵੀਂ ਵਿਕਟ ਮੋਸਾਦੇਕ ਹੁਸੈਨ 6 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਹਾਰਦਿਕ ਪੰਡਯਾ ਨੇ ਬੋਲਡ ਕੀਤਾ।
ਬੰਗਲਾਦੇਸ਼ ਨੇ ਪਾਵਰਪਲੇ ਵਿੱਚ 60 ਦੌੜਾਂ ਬਣਾਈਆਂ ਹਨ। ਸਲਾਮੀ ਬੱਲੇਬਾਜ਼ ਨਜਮੁਲ ਹੁਸੈਨ ਸ਼ਾਂਤੋ (4) ਲਿਟਨ ਦਾਸ (56) ਦੇ ਨਾਲ ਕ੍ਰੀਜ਼ 'ਤੇ ਸਨ।
-
MILESTONE ALERT 🚨
— ICC (@ICC) November 2, 2022 " class="align-text-top noRightClick twitterSection" data="
Virat Kohli becomes the leading run-scorer in ICC Men's #T20WorldCup history, overtaking Mahela Jayawardena 🌟#INDvBAN pic.twitter.com/pycC3qrfiW
">MILESTONE ALERT 🚨
— ICC (@ICC) November 2, 2022
Virat Kohli becomes the leading run-scorer in ICC Men's #T20WorldCup history, overtaking Mahela Jayawardena 🌟#INDvBAN pic.twitter.com/pycC3qrfiWMILESTONE ALERT 🚨
— ICC (@ICC) November 2, 2022
Virat Kohli becomes the leading run-scorer in ICC Men's #T20WorldCup history, overtaking Mahela Jayawardena 🌟#INDvBAN pic.twitter.com/pycC3qrfiW
ਭਾਰਤ ਲਈ ਕੇਐਲ ਰਾਹੁਲ ਨੇ ਵਿਰਾਟ ਕੋਹਲੀ ਨੂੰ ਕਰ ਕੇ ਅਰਧ ਸੈਂਕੜੇ ਦੀ ਪਾਰੀ ਖੇਡੀ। ਕੋਹਲੀ ਨੇ 44 ਗੇਂਦਾਂ ਵਿੱਚ 64 ਅਤੇ ਰਾਹੁਲ ਨੇ 32 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਗੇਂਦਬਾਜ਼ੀ ਵਿੱਚ ਹਸਨ ਮਹਿਮੂਦ ਨੇ ਤਿੰਨ ਅਤੇ ਸ਼ਾਕਿਬ ਅਲ ਹਸਨ ਨੇ ਦੋ ਵਿਕਟਾਂ ਲਈਆਂ।
-
KL Rahul falls immediately after bringing up his half-century 👏#T20WorldCup | #INDvBAN | 📝: https://t.co/L9hgSeL5Z0 pic.twitter.com/CNoSVzTNLK
— ICC (@ICC) November 2, 2022 " class="align-text-top noRightClick twitterSection" data="
">KL Rahul falls immediately after bringing up his half-century 👏#T20WorldCup | #INDvBAN | 📝: https://t.co/L9hgSeL5Z0 pic.twitter.com/CNoSVzTNLK
— ICC (@ICC) November 2, 2022KL Rahul falls immediately after bringing up his half-century 👏#T20WorldCup | #INDvBAN | 📝: https://t.co/L9hgSeL5Z0 pic.twitter.com/CNoSVzTNLK
— ICC (@ICC) November 2, 2022
ਦੂਜੇ ਪਾਸੇ ਵਿਰਾਟ ਕੋਹਲੀ ਨੇ ਇਸ ਟੀ-20 ਵਿਸ਼ਵ ਕੱਪ 'ਚ ਆਪਣਾ ਤੀਜਾ ਅਰਧ ਸੈਂਕੜਾ ਲਗਾਇਆ। ਉਸ ਨੇ 44 ਗੇਂਦਾਂ 'ਤੇ ਨਾਬਾਦ 64 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਕੋਹਲੀ ਨੇ ਪਾਕਿਸਤਾਨ ਖਿਲਾਫ ਅਜੇਤੂ 82 ਦੌੜਾਂ ਦੀ ਪਾਰੀ ਖੇਡੀ ਸੀ। ਉਸ ਨੇ ਨੀਦਰਲੈਂਡ ਖਿਲਾਫ ਅਜੇਤੂ 62 ਦੌੜਾਂ ਬਣਾਈਆਂ।
-
Virat Kohli brings up his third #T20WorldCup 2022 fifty! 😍#INDvBAN | 📝: https://t.co/vDRjKeeGvf pic.twitter.com/QHMbsybIM8
— ICC (@ICC) November 2, 2022 " class="align-text-top noRightClick twitterSection" data="
">Virat Kohli brings up his third #T20WorldCup 2022 fifty! 😍#INDvBAN | 📝: https://t.co/vDRjKeeGvf pic.twitter.com/QHMbsybIM8
— ICC (@ICC) November 2, 2022Virat Kohli brings up his third #T20WorldCup 2022 fifty! 😍#INDvBAN | 📝: https://t.co/vDRjKeeGvf pic.twitter.com/QHMbsybIM8
— ICC (@ICC) November 2, 2022
ਇਹ ਵੀ ਪੜ੍ਹੋ: ਆਊਟ ਆਫ ਫਾਰਮ ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਨੂੰ ਲੈ ਕੇ ਸਾਰੀਆਂ ਅਟਕਲਾਂ ਖਤਮ, ਖੇਡਣਗੇ ਵਿਸ਼ਵ ਕੱਪ ਦੇ ਸਾਰੇ ਮੈਚ