ਨਵੀਂ ਦਿੱਲੀ— ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਜਾ ਰਹੇ ਕ੍ਰਿਕਟ ਵਿਸ਼ਵ ਕੱਪ 2023 ਦੇ 9ਵੇਂ ਮੈਚ 'ਚ ਅਫਗਾਨਿਸਤਾਨ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 272 ਦੌੜਾਂ ਬਣਾ ਲਈਆਂ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ ਦੀ ਸ਼ੁਰੂਆਤ ਖਾਸ ਨਹੀਂ ਰਹੀ ਅਤੇ 32 ਦੌੜਾਂ ਦੇ ਸਕੋਰ 'ਤੇ ਆਪਣੀ ਪਹਿਲੀ ਵਿਕਟ ਗਵਾ ਦਿੱਤੀ। ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਇੱਕ ਸਮੇਂ ਸਕੋਰ (63/3) ਸੀ। ਪਰ ਇਸ ਤੋਂ ਬਾਅਦ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਚੌਥੇ ਵਿਕਟ ਲਈ ਸੈਂਕੜੇ ਦੀ ਸਾਂਝੇਦਾਰੀ ਕਰਕੇ ਅਫਗਾਨਿਸਤਾਨ ਦੀ ਪਾਰੀ ਨੂੰ ਸੰਭਾਲ ਲਿਆ।
-
1⃣0⃣ Overs
— BCCI (@BCCI) October 11, 2023 " class="align-text-top noRightClick twitterSection" data="
3⃣9⃣ Runs
4⃣ Wickets
How good was that bowling display from Jasprit Bumrah! 🔥 🔥
Scorecard ▶️ https://t.co/f29c30au8u#CWC23 | #TeamIndia | #INDvAFG | #MeninBlue pic.twitter.com/XE5AQAy1AW
">1⃣0⃣ Overs
— BCCI (@BCCI) October 11, 2023
3⃣9⃣ Runs
4⃣ Wickets
How good was that bowling display from Jasprit Bumrah! 🔥 🔥
Scorecard ▶️ https://t.co/f29c30au8u#CWC23 | #TeamIndia | #INDvAFG | #MeninBlue pic.twitter.com/XE5AQAy1AW1⃣0⃣ Overs
— BCCI (@BCCI) October 11, 2023
3⃣9⃣ Runs
4⃣ Wickets
How good was that bowling display from Jasprit Bumrah! 🔥 🔥
Scorecard ▶️ https://t.co/f29c30au8u#CWC23 | #TeamIndia | #INDvAFG | #MeninBlue pic.twitter.com/XE5AQAy1AW
ਸ਼ਹੀਦੀ-ਉਮਰਜ਼ਈ ਨੇ ਕੀਤੀ ਸ਼ਾਨਦਾਰ ਬੱਲੇਬਾਜ਼ੀ: ਅਫਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਹੀਦੀ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਚੌਥੇ ਵਿਕਟ ਲਈ 128 ਗੇਂਦਾਂ ਵਿੱਚ 121 ਦੌੜਾਂ ਦੀ ਸਾਂਝੇਦਾਰੀ ਕਰਕੇ ਅਫਗਾਨਿਸਤਾਨ ਦੀ ਧਮਾਕੇਦਾਰ ਪਾਰੀ ਨੂੰ ਸੰਭਾਲ ਲਿਆ। ਸ਼ਾਹਿਦੀ ਨੇ 88 ਗੇਂਦਾਂ 'ਚ 8 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 80 ਦੌੜਾਂ ਦੀ ਪਾਰੀ ਖੇਡੀ। ਉਥੇ ਹੀ ਉਮਰਜ਼ਈ ਨੇ ਵੀ ਸ਼ਾਨਦਾਰ 62 ਦੌੜਾਂ ਬਣਾਈਆਂ। ਇਸ ਪਾਰੀ 'ਚ ਉਸ ਨੇ 4 ਛੱਕੇ ਅਤੇ 2 ਚੌਕੇ ਲਗਾਏ। ਹਾਲਾਂਕਿ ਇਸ ਜੋੜੀ ਦੇ ਟੁੱਟਦੇ ਹੀ ਅਫਗਾਨਿਸਤਾਨ ਦੀ ਪਾਰੀ ਇਕ ਵਾਰ ਫਿਰ ਫਿੱਕੀ ਪੈ ਗਈ ਅਤੇ 50 ਓਵਰਾਂ 'ਚ 272 ਦੌੜਾਂ ਹੀ ਬਣਾ ਸਕੀ।
-
Innings Break!
— BCCI (@BCCI) October 11, 2023 " class="align-text-top noRightClick twitterSection" data="
4⃣ wickets for @Jaspritbumrah93
2⃣ wickets for vice-captain @hardikpandya7
1⃣ wicket each for @imkuldeep18 & @imShard
Target 🎯 for #TeamIndia - 273
Scorecard ▶️ https://t.co/f29c30au8u#CWC23 | #INDvAFG | #MeninBlue pic.twitter.com/8I5sFgrn6k
">Innings Break!
— BCCI (@BCCI) October 11, 2023
4⃣ wickets for @Jaspritbumrah93
2⃣ wickets for vice-captain @hardikpandya7
1⃣ wicket each for @imkuldeep18 & @imShard
Target 🎯 for #TeamIndia - 273
Scorecard ▶️ https://t.co/f29c30au8u#CWC23 | #INDvAFG | #MeninBlue pic.twitter.com/8I5sFgrn6kInnings Break!
— BCCI (@BCCI) October 11, 2023
4⃣ wickets for @Jaspritbumrah93
2⃣ wickets for vice-captain @hardikpandya7
1⃣ wicket each for @imkuldeep18 & @imShard
Target 🎯 for #TeamIndia - 273
Scorecard ▶️ https://t.co/f29c30au8u#CWC23 | #INDvAFG | #MeninBlue pic.twitter.com/8I5sFgrn6k
-
🎯 Set!
— Afghanistan Cricket Board (@ACBofficials) October 11, 2023 " class="align-text-top noRightClick twitterSection" data="
After opting to bat first, #AfghanAtalan have put 272/8 runs on the board, with major contributions coming from the skipper @Hashmat_50 (80) and the all-rounder @AzmatOmarzay (62). 👏
Over to our bowlers now...! #CWC23 | #AFGvIND | #WarzaMaidanGata pic.twitter.com/pSMA8aYFsr
">🎯 Set!
— Afghanistan Cricket Board (@ACBofficials) October 11, 2023
After opting to bat first, #AfghanAtalan have put 272/8 runs on the board, with major contributions coming from the skipper @Hashmat_50 (80) and the all-rounder @AzmatOmarzay (62). 👏
Over to our bowlers now...! #CWC23 | #AFGvIND | #WarzaMaidanGata pic.twitter.com/pSMA8aYFsr🎯 Set!
— Afghanistan Cricket Board (@ACBofficials) October 11, 2023
After opting to bat first, #AfghanAtalan have put 272/8 runs on the board, with major contributions coming from the skipper @Hashmat_50 (80) and the all-rounder @AzmatOmarzay (62). 👏
Over to our bowlers now...! #CWC23 | #AFGvIND | #WarzaMaidanGata pic.twitter.com/pSMA8aYFsr
ਜਸਪ੍ਰੀਤ ਬੁਮਰਾਹ ਨੇ ਲਈਆਂ 4 ਵਿਕਟਾਂ: ਅਫਗਾਨਿਸਤਾਨ ਖਿਲਾਫ ਮੈਚ 'ਚ ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਘਾਤਕ ਗੇਂਦਬਾਜ਼ੀ ਕੀਤੀ। ਮੈਚ 'ਚ ਬੁਮਰਾਹ ਨੇ 10 ਓਵਰਾਂ 'ਚ 3.90 ਦੀ ਸ਼ਾਨਦਾਰ ਇਕਾਨਮੀ ਰੇਟ ਨਾਲ 39 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਬੁਮਰਾਹ ਨੇ ਪਾਰੀ ਦੀ ਸ਼ੁਰੂਆਤ 'ਚ ਇਬਰਾਹਿਮ ਜ਼ਾਦਰਾਨ (22) ਦਾ ਵਿਕਟ ਲੈ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਆਖਰੀ ਓਵਰਾਂ 'ਚ ਉਸ ਨੇ ਮੁਹੰਮਦ ਨਬੀ (19), ਨਜੀਬੁੱਲਾ ਜ਼ਦਰਾਨ (2) ਅਤੇ ਰਾਸ਼ਿਦ ਖਾਨ (16) ਦੀਆਂ ਵਿਕਟਾਂ ਲੈ ਕੇ ਅਫਗਾਨਿਸਤਾਨ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ।