ਹੈਦਰਾਬਾਦ— ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ 'ਚ 'ਪ੍ਰਿੰਸ' ਦੇ ਨਾਂ ਨਾਲ ਜਾਣੇ ਜਾਂਦੇ ਭਾਰਤ ਦੇ ਸੱਜੇ ਹੱਥ ਦੇ ਸਟਾਰ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਜਲਦ ਹੀ ਕੋਈ ਵੱਡਾ ਮੁਕਾਮ ਹਾਸਿਲ ਕਰ ਸਕਦੇ ਹਨ। ਇਸ 24 ਸਾਲਾ ਖਿਡਾਰੀ ਨੇ ਬਹੁਤ ਘੱਟ ਸਮੇਂ 'ਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ- ਕ੍ਰਿਕਟ ਦੇ ਸਾਰੇ ਫਾਰਮੈਟਾਂ 'ਚ ਸੈਂਕੜਾ, ਵਨਡੇ 'ਚ ਦੋਹਰਾ ਸੈਂਕੜਾ ਅਤੇ ਵਨਡੇ 'ਚ ਸਭ ਤੋਂ ਤੇਜ਼ 2000 ਦੌੜਾਂ ਇਨ੍ਹਾਂ 'ਚੋਂ ਕੁਝ ਹਨ। ਗਿੱਲ ਦਾ ਅਗਲਾ ਟੀਚਾ ਵਨਡੇ 'ਚ ਵਿਸ਼ਵ ਦਾ ਨੰਬਰ-1 ਬੱਲੇਬਾਜ਼ ਬਣਨਾ ਹੈ। ਬੁੱਧਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ 'ਚ ਗਿੱਲ ਦੂਜੇ ਨੰਬਰ 'ਤੇ ਬਰਕਰਾਰ ਹੈ। ਸਿਖਰ 'ਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਹਨ।
-
The race to overtake Babar Azam at the top of the @MRFWorldwide ODI Batter Rankings just got a lot tighter 👀#CWC23https://t.co/uJ7MpsFKur
— ICC (@ICC) October 25, 2023 " class="align-text-top noRightClick twitterSection" data="
">The race to overtake Babar Azam at the top of the @MRFWorldwide ODI Batter Rankings just got a lot tighter 👀#CWC23https://t.co/uJ7MpsFKur
— ICC (@ICC) October 25, 2023The race to overtake Babar Azam at the top of the @MRFWorldwide ODI Batter Rankings just got a lot tighter 👀#CWC23https://t.co/uJ7MpsFKur
— ICC (@ICC) October 25, 2023
ਨੰਬਰ-1 ਤੋਂ ਸਿਰਫ਼ 6 ਰੇਟਿੰਗ ਅੰਕ ਪਿੱਛੇ: ਤਾਜ਼ਾ ਵਨਡੇ ਰੈਂਕਿੰਗ 'ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 829 ਰੇਟਿੰਗ ਅੰਕਾਂ ਨਾਲ ਦੁਨੀਆ ਦੇ ਨੰਬਰ-1 ਬੱਲੇਬਾਜ਼ ਬਣੇ ਹੋਏ ਹਨ। ਉਥੇ ਹੀ ਭਾਰਤ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ 823 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। ਦੋਵਾਂ ਵਿਚਾਲੇ ਸਿਰਫ 6 ਰੇਟਿੰਗ ਅੰਕਾਂ ਦਾ ਅੰਤਰ ਹੈ। ਕ੍ਰਿਕਟ ਵਿਸ਼ਵ ਕੱਪ 2023 'ਚ 5 ਮੈਚਾਂ 'ਚ 3 ਸੈਂਕੜੇ ਲਗਾਉਣ ਵਾਲੇ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ 769 ਅੰਕਾਂ ਨਾਲ ਤੀਜੇ ਸਥਾਨ 'ਤੇ ਹਨ। ਗਿੱਲ ਨੂੰ ਨੰਬਰ-1 ਦਾ ਸਥਾਨ ਹਾਸਲ ਕਰਨ ਲਈ ਸਿਰਫ ਕੁਝ ਚੰਗੀਆਂ ਪਾਰੀਆਂ ਦੀ ਲੋੜ ਹੈ।
-
Shubman Gill is 6 Points away from No.1 ODI Ranking....!!!
— Mufaddal Vohra (@mufaddal_vohra) October 25, 2023 " class="align-text-top noRightClick twitterSection" data="
Babar Azam - 829.
Shubman Gill - 823. pic.twitter.com/00DOvK3nQt
">Shubman Gill is 6 Points away from No.1 ODI Ranking....!!!
— Mufaddal Vohra (@mufaddal_vohra) October 25, 2023
Babar Azam - 829.
Shubman Gill - 823. pic.twitter.com/00DOvK3nQtShubman Gill is 6 Points away from No.1 ODI Ranking....!!!
— Mufaddal Vohra (@mufaddal_vohra) October 25, 2023
Babar Azam - 829.
Shubman Gill - 823. pic.twitter.com/00DOvK3nQt
-
Babar Azam - 829 rating.
— Johns. (@CricCrazyJohns) October 25, 2023 " class="align-text-top noRightClick twitterSection" data="
Shubman Gill - 823 rating.
The difference is just 6 points between No 1 & No 2 ODI batters in ICC ranking...!!!! pic.twitter.com/v5Of84OmCK
">Babar Azam - 829 rating.
— Johns. (@CricCrazyJohns) October 25, 2023
Shubman Gill - 823 rating.
The difference is just 6 points between No 1 & No 2 ODI batters in ICC ranking...!!!! pic.twitter.com/v5Of84OmCKBabar Azam - 829 rating.
— Johns. (@CricCrazyJohns) October 25, 2023
Shubman Gill - 823 rating.
The difference is just 6 points between No 1 & No 2 ODI batters in ICC ranking...!!!! pic.twitter.com/v5Of84OmCK
-
- Shubman Gill at No.2
— CricketMAN2 (@ImTanujSingh) October 25, 2023 " class="align-text-top noRightClick twitterSection" data="
- Virat Kohli at No.6
- Rohit Sharma at No.8
Team India is the only team to have 3 Batters in the Top 10 list in the ICC ODI batting rankings - THE DOMINATION...!!!🇮🇳 pic.twitter.com/UNl71xGFYZ
">- Shubman Gill at No.2
— CricketMAN2 (@ImTanujSingh) October 25, 2023
- Virat Kohli at No.6
- Rohit Sharma at No.8
Team India is the only team to have 3 Batters in the Top 10 list in the ICC ODI batting rankings - THE DOMINATION...!!!🇮🇳 pic.twitter.com/UNl71xGFYZ- Shubman Gill at No.2
— CricketMAN2 (@ImTanujSingh) October 25, 2023
- Virat Kohli at No.6
- Rohit Sharma at No.8
Team India is the only team to have 3 Batters in the Top 10 list in the ICC ODI batting rankings - THE DOMINATION...!!!🇮🇳 pic.twitter.com/UNl71xGFYZ
ਟਾਪ-10 'ਚ ਸ਼ਾਮਿਲ 3 ਭਾਰਤੀ: ਸ਼ੁਭਮਨ ਗਿੱਲ ਤੋਂ ਇਲਾਵਾ ਦੋ ਹੋਰ ਭਾਰਤੀ ਵਨਡੇ ਬੱਲੇਬਾਜ਼ ਰੈਂਕਿੰਗ 'ਚ ਟਾਪ-10 'ਚ ਸ਼ਾਮਿਲ ਹਨ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 6ਵੇਂ ਅਤੇ ਕਪਤਾਨ ਰੋਹਿਤ ਸ਼ਰਮਾ 8ਵੇਂ ਸਥਾਨ 'ਤੇ ਹਨ। ਵਿਰਾਟ ਅਤੇ ਰੋਹਿਤ ਦੇ ਕ੍ਰਮਵਾਰ 747 ਅਤੇ 725 ਰੇਟਿੰਗ ਅੰਕ ਹਨ।