ETV Bharat / sports

ਮੈਂ ਹਮੇਸ਼ਾ ਨਹੀਂ ਖੇਡਾਂਗਾ -ਸ਼ਮੀ - ਵਿਸ਼ਵ ਭਰ

ਆਸਟ੍ਰੇਲੀਆ ਦੇ ਖਿਲਾਫ਼ ਏਡਿਲੇਡ ਟੈੱਸਟ ਵਿਚ ਕਲਾਈ ਉਤੇ ਸੁੱਟ ਲੱਗਣ ਦੇ ਕਾਰਨ ਲਗਾਤਾਰ ਸੱਤ ਟੈੱਸਟ ਮੈਚਾਂ ਨਾ ਖੇਡ ਸਕਣ ਵਾਲੇ ਸ਼ਮੀ ਜਾਣਦੇ ਹਨ ਕਿ ਉਹ ਹਮੇਸ਼ਾ ਨਹੀਂ ਖੇਡ ਸਕਦੇ ਹਨ ਅਤੇ ਇਹੀ ਕਾਰਨ ਹੈ ਕਿ ਯੂਵਾ ਪੀੜ੍ਹੀ ਨੂੰ ਗੁਰ ਸਿਖਾਉਣਾ ਚਾਹੁੰਦੇ ਹਨ।

ਮੈਂ ਹਮੇਸ਼ਾ ਨਹੀਂ ਖੇਡਾਂਗਾ -ਸ਼ਮੀ
ਮੈਂ ਹਮੇਸ਼ਾ ਨਹੀਂ ਖੇਡਾਂਗਾ -ਸ਼ਮੀ
author img

By

Published : May 17, 2021, 4:12 PM IST

ਨਵੀਂ ਦਿੱਲੀ: ਭਾਰਤੀ ਤੇਜ ਗੇਂਦਬਾਜ ਮੁਹੰਮਦ ਸ਼ਮੀ ਨੇ ਮੁਅੱਤਲ ਆਈਪੀਐਲ ਦੇ ਦੌਰਾਨ ਆਪਣੀ ਤਾਲ ਹਾਸਿਲ ਕਰ ਲਈ ਹੈ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਟੀਮ ਜੇਕਰ ਪਿੱਛਲੇ ਛੇ ਮਹੀਨੇ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੁਹਰਾਉਣ ਵਿਚ ਕਾਮਯਾਮ ਰਹਿੰਦੀ ਹੈ ਤਾਂ ਬ੍ਰਿਟਿਸ਼ ਦੌਰਾ ਵੀ ਉਸਦੇ ਲਈ ਸਫ਼ਲ ਹੋਵੇਗਾ।

ਭਾਰਤੀ ਟੀਮ ਦੋ ਜੂਨ ਨੂੰ ਸਾਢੇ ਤਿੰਨ ਮਹੀਨੇ ਦੇ ਬ੍ਰਿਟਿਸ਼ ਦੌਰੇ ਦੇ ਲਈ ਰਵਾਨਾ ਹੋਵੇਗੀ।ਉਥੇ ਟੀਮ ਛੇ ਟੈੱਸਟ ਮੈਚ ਖੇਡੇਗੀ।ਇਹਨਾਂ ਵਿਚ ਨਿਊਜ਼ੀਲੈਂਡ ਦੇ ਖਿਲਾਫ 18 ਜੂਨ ਤੋਂ ਸ਼ੁਰੂ ਹੋਣ ਵਾਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਇਨਲ ਵੀ ਸ਼ਾਮਿਲ ਹੈ। ਇਸਦੇ ਬਾਅਦ ਭਾਰਤ ਚਾਰ ਅਗਸਤ ਤੋਂ ਇੰਗਲੈਂਡ ਦੇ ਖਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਖੇਡੇਗੀ।

ਵਿਸ਼ਵ ਭਰ ਦੇ ਦੇਸ਼ ਜਦੋਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ ਤਾਂ ਸ਼ਮੀ ਨੇ ਕਿਹਾ ਹੈ ਕਿ ਅਜਿਹੇ ਸਮੇਂ ਵਿਚ ਬਹੁਤ ਜ਼ਿਆਦਾ ਯੋਜਨਾਵਾਂ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ।ਉਹਨਾਂ ਨੇ ਇਕ ਵੈਬਸਾਈਟ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਦੇਖੋ ਬਹੁਤ ਅਧਿਕ ਯੋਜਨਾਵਾਂ ਬਣਾਉਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਕੁੱਝ ਚੀਜ਼ਾਂ ਸਾਡੇ ਕੰਟਰੋਲ ਵਿਚ ਨਹੀਂ ਹੁੰਦਾ ਹੈ।ਕਿਸ ਨੇ ਸੋਚਿਆ ਸੀ ਕਿ ਮਹਾਂਮਾਰੀ ਸਾਡੀ ਜ਼ਿੰਦਗੀ ਦੇ ਦੋ ਸਾਲ ਬਰਬਾਦ ਕਰ ਦੇਵੇਗੀ।ਇਸ ਲਈ ਮੈਂ ਇਕ ਸਮੇਂ ਵਿਚ ਇਕ ਟੂਰਨਾਮੈਂਟ ਉਤੇ ਧਿਆਨ ਦੇ ਰਿਹਾ ਹਾਂ।

ਹੁਣ ਤੱਕ 50 ਟੈੱਸਟ ਮੈਚਾਂ ਵਿਚ 180 ਵਿਕੇਟ ਲੈਣ ਵਾਲੇ ਸ਼ਮੀ ਨੇ ਕਿਹਾ ਹੈ ਕਿ ਜੇਕਰ ਅਸੀਂ ਪਿੱਛਲੇ ਛੇ ਮਹੀਨੇ ਫਾਰਮ ਨੂੰ ਦੁਹਰਾਉਣ ਵਿਚ ਸਫਲ ਰਹਿੰਦੇ ਹਾਂ ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਦੌਰਾ ਸਾਡੇ ਲਈ ਸ਼ਾਨਦਾਰ ਹੋਵੇਗਾ। ਸਾਡੀ ਟੀਮ ਦੇ ਰੂਪ ਵਿਚ ਹਾਲ ਹੀ ਵਿਚ ਬੇਜੋੜ ਕ੍ਰਿਕੇਟ ਖੇਡੀ ਹੈ ਅਤੇ ਇੰਗਲੈਂਡ ਦੌਰੇ ਤੋਂ ਪਹਿਲਾਂ ਸਾਡਾ ਮਨੋਬਲ ਵਧਿਆ ਹੋਇਆ ਹੈ।

ਆਸਟ੍ਰੇਲੀਆ ਦੇ ਖਿਲਾਫ਼ ਏਡਿਲੇਡ ਟੈੱਸਟ ਵਿਚ ਕਲਾਈ ਉਤੇ ਸੁੱਟ ਲੱਗਣ ਦੇ ਕਾਰਨ ਲਗਾਤਾਰ ਸੱਤ ਟੈੱਸਟ ਮੈਚਾਂ ਨਾ ਖੇਡ ਸਕਣ ਵਾਲੇ ਸ਼ਮੀ ਜਾਣਦੇ ਹਨ ਕਿ ਉਹ ਹਮੇਸ਼ਾ ਨਹੀਂ ਖੇਡ ਸਕਦੇ ਹਨ ਅਤੇ ਇਹੀ ਕਾਰਨ ਹੈ ਕਿ ਯੂਵਾ ਪੀੜ੍ਹੀ ਨੂੰ ਗੁਰ ਸਿਖਾਉਣਾ ਚਾਹੁੰਦੇ ਹਨ।

ਸ਼ਮੀ ਨੇ ਕਿਹਾ ਹੈ ਕਿ ਅਜਿਹਾ ਵਕਤ ਹੀ ਹੁੰਦਾ ਹੈ।ਇਨ੍ਹੇ ਸਾਲਾ ਵਿਚ ਅੰਤਰਰਾਸ਼ਟਰੀ ਕ੍ਰਿਕੇਟ ਵਿਚ ਹੋਣ ਦੇ ਬਾਅਦ ਵੀ ਨੌਜਵਾਨਾਂ ਨੂੰ ਗੁਰ ਸਿਖਾਉਣ ਪਸੰਦ ਕਰਦਾ ਹਾਂ। ਮੈਂ ਹਮੇਸ਼ਾ ਖੇਡ ਦਾ ਨਹੀ ਰਹਾਂਗਾ ਇਸਲਈ ਜੇਕਰ ਨੌਜਵਾਨਾਂ ਨੂੰ ਗੁਰ ਸਿਖਾਉਣਾ ਚਾਹੁੰਦਾ ਹਾਂ ਤਾਂ ਇਹ ਚੰਗਾ ਹੋਵੇਗਾ।

ਇਹ ਵੀ ਪੜੋ:ਹਾਂਸੀ ਬ੍ਰਾਂਚ ਨਹਿਰ ਵਿੱਚੋਂ ਮਿਲ ਰਹੀਆਂ ਮਰੀਆਂ ਹੋਈਆਂ ਮੁਰਗੀਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.