ਅਹਿਮਦਾਬਾਦ: ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਗਏ ਆਈਪੀਐੱਲ 2023 ਦੇ ਸ਼ੁਰੂਆਤੀ ਮੈਚ 'ਚ ਸੀਐੱਸਕੇ ਦੇ ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ ਨੇ ਤੂਫਾਨ ਕੀਤਾ ਹੈ। ਰਿਤੁਰਾਜ ਦੇ ਤੂਫਾਨ 'ਚ ਜਿਵੇਂ ਗੁਜਰਾਤ ਟਾਈਟਨਸ ਦੇ ਉੱਡ ਗਏ, ਰਿਤੁਰਾਜ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਉਸਨੇ IPL 2023 ਦਾ ਪਹਿਲਾ ਅਰਧ ਸੈਂਕੜਾ ਸਿਰਫ 23 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਬਣਾਇਆ। ਰਿਤੁਰਾਜ ਨੇ ਮੈਚ 'ਚ 50 ਗੇਂਦਾਂ ਦਾ ਸਾਹਮਣਾ ਕਰਦੇ ਹੋਏ 92 ਦੌੜਾਂ ਦੀ ਪਾਰੀ ਖੇਡੀ।
-
The runs continue to flow off the bat of @Ruutu1331 as @ChennaiIPL move to 93/3 after 10 overs!#CSK fans, what target are we looking at from here 🤔
— IndianPremierLeague (@IPL) March 31, 2023 " class="align-text-top noRightClick twitterSection" data="
Follow the match ▶️ https://t.co/61QLtsnj3J#TATAIPL #GTvCSK pic.twitter.com/vTgChZvT9T
">The runs continue to flow off the bat of @Ruutu1331 as @ChennaiIPL move to 93/3 after 10 overs!#CSK fans, what target are we looking at from here 🤔
— IndianPremierLeague (@IPL) March 31, 2023
Follow the match ▶️ https://t.co/61QLtsnj3J#TATAIPL #GTvCSK pic.twitter.com/vTgChZvT9TThe runs continue to flow off the bat of @Ruutu1331 as @ChennaiIPL move to 93/3 after 10 overs!#CSK fans, what target are we looking at from here 🤔
— IndianPremierLeague (@IPL) March 31, 2023
Follow the match ▶️ https://t.co/61QLtsnj3J#TATAIPL #GTvCSK pic.twitter.com/vTgChZvT9T
ਰਿਤੂਰਾਜ ਸ਼ੁਰੂ ਤੋਂ ਹੀ ਸ਼ਾਨਦਾਰ ਲੈਅ ਵਿੱਚ ਨਜ਼ਰ ਆਏ
ਟਾਸ ਹਾਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ। ਸੀਐਸਕੇ ਦੇ ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ ਮੈਚ ਦੀ ਸ਼ੁਰੂਆਤ ਤੋਂ ਹੀ ਸ਼ਾਨਦਾਰ ਲੈਅ ਵਿੱਚ ਨਜ਼ਰ ਆਏ। ਉਸ ਨੇ ਪਾਰੀ ਦਾ ਦੂਜਾ ਓਵਰ ਲਿਆਉਣ ਵਾਲੇ ਹਾਰਦਿਕ ਪੰਡਯਾ ਦੀ ਪਹਿਲੀ ਹੀ ਗੇਂਦ 'ਤੇ ਸ਼ਾਨਦਾਰ ਚੌਕਾ ਲਗਾ ਕੇ ਆਪਣੇ ਇਰਾਦੇ ਦੱਸ ਦਿੱਤੇ ਸਨ। ਪਾਰੀ ਦਾ ਚੌਥਾ ਓਵਰ ਲਿਆਉਣ ਵਾਲੇ ਗਾਇਕਵਾੜ ਨੇ ਜੋਸ਼ੂਆ ਲਿਟਲ ਦੀ ਪਹਿਲੀ ਹੀ ਗੇਂਦ 'ਤੇ ਲੰਮਾ ਛੱਕਾ ਲਗਾਇਆ ਅਤੇ ਅਗਲੀ ਗੇਂਦ 'ਤੇ ਚੌਕਾ ਜੜ ਦਿੱਤਾ। ਫਿਰ ਪਾਰੀ ਦੇ ਨੌਵੇਂ ਓਵਰ ਵਿੱਚ ਰਿਤੁਰਾਜ ਗਾਇਕਵਾੜ ਨੇ ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਅਲਜ਼ੀਰੀ ਜੋਸੇਫ ਨੂੰ ਦੋ ਛੱਕੇ ਮਾਰ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
-
First FIFTY of #TATAIPL 2023 goes to @Ruutu1331 😎
— IndianPremierLeague (@IPL) March 31, 2023 " class="align-text-top noRightClick twitterSection" data="
He brings his half-century with a MAXIMUM and the #CSK opener is looking in solid touch 🔥
Follow the match ▶️ https://t.co/61QLtsnj3J#GTvCSK pic.twitter.com/il3aTywYSA
">First FIFTY of #TATAIPL 2023 goes to @Ruutu1331 😎
— IndianPremierLeague (@IPL) March 31, 2023
He brings his half-century with a MAXIMUM and the #CSK opener is looking in solid touch 🔥
Follow the match ▶️ https://t.co/61QLtsnj3J#GTvCSK pic.twitter.com/il3aTywYSAFirst FIFTY of #TATAIPL 2023 goes to @Ruutu1331 😎
— IndianPremierLeague (@IPL) March 31, 2023
He brings his half-century with a MAXIMUM and the #CSK opener is looking in solid touch 🔥
Follow the match ▶️ https://t.co/61QLtsnj3J#GTvCSK pic.twitter.com/il3aTywYSA
ਸਿਰਫ਼ 23 ਗੇਂਦਾਂ ਵਿੱਚ ਅਰਧ ਸੈਂਕੜਾ
ਚੇਨਈ ਸੁਪਰ ਕਿੰਗਜ਼ ਦੇ ਸਟਾਰ ਓਪਨਰ ਰਿਤੂਰਾਜ ਗਾਇਕਵਾੜ ਨੇ 200 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ ਸਿਰਫ 23 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਆਪਣਾ ਅਰਧ ਸੈਂਕੜਾ ਪੂਰਾ ਕਰਨ ਲਈ ਉਸ ਨੇ 3 ਚੌਕੇ ਅਤੇ 5 ਸ਼ਾਨਦਾਰ ਛੱਕੇ ਲਗਾਏ। ਰਿਤੂਰਾਜ ਨੇ ਆਈਪੀਐਲ 2023 ਦੀ ਸ਼ੁਰੂਆਤ ਤੇਜ਼ ਬੱਲੇਬਾਜ਼ੀ ਅਤੇ ਲੰਬੇ ਛੱਕੇ ਮਾਰ ਕੇ ਕੀਤੀ। ਆਈਪੀਐਲ ਦੇ ਲਗਾਤਾਰ ਤੀਜੇ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਨੇ ਸੀਜ਼ਨ ਦਾ ਪਹਿਲਾ ਅਰਧ ਸੈਂਕੜਾ ਲਗਾਇਆ ਹੈ। ਆਈਪੀਐਲ 2021 ਵਿੱਚ ਸੀਐਸਕੇ ਦੇ ਸੁਰੇਸ਼ ਰੈਨਾ, ਆਈਪੀਐਲ 2022 ਵਿੱਚ ਸੀਐਸਕੇ ਦੇ ਐਮਐਸ ਧੋਨੀ ਅਤੇ ਹੁਣ ਆਈਪੀਐਲ 2023 ਵਿੱਚ ਸੀਐਸਕੇ ਦੇ ਰਿਤੁਰਾਜ ਗਾਇਕਵਾੜ ਨੇ ਸੀਜ਼ਨ ਦਾ ਪਹਿਲਾ ਅਰਧ ਸੈਂਕੜਾ ਲਗਾਇਆ ਹੈ।
ਸਿਰਫ਼ 8 ਦੌੜਾਂ ਨਾਲ ਸੈਂਕੜਾ ਖੁੰਝ ਗਿਆ
-
BOOM 💥@Ruutu1331 hammers two sixes with two beautiful lofted shots 👌🏻👌🏻#TATAIPL | #GTvCSK
— IndianPremierLeague (@IPL) March 31, 2023 " class="align-text-top noRightClick twitterSection" data="
WATCH 🎥🔽https://t.co/P6B8OCrjbY pic.twitter.com/TjsxEEf3N4
">BOOM 💥@Ruutu1331 hammers two sixes with two beautiful lofted shots 👌🏻👌🏻#TATAIPL | #GTvCSK
— IndianPremierLeague (@IPL) March 31, 2023
WATCH 🎥🔽https://t.co/P6B8OCrjbY pic.twitter.com/TjsxEEf3N4BOOM 💥@Ruutu1331 hammers two sixes with two beautiful lofted shots 👌🏻👌🏻#TATAIPL | #GTvCSK
— IndianPremierLeague (@IPL) March 31, 2023
WATCH 🎥🔽https://t.co/P6B8OCrjbY pic.twitter.com/TjsxEEf3N4
ਰਿਤੂਰਾਜ ਗਾਇਕਵਾੜ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੇ ਸੈਂਕੜੇ ਵੱਲ ਵਧ ਰਿਹਾ ਸੀ ਪਰ ਤੇਜ਼ ਗੇਂਦਬਾਜ਼ ਅਲਜ਼ੀਰੀ ਜੋਸੇਫ ਨੇ 92 ਦੌੜਾਂ ਦੇ ਸਕੋਰ 'ਤੇ ਸ਼ੁਭਮਨ ਗਿੱਲ ਦੇ ਹੱਥੋਂ ਕੈਚ ਕਰਵਾ ਦਿੱਤਾ। ਰਿਤੁਰਾਜ ਨੇ 184 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ ਸਿਰਫ 50 ਗੇਂਦਾਂ 'ਤੇ 92 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ 'ਚ ਉਨ੍ਹਾਂ ਨੇ 4 ਚੌਕੇ ਅਤੇ 9 ਅਸਮਾਨ ਛੱਕੇ ਲਗਾਏ।
ਇਹ ਵੀ ਪੜ੍ਹੋ: IPL 2023 : ਦਿੱਲੀ ਕੈਪੀਟਲਜ਼ ਵਿੱਚ ਰਿਸ਼ਭ ਦੀ ਥਾਂ ਅਭਿਸ਼ੇਕ ਪੋਰ ਤੇ ਮੁੰਬਈ ਇੰਡੀਅਨਜ਼ 'ਚ ਬੁਮਰਾਹ ਦੀ ਥਾਂ ਸੰਦੀਪ ਵਾਰੀਅਰ