ETV Bharat / sports

CWC2019 : ਇੰਗਲੈਂਡ ਦਾ ਪੱਤਾ ਕੱਟਣ ਲਈ ਅੱਜ ਭਾਰਤ ਉਤਰੇਗਾ ਮੈਦਾਨ 'ਤੇ

author img

By

Published : Jun 30, 2019, 12:39 PM IST

ਆਈਸੀਸੀ ਵਿਸ਼ਵ ਕੱਪ 2019 ਵਿੱਚ ਇੱਕ ਮੁਕਾਬਲੇ ਦਾ ਪੂਰੇ ਕ੍ਰਿਕਟ ਜਗਤ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਇਹ ਮੁਕਾਬਲਾ ਉਨ੍ਹਾਂ 2 ਟੀਮਾਂ ਵਿਚਕਾਰ ਹੈ, ਜਿੰਨ੍ਹਾਂ ਨੇ ਇਸ ਵਿਸ਼ਵ ਕੱਪ ਦੀ 2 ਸਭ ਤੋਂ ਵੱਡੀ ਦਾਅਵੇਦਾਰ ਅਤੇ ਮਜ਼ਬੂਤ ਟੀਮਾਂ ਵਿੱਚ ਗਿਣਿਆ ਜਾ ਰਿਹਾ ਹੈ। ਇਹ ਦੋਵੇਂ ਟੀਮਾਂ ਹਨ ਇੰਗਲੈਂਡ ਅਤੇ ਭਾਰਤ।

ਇੰਗਲੈਂਡ ਦਾ ਪੱਤਾ ਕੱਟਣ ਲਈ ਅੱਜ ਭਾਰਤ ਉਤਰੇਗਾ ਮੈਦਾਨ 'ਤੇ

ਨਵੀਂ ਦਿੱਲੀ : ਐਤਵਾਰ ਨੂੰ ਐਜ਼ਬੈਸਟਨ ਵਿੱਚ ਇਸ ਵਿਸ਼ਵ ਕੱਪ ਦਾ ਸਭ ਤੋਂ ਰੋਚਕ ਅਤੇ ਸਖ਼ਤ ਮੁਕਾਬਲਾ ਖੇਡਿਆ ਜਾਵੇਗਾ। ਮੌਜੂਦਾ ਫ਼ਾਰਮ ਨੂੰ ਜੇ ਦੇਖਿਆ ਜਾਵੇ ਤਾਂ ਭਾਰਤ ਦਾ ਪਲੜਾ ਭਾਰੀ ਹੈ ਕਿਉਂਕਿ ਹਾਲੇ ਤੱਕ ਉਹ ਜੇਤੂ ਹੈ। ਉਥੇ ਹੀ ਇੰਗਲੈਂਡ ਨੂੰ ਸ਼੍ਰੀਲੰਕਾ ਅਤੇ ਪਾਕਿਸਤਾਨ ਤੋਂ ਅਣਚਾਹੀ ਹਾਰ ਮਿਲੀ ਹੈ ਜਿਸ ਕਾਰਨ ਉਸ ਦੀ ਸੈਮੀਫ਼ਾਇਨਲ ਵਿੱਚ ਪਹੁੰਚਣ ਦੀ ਸਥਿਤੀ ਡਗਮਗਾ ਰਹੀ ਹੈ।

ਇੰਗਲੈਂਡ ਨੂੰ ਸੈਮੀਫ਼ਾਈਨਲ ਵਿੱਚ ਪਹੁੰਚਣ ਲਈ ਕਿਸੇ ਵੀ ਹਾਲਤ ਵਿੱਚ ਭਾਰਤ ਨੂੰ ਹਰਾਉਣਾ ਹੋਵੇਗਾ। ਤਾਹੀਂਓ ਉਹ ਆਖ਼ਰੀ-4 ਦੀ ਰੇਸ ਵਿੱਚ ਬਣਿਆ ਰਹੇਗਾ। ਅਜਿਹੇ ਵਿੱਚ ਇਓਨ ਮਾਰਗਨ ਦੀ ਟੀਮ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਮੈਚ ਵਿੱਚ ਆਪਣੀ ਪੂਰੀ ਤਾਕਤ ਲਾਏਗੀ। ਇਸ ਤੋਂ ਬਾਅਦ ਉਸ ਨੂੰ ਇੰਗਲੈਂਡ ਵਿਰੁੱਧ ਵੀ ਮੈਚ ਜਿੱਤਣਾ ਹੋਵੇਗਾ ਤਾਹੀਂਓ ਉਹ ਸੈਮੀਫ਼ਾਈਨਲ ਵਿੱਚ ਪਹੁੰਚੇਗੀ।

ਬੇਮਿਸਾਲ ਭਾਰਤ ਨੂੰ ਹਰਾਉਣਾ ਮੁਸ਼ਕਿਲ
ਵਧੀਆ ਫ਼ਾਰਮ ਵਿੱਚ ਚੱਲ ਰਹੀ ਭਾਰਤੀ ਟੀਮ ਨੂੰ ਇਸ ਮੈਚ ਦੀ ਜਿੱਤ ਸੈਮੀਫ਼ਾਈਨਲ ਵਿੱਚ ਪਹੁੰਚਾ ਦੇਵੇਗੀ। ਉਸ ਨੂੰ ਸੈਮੀਫ਼ਾਈਨਲ ਵਿੱਚ ਜਾਣ ਲਈ 3 ਮੈਚਾਂ ਵਿੱਚ 1 ਅੰਕ ਦੀ ਜ਼ਰੂਰਤ ਹੈ। ਇੰਗਲੈਂਡ ਨੂੰ ਬੀਤੇ ਮੈਚਾਂ ਵਿੱਚ ਮਿਲੀ ਹਾਰ ਦਾ ਡਰ ਸਤਾ ਰਿਹਾ ਹੈ ਤਾਂ ਉਥੇ ਹੀ ਭਾਰਤ ਨੂੰ ਬੀਤੇ ਮੈਚਾਂ ਵਿੱਚ ਘਟੀਆਂ ਪ੍ਰਦਰਸ਼ਨ ਕਰਨ ਵਾਲੇ ਬੱਲੇਬਾਜ਼ਾਂ ਦਾ, ਖ਼ਾਸ ਤੌਰ 'ਤੇ 4 ਨੰਬਰ ਦੇ ਬੱਲੇਬਾਜ਼ ਦਾ। ਨੰਬਰ 4 'ਤੇ ਵਿਜੇ ਸ਼ੰਕਰ ਨੂੰ ਮੌਕੇ ਮਿਲੇ ਪਰ ਉਹ ਇੰਨ੍ਹਾਂ ਮੌਕਿਆਂ ਦਾ ਫ਼ਾਇਦਾ ਨਹੀਂ ਲੈ ਸਕੇ।

ਟੀਮਾਂ (ਸੰਭਾਵਿਤ)

ਭਾਰਤ : ਵਿਰਾਟ ਕੋਹਲੀ (ਕਪਤਾਨ), ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ, ਸ਼ਿਖ਼ਰ ਧਵਨ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਰਵਿੰਦਰ ਜੁਡੇਜਾ, ਕੇਦਾਰ ਜਾਧਵ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਲੋਕੇਸ਼ ਰਾਹੁਲ, ਮੁਹੰਮਦ ਸ਼ੱਮੀ, ਵਿਜੈ ਸ਼ੰਕਰ, ਰੋਹਿਤ ਸ਼ਰਮਾ, ਕੁਲਦੀਪ ਯਾਦਵ।

ਇੰਗਲੈਂਡ : ਇਓਨ ਮੋਰਗਨ (ਕਪਤਾਨ), ਮੋਇਨ ਅਲੀ, ਜੋਫ਼ਰਾ ਆਰਚਰ, ਜਾਨੀ ਬੇਅਰਸਟੋ (ਵਿਕਟਕੀਪਰ), ਜੋਸ ਬਟਲਰ, ਟਾਮ ਕੁਰੈਨ, ਲਿਆਮ ਡਾਸਨ, ਲਿਆਮ ਪਲੰਕਟ, ਆਦਿਲ ਰਾਸ਼ਿਦ, ਜੋਏ ਰੂਟ, ਬੇਨ ਸਟੋਕਸ, ਜੇਮਸ ਵਿੰਸ, ਕ੍ਰਿਸ ਵੋਕਸ, ਮਾਰਕ ਵੁੱਡ।

Intro:Body:

India to take on England Today

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.