ETV Bharat / sports

ਕੋਵਿਡ-19 ਦੱਖਣੀ ਅਫਰੀਕਾ ਮਹਿਲਾ ਕ੍ਰਿਕਟ ਟੀਮ ਦਾ ਇੰਗਲੈਡ ਦੌਰਾ ਰੱਦ - ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ

ਸੀਐਸਏ ਨੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੂੰ ਸੂਚਿਤ ਕੀਤਾ ਹੈ ਕਿ "ਉਹ ਸਤੰਬਰ 2020 ਵਿੱਚ ਬ੍ਰਿਟੇਨ ਦਾ ਦੌਰਾ ਕਰਨ ਦੇ ਸੱਦੇ ਨੂੰ ਸਵੀਕਾਰ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਇਹ ਫੈਸਲਾ ਅਫਰੀਕੀ ਰਾਸ਼ਟਰੀ ਟੀਮਾਂ ਦੇ ਲਈ ਕੌਮਾਂਤਰੀ ਯਾਤਰੀ ਪਾਬੰਦੀਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Aug 19, 2020, 5:52 PM IST

ਜੋਹਾਨਿਸਬਰਗ: ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦਾ ਇੰਗਲੈਂਡ ਦੌਰਾ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ।

ਫ਼ੋਟੋ
ਫ਼ੋਟੋ

ਮਾਰਚ ਵਿੱਚ ਆਸਟ੍ਰੇਲੀਆ ਵਿੱਚ ਟੀ-20 ਵਿਸ਼ਵ ਕੱਪ ਵਿੱਚ ਆਪਣਾ ਆਖਰੀ ਮੈਚ ਖੇਡਣ ਵਾਲੀ ਦੱਖਣੀ ਅਫਰੀਕਾ ਮਹਿਲਾ ਟੀਮ ਨੂੰ ਇੰਗਲੈਂਡ ਵਿੱਚ ਬਾਇਓ-ਸੁਰੱਖਿਅਤ ਵਾਤਾਵਰਣ ਵਿੱਚ ਚਾਰ ਵਨਡੇ ਅਤੇ ਦੋ ਟੀ-20 ਕੌਮਾਂਤਰੀ ਮੈਚ ਖੇਡਣੇ ਸਨ।

ਕ੍ਰਿਕਟ ਦੱਖਣੀ ਅਫਰੀਕਾ (ਸੀਐਸਏ) ਦੇ ਕ੍ਰਿਕਟ ਡਾਇਰੈਕਟਰ ਗ੍ਰੀਮ ਸਮਿੱਥ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਨਿਰਾਸ਼ਾਜਨਕ ਹੈ ਕਿ ਸਾਡੀ ਮਹਿਲਾ ਟੀਮ ਨੂੰ ਫਿਰ ਤੋਂ ਇੱਕ ਚੋਟੀ ਦੇ ਵਿਰੋਧੀ ਦੇ ਖਿਲਾਫ਼ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ ਪਰ ਸਾਡੇ ਲਈ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੀ ਸੁਰੱਖਿਆ ਮੁੱਢਲੀ ਹੈ।

ਫ਼ੋਟੋ
ਫ਼ੋਟੋ

ਸੀਐਸਏ ਨੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੂੰ ਸੂਚਿਤ ਕੀਤਾ ਹੈ ਕਿ "ਉਹ ਸਤੰਬਰ 2020 ਵਿੱਚ ਬ੍ਰਿਟੇਨ ਦੌਰੇ ਦੇ ਸੱਦੇ ਨੂੰ ਸਵੀਕਾਰ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਇਹ ਫੈਸਲਾ ਅਫਰੀਕੀ ਰਾਸ਼ਟਰੀ ਟੀਮਾਂ ਦੇ ਲਈ ਕੌਮਾਂਤਰੀ ਯਾਤਰੀ ਪਾਬੰਦੀਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ।

ਫ਼ੋਟੋ
ਫ਼ੋਟੋ

ਦੱਖਣੀ ਅਫਰੀਕਾ ਨੇ ਪਿਛਲੇ ਮਹੀਨੇ ਇਸ ਦੌਰੇ ਦੇ ਲਈ 24 ਮੈਂਬਰੀ ਮਹਿਲਾ ਟੀਮ ਦੀ ਚੌਣ ਕੀਤੀ ਸੀ। ਇਹ ਦੱਖਣੀ ਅਫਰੀਕਾ ਨਾਲ ਜੁੜਿਆ ਹੋਇਆ ਤੀਜਾ ਦੌਰਾ ਹੈ। ਜਿਸ ਨੂੰ ਕੋਵਿਡ-19 ਮਹਾਂਮਾਰੀ ਕਾਰਨ ਰੱਦ ਕਰ ਦਿੱਤਾ ਹੈ।

ਆਸਟ੍ਰੇਲੀਆ ਮਾਰਚ ਵਿੱਚ ਦੱਖਣੀ ਅਫਰੀਕਾ ਦਾ ਦੌਰਾ ਕਰਨ ਵਾਲਾ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਜਦਕਿ ਦੱਖਣੀ ਅਫਰੀਕਾ ਦੀ ਵੈਸਟਇੰਡੀਜ਼ ਦੀ ਯਾਤਰਾ ਮਈ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ।

ਦੱਖਣੀ ਅਫਰੀਕਾ ਦੀ ਮਹਿਲਾ ਟੀਮ ਤੇ ਵੈਸਟਇੰਡੀਜ਼ ਦੀ ਮਹਿਲਾ ਟੀਮ ਦੇ ਵਿਚਕਾਰ 5 ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਸੀ। ਦੋਨਾਂ ਟੀਮਾਂ ਦੇ ਵਿਚਕਾਰ ਖੇਡੇ ਜਾਣ ਵਾਲੇ ਮੁਕਾਬਲੇ ਜਮੈਕਾ ਤੇ ਤ੍ਰਿਨੀਦਾਦ ਵਿੱਚ ਖੇਡੇ ਜਾਣੇ ਸਨ। ਇਹ ਮੈਚ ਜੁਲਾਈ ਵਿੱਚ ਵਿਸ਼ਵ ਕੱਪ ਕੁਆਈਫਾਈਰ ਮੁਕਾਬਲੇ ਤੋਂ ਪਹਿਲੇ ਆਯੋਜਿਤ ਕੀਤੇ ਗਏ ਸੀ।

ਇਸ ਤੋਂ ਇਲਾਵਾ ਕ੍ਰਿਕਟ ਵੈਸਟਇੰਡੀਜ਼ ਅਤੇ ਕ੍ਰਿਕਟ ਦੱਖਣੀ ਅਫਰੀਕਾ ਨੇ ਮਰਦ ਏ ਟੀਮ ਦਾ ਦੌਰਾ ਵੀ ਮੁਲਤਵੀ ਕਰ ਦਿੱਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.