ETV Bharat / sports

ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ ਸਾਕਿਬ ਅਲ ਹਸਨ - Shakib Al Hasan

ਬੰਗਲਾਦੇਸ਼ ਦੀ ਟੀਮ ਸ਼੍ਰੀਲੰਕਾ ਦਾ ਦੌਰਾ ਕਰਨ ਜਾ ਰਹੀ ਹੈ ਅਤੇ ਟੀਮ ਦੇ ਸਾਬਕਾ ਕਪਤਾਨ ਸ਼ਾਕਿਬ ਅਲ ਹਸਨ ਇਸ ਦੌਰੇ ਤੋਂ ਕੌਮਾਂਤਰੀ ਕ੍ਰਿਕਟ ਵਿੱਚ ਵਾਪਸੀ ਕਰ ਸਕਦੇ ਹਨ।

ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰ ਸਕਦੇ ਹਨ ਸਾਕਿਬ ਅਲ ਹਸਨ

author img

By

Published : Aug 12, 2020, 8:43 PM IST

ਢਾਕਾ: ਬੰਗਲਾਦੇਸ਼ ਟੀਮ ਦੇ ਸਾਬਕਾ ਕਪਤਾਨ ਸਾਕਿਬ ਅਲ ਹਸਨ ਆਪਣਾ ਬੈਨ ਖ਼ਤਮ ਕਰਕੇ ਸ਼੍ਰੀਲੰਕਾ ਦੌਰੇ ਤੱਕ ਕੌਮਾਂਤਰੀ ਕ੍ਰਿਕਟ ਵਿੱਚ ਵਾਪਸੀ ਕਰ ਸਕਦੇ ਹਨ। ਸਾਕਿਬ ਦਾ ਬੈਨ 29 ਅਕਤੂਬਰ ਨੂੰ ਖ਼ਤਮ ਹੋ ਰਿਹਾ ਹੈ।

ਬੰਗਲਾਦੇਸ਼ ਦੀ ਟੀਮ ਸ਼੍ਰੀਲੰਕਾ ਦਾ ਦੌਰਾ ਕਰਨ ਜਾ ਰਹੀ ਹੈ ਅਤੇ ਸਾਕਿਬ ਇਸ ਦੌਰੇ ਤੋਂ ਕੌਮਾਂਤਰੀ ਕ੍ਰਿਕਟ ਵਿੱਚ ਵਾਪਸੀ ਕਰ ਸਕਦੇ ਹਨ। ਸ੍ਰੀਲੰਕਾ ਕ੍ਰਿਕਟ ਦੇ ਮੁੱਖ ਕਾਰਜਕਾਰੀ ਮੋਹਨ ਡੀ ਸਿਲਵਾ ਦੇ ਮੁਤਾਬਕ ਇਸ ਦੌਰੇ 'ਤੇ ਦੋਵਾਂ ਬੋਰਡਾਂ ਵਿਚਕਾਰ ਇੱਕ ਸਮਝੌਤਾ ਹੋਇਆ ਹੈ, ਪਰ ਉਹ ਅਜੇ ਵੀ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਦੌਰੇ ਦੌਰਾਨ ਦੋ ਮੈਚਾਂ ਦੀ ਲੜੀ ਹੋਣੀ ਚਾਹੀਦੀ ਹੈ ਜਾਂ 2 ਮੈਚ। ਇਸ ਤੋਂ ਇਲਾਵਾ ਬੀਸੀਸੀਆਈ ਨੇ 3 ਮੈਚਾਂ ਦੀ ਟੀ 20 ਸੀਰੀਜ਼ ਖੇਡਣ ਲਈ ਵੀ ਕਿਹਾ ਸੀ।

ਸਾਕਿਬ ਅਲ ਹਸਨ ਅਗਲੇ ਮਹੀਨੇ ਤੋਂ ਬੰਗਲਾਦੇਸ਼ ਦੇ ਸਭ ਤੋਂ ਵੱਡੇ ਖੇਡ ਸੰਸਥਾ ਵਿੱਚ ਆਪਣੀ ਸਿਖਲਾਈ ਦੀ ਸ਼ੁਰੂਆਤ ਕਰਨਗੇ। ਬੰਗਲਾਦੇਸ਼ ਦੀ ਟੀਮ ਪ੍ਰਬੰਧਨ ਉਸ ਦੀ ਫਿਟਨੇਸ 'ਤੇ ਤਿੱਖੀ ਨਜ਼ਰ ਰੱਖੇਗੀ।

ਬੰਗਲਾਦੇਸ਼ ਦੇ ਮੁੱਖ ਕੋਚ ਰਸੇਲ ਡੋਮਿੰਗੋ ਨੇ ਕਿਹਾ ਕਿ ਸ਼ਾਕਿਬ ਅਲ ਹਸਨ ਦੀ ਵਾਪਸੀ ਪੂਰੀ ਤਰ੍ਹਾਂ ਉਸ ਦੀ ਫਿਟਨੇਸ 'ਤੇ ਨਿਰਭਰ ਕਰੇਗੀ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਦੇ ਸਾਰੇ ਖਿਡਾਰੀ ਕੋਰੋਨਾ ਦੇ ਕਾਰਨ ਕਈ ਮਹੀਨਿਆਂ ਤੋਂ ਕ੍ਰਿਕਟ ਨਹੀਂ ਖੇਡਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.