ETV Bharat / sports

ਮੈਥਿਊਜ਼ ਨੇ ਬੰਨੇ ਕੋਹਲੀ ਦੀਆਂ ਤਰੀਫ਼ਾਂ ਦੇ ਪੁੱਲ

ਸ਼੍ਰੀਲੰਕਾ ਕ੍ਰਿਕਟ ਲੀਗ ਦੇ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੇ ਵਿਰਾਟ ਕੋਹਲੀ, ਸਟੀਵ ਸਮਿਥ, ਜੋ ਰੂਟ ਤੇ ਕੇਨ ਵਿਲੀਅਮਸਨ ਵਿੱਚੋਂ ਵਿਰਾਟ ਕੋਹਲੀ ਨੂੰ ਆਪਣੇ ਪਸੰਦੀਦਾ ਬੱਲੇਬਾਜ਼ ਚੁਣਿਆ ਹੈ

ਮੈਥਿਊਜ਼ ਨੇ ਬੰਨੇ ਕੋਹਲੀ ਦੀਆਂ ਤਰੀਫ਼ਾਂ ਦੇ ਪੁੱਲ
ਤਸਵੀਰ
author img

By

Published : Jul 24, 2020, 8:39 PM IST

ਕੋਲੰਬੋ: ਸ਼੍ਰੀਲੰਕਾ ਕ੍ਰਿਕਟ ਲੀਗ ਦੇ ਸਾਬਕਾ ਕਪਤਾਨ ਐਂਜਲੋ ਮੈਥਿਊਜ਼ ਨੇ ਵਿਰਾਟ ਕੋਹਲੀ, ਸਟੀਵ ਸਮਿਥ, ਜੋ ਰੂਟ ਤੇ ਕੇਨ ਵਿਲੀਅਮਸਨ ਵਿੱਚੋਂ ਕੋਹਲੀ ਨੂੰ ਸਰਬੋਤਮ ਬੱਲੇਬਾਜ਼ ਚੁਣਿਆ ਗਿਆ ਹੈ। ਸਾਬਕਾ ਆਲਰਾਊਂਡਰ ਮੈਥਿਊਜ਼ ਨੇ 2014 ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

photo
ਵਿਰਾਟ ਕੋਹਲੀ ਤੇ ਸਟੀਵ ਸਮਿਥ ਦੀ ਪੁਰਾਣੀ ਤਸਵੀਰ

ਨਾਲ ਹੀ ਉਸ ਨੇ 2011 ਵਿਸ਼ਵ ਕੱਪ, 2009 ਟੀ-20 ਵਿਸ਼ਵ ਕੱਪ ਤੇ 2012 ਟੀ-ਵਿਸ਼ਵ ਕੱਪ ਵਿੱਚ ਵੀ ਪ੍ਰਦਰਸ਼ਨ ਕੀਤਾ ਸੀ। ਰੋਹਿਤ ਸ਼ਰਮਾ ਤੇ ਕੁਇੰਟਨ ਡੀ ਕਾਕ ਵੀ ਸ਼ਾਨਦਾਰ ਬੱਲੇਬਾਜ਼ ਹਨ। ਮੈਥਿਊਜ਼ ਨੇ ਇਨ੍ਹਾਂ ਸਾਰੇ ਬੱਲੇਬਾਜ਼ਾਂ ਦੇ ਖਿ਼ਲਾਫ਼ ਮੈਚ ਖੇਡੇ ਹਨ। ਉਸ ਨੇ ਵਿਰਾਟ ਕੋਹਲੀ ਨੂੰ ਇਨ੍ਹਾਂ ਚਾਰਾਂ ਬੱਲੇਬਾਜ਼ਾਂ ਵਿੱਚ ਚੋਟੀ ਦਾ ਬੱਲੇਬਾਜ਼ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਕੋਹਲੀ ਲਗਾਤਾਰ ਮੈਦਾਨ ਵਿੱਚ ਖੇਡਣ ਵਾਲਾ ਬੱਲੇਬਾਜ਼ ਹੈ।

ਮੈਥਿਊਜ਼ ਨੇ ਕਿਹਾ ਕਿ ਮੈਂ ਵਿਰਾਟ ਕੋਹਲੀ ਨੂੰ ਚੁਣਾਂਗਾ ਕਿਉਂਕਿ ਉਹ ਸੰਗਾਕਾਰਾ ਤੋਂ ਬਾਅਦ ਸਭ ਤੋਂ ਨਿਰੰਤਰ ਬੱਲੇਬਾਜ਼ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.