ETV Bharat / sports

ਪਾਕਿਸਤਾਨ 'ਚ ਵੀ ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਸੋਗ ਦਾ ਮਾਹੌਲ - ਹੈਦਰਾਬਾਦ

ਭਾਰਤ 'ਚ ਨਹੀ ਬਲਕਿ ਪਾਕਿਸਤਾਨ ਵਿੱਚ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੇ ਦੁੱਖ ਪ੍ਰਗਟ ਕੀਤਾ ਹੈ। ਸੁਸ਼ਾਤ ਦੀ ਮੌਤ ਤੇ ਕਾਮਰਾਨ ਅਕਮਲ, ਸ਼ੋਏਬ ਮਲਿਕ, ਸ਼ੋਏਬ ਅਖਤਰ ਤੇ ਦਾਨਿਸ਼ ਕਨੇਰੀਆ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ।

Kaneria and Akhtar mourn Sushant's suicide in Pakistan
ਪਾਕਿਸਤਾਨ 'ਚ ਵੀ ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਸੋਗ ਦਾ ਮਾਹੌਲ, ਕਨੇਰੀਆ ਤੇ ਅਖਤਰ ਨੇ ਟਵੀਟ ਕਰ ਪ੍ਰਗਟਾਇਆ ਦੁੱਖ
author img

By

Published : Jun 15, 2020, 9:08 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਪੂਰੇ ਕ੍ਰਿਕਟ ਜਗਤ ਨੇ ਦੁੱਖ ਪ੍ਰਗਟਾਇਆ ਹੈ। ਭਾਰਤ 'ਚ ਤਾਂ ਲੋਕ ਦੁਖੀ ਹਨ, ਪਰ ਸੁਸ਼ਾਂਤ ਦੀ ਮੌਤ ਤੇ ਪਾਕਿਸਤਾਨ ਦੇ ਲੋਕਾਂ ਨੇ ਵੀ ਦੁੱਖ ਜ਼ਾਹਰ ਕੀਤਾ ਹੈ। ਅਦਾਕਾਰ ਸੁਸ਼ਾਂਤ ਨੇ ਐਮਐਸ ਧੋਨੀ ਦੀ ਬਾਇਓਪਿਕ ਕਰਕੇ ਪੂਰੇ ਕ੍ਰਿਕਟ ਜਗਤ ਅਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ 'ਚ ਵੀ ਸ਼ੋਏਬ ਮਲਿਕ, ਕਾਮਰਾਨ ਅਕਮਲ, ਦਾਨਿਸ਼ ਕਨੇਰੀਆ ਅਤੇ ਸ਼ੋਇਬ ਅਖਤਰ ਵਰਗੇ ਖਿਡਾਰੀਆਂ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤੇ ਹੈ।

  • it’s quiet shocking to see when someone so young commits SUICIDE it’s really so depressing Nobody knows what someone else is going through. no one knows what made him to do so...being his a Pakistani fan am so upset #RIP sushant#sushantsinghrajput pic.twitter.com/0GJ5nNK5FG

    — Kamran Akmal (@KamiAkmal23) June 14, 2020 " class="align-text-top noRightClick twitterSection" data=" ">

ਕਾਮਰਾਨ ਅਕਮਲ ਨੇ ਟਵੀਟ ਕਰਕੇ ਲਿਖਿਆ, "ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇਸ ਨੌਜਵਾਨ ਨੇ ਇਸ ਤਰ੍ਹਾਂ ਹੀ ਖੁਦਕੁਸ਼ੀ ਕਰ ਲਈ ਹੈ, ਕੋਈ ਨਹੀਂ ਜਾਣਦਾ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਹੈ, ਮੈਂ ਉਸ ਦਾ ਪ੍ਰਸ਼ੰਸਕ ਹੋਣ ਦੇ ਨਾਤੇ ਮੈਂ ਬਹੁਤ ਦੁਖੀ ਹਾਂ।"

  • - Shocked to hear about Shushant Singh commiting suicide, life is a long beautiful inning, 34 was not the age to let go, may your soul rest in peace #ShushantSinghRajput (1986-2020) gone too soon.

    — Shoaib Malik 🇵🇰 (@realshoaibmalik) June 14, 2020 " class="align-text-top noRightClick twitterSection" data=" ">

ਸ਼ੋਏਬ ਮਲਿਕ ਨੇ ਟਵੀਟ ਕਰਕੇ ਲਿਖਿਆ, "ਮੈਂ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਹੈ। 34 ਸਾਲ ਦੀ ਉਮਰ ਐਦਾਂ ਹੀ ਮਰਨ ਦੀ ਨਹੀਂ ਹੁੰਦੀ ਹੈ, ਰੱਬ ਤੁਹਾਡੀ ਰੂਹ ਨੂੰ ਸ਼ਾਂਤੀ ਦੇਵੇ।"

ਸ਼ੋਏਬ ਅਖਤਰ ਨੇ ਟਵੀਟ ਕਰਕੇ ਲਿਖਿਆ, "ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਸੁਸ਼ਾਂਤ ਨੇ ਆਪਣੀ ਅਨਮੋਲ ਜ਼ਿੰਦਗੀ ਖ਼ਤਮ ਕਰ ਲਈ ਹੈ। ਮੈਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਧੋਨੀ ਦੇ ਕਿਰਦਾਰ 'ਚ ਦੇਖਿਆ ਸੀ। ਉਹ ਬਹੁਤ ਮਿਹਨਤੀ ਲੜਕਾ ਸੀ।"

  • Shocked to hear about sucide of #SushantSinghRajput. Really sad. May his soul rest in peace.

    — Danish Kaneria (@DanishKaneria61) June 14, 2020 " class="align-text-top noRightClick twitterSection" data=" ">

ਦਾਨਿਸ਼ ਕਨੇਰੀਆ ਨੇ ਟਵੀਟ ਕਰਕੇ ਲਿਖਿਆ, "ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੀ ਖ਼ਬਰ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇਹ ਬਹੁਤ ਦੁੱਖ ਵਾਲੀ ਗੱਲ ਹੈ, ਪਰ ਉਸਦੀ ਆਤਮਾ ਨੂੰ ਸ਼ਾਂਤੀ ਮਿਲੇ।"

ETV Bharat Logo

Copyright © 2025 Ushodaya Enterprises Pvt. Ltd., All Rights Reserved.