ਹੈਦਰਾਬਾਦ: ਕੋਲਕਾਤਾ ਵਿੱਚ ਚੱਲ ਰਹੀ ਆਈਪੀਐਲ ਦੀ ਨਿਲਾਮੀ ਵਿੱਚ ਇਸ ਸਾਲ ਕਿਸੇ ਵੀ ਫ੍ਰੈਂਚਾਇਜ਼ੀ ਨੇ ਕਈ ਵੱਡੇ ਖਿਡਾਰੀਆਂ ਵਿੱਚ ਦਿਲਚਸਪੀ ਨਹੀਂ ਦਿਖਾਈ। ਕੋਲਿਨ ਮੁਨਰੋ, ਬੇਨ ਕਟਿੰਗ ਵਰਗੇ ਵੱਡੇ ਖਿਡਾਰੀਆਂ ਨੂੰ ਕਿਸੇ ਨੇ ਨਹੀਂ ਖਰੀਦਿਆ।
ਅਨਸੌਲਡ ਖਿਡਾਰੀਆਂ ਦੀ ਸੂਚੀ:
- ਏਂਡਿਲੇ ਫੇਹਲੁਕਵੇਯੋ ਨੂੰ ਕਿਸੀ ਟੀਮ ਨੇ ਨਹੀਂ ਖਰੀਦਿਆਂ
- ਕੋਲਿਨ ਮੁਨਰੋ ਵਰਗੇ ਵੱਡੇ ਖਿਡਾਰੀ ਨੂੰ ਕੋਈ ਖ਼ਰੀਦਦਾਰ ਨਹੀਂ ਮਿਲਿਆ
- ਰਿਸ਼ੀ ਧਵਨ ਵੀ ਨਹੀਂ ਵਿਕੇ, ਉਨ੍ਹਾਂ ਦਾ ਬੇਸ ਪ੍ਰਾਈਜ਼ 20 ਲੱਖ ਸੀ
- ਬੇਨ ਕਟਿੰਗ ਵੀ ਰਹੇ ਅਨ-ਸੌਲਡ
- ਏਨਰਿਚ ਨੌਰਟਜੇ ਅਤੇ ਬਰਿੰਦਰ ਸ਼ਰਨ ਨੂੰ ਕਿਸੇ ਨੇ ਨਹੀਂ ਖ਼ਰੀਦਿਆ
- ਮਾਰਕ ਵੁੱਡ ਅਤੇ ਅਲਜ਼ਾਰਰੀ ਜੋਸੇਫ ਨੂੰ ਨਹੀਂ ਮਿਲਿਆਂ ਕੋਈ ਖ਼ਰੀਦਦਾਰ
- ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਦੀ ਝੋਲੀ ਰਹੀ ਖਾਲੀ
- ਐਡਮ ਮਿਲਨੇ ਨੂੰ ਕਿਸੇ ਨੇ ਨਹੀਂ ਖ਼ਰੀਦਿਆ
- ਹਰਭਜਨ ਸਿੰਘ 'ਚ ਵੀ ਕਿਸੇ ਨੇ ਨਹੀਂ ਦਿਖਾਈ ਦਿਲਚਸਪੀ
- ਆਗਰਾ ਦੇ ਤੇਜਿੰਦਰ ਢਿੱਲੋਂ ਤੇ ਧਰੂਵ ਜੁਰੈਲ ਦੀ ਵੀ ਨਹੀਂ ਲੱਗੀ ਬੋਲੀ