ETV Bharat / sports

ਪੰਜਾਬੀ ਗਾਣੇ ਉੱਤੇ ਹਰਭਜਨ ਸਿੰਘ ਅਤੇ ਇਰਫ਼ਾਨ ਪਠਾਨ ਦਾ ਡਾਂਸ

author img

By

Published : Jan 7, 2020, 12:46 PM IST

ਭਾਰਤ ਅਤੇ ਸ੍ਰੀਲੰਕਾ ਵਿਚਕਾਰ ਰੱਦ ਹੋ ਚੁੱਕਿਆ ਗੁਵਾਹਾਟੀ ਟੀ-20 ਮੈਚ ਵਿੱਚ ਦਰਸ਼ਕਾਂ ਦੇ ਸਾਹਮਣੇ ਹਰਭਜਨ ਸਿੰਘ ਅਤੇ ਇਰਫ਼ਾਨ ਪਠਾਨ ਨੇ ਪੰਜਾਬੀ ਗਾਣੇ ਉੱਤੇ ਡਾਂਸ ਕੀਤਾ।

harbhajan singh and irfan pathan
ਫ਼ੋਟੋ

ਗੁਵਾਹਾਟੀ: ਭਾਰਤ ਅਤੇ ਸ੍ਰੀਲੰਕਾ ਵਿੱਚ ਹੋਣ ਵਾਲਾ ਟੀ-20 ਮੈਚ ਐਤਵਾਰ ਨੂੰ ਗੁਵਾਹਾਟੀ ਵਿੱਚ ਹੋਣ ਵਾਲਾ ਸੀ, ਜੋ ਹੋਣ ਖ਼ਰਾਬ ਮੌਸਮ ਦੇ ਚੱਲਦਿਆਂ ਰੱਦ ਹੋ ਗਿਆ ਹੈ। ਇਸ ਮੈਚ ਨੂੰ ਦੇਖਣ ਆਏ ਲੋਕਾਂ ਨੂੰ ਨਿਰਾਸ਼ ਹੋ ਕੇ ਘਰ ਜਾਣਾ ਪਿਆ। ਦੱਸਣਯੋਗ ਹੈ ਕਿ ਇਸ ਮੈਦਾਨ ਵਿੱਚ ਹੋਣ ਵਾਲਾ ਇਹ ਤੀਸਰਾ ਅੰਤਰਰਾਸ਼ਟਰੀ ਮੈਚ ਸੀ, ਜੋ ਹੁਣ ਖੇਡਿਆ ਨਹੀਂ ਜਾਵੇਗਾ।

ਹੋਰ ਪੜ੍ਹੋ: ਰਣਵੀਰ ਸਿੰਘ ਨੇ ਕਪਿਲ ਦੇਵ ਦੇ ਜਨਮਦਿਨ ਮੌਕੇ ਫ਼ੋਟੋਆਂ ਸ਼ੇਅਰ ਕਰਦਿਆਂ ਦਿੱਤੀ ਵਧਾਈ

ਭਾਰਤੀ ਆਫ਼ ਸਪਿਨਰ ਹਰਭਜਨ ਸਿੰਘ ਅਤੇ ਸਾਬਕਾ ਭਾਰਤੀ ਕ੍ਰਿਕੇਟਰ ਇਰਫ਼ਾਨ ਪਠਾਨ ਨੇ ਗੁਵਾਹਾਟੀ ਦੇ ਦਰਸ਼ਕਾਂ ਦਾ ਮੰਨੋਰਜਨ ਕੀਤਾ। ਹਰਭਜਨ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਪਠਾਨ ਦੇ ਨਾਲ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਗਾਣੇ 'ਸੂਟ ਸੂਟ ਕਰਦਾ' ਉੱਤੇ ਡਾਂਸ ਕੀਤਾ।

ਹੋਰ ਪੜ੍ਹੋ: India vs Sri Lanka: ਗੁਵਾਹਾਟੀ ਦੇ ਬਾਅਦ ਇੰਦੌਰ ਵਿੱਚ ਵੀ ਮੀਂਹ ਖ਼ਰਾਬ ਕਰੇਗਾ ਮੈਚ !

ਇਸ ਵੀਡੀਓ ਨਾਲ ਭਜੀ ਨੇ ਕੈਪਸ਼ਨ ਨਾਲ ਲਿਖਿਆ, 'ਗੁਵਾਹਾਟੀ ਦੇ ਦਰਸ਼ਕਾਂ ਦੇ ਲਈ 10/10 ਨੰਬਰ, ਭਲੇ ਹੀ ਮੈਚ ਨਾ ਹੋਇਆ ਹੋਵੇ।' ਦੱਸ ਦਈਏ ਕਿ ਅੱਜ ਭਾਰਤ ਅਤੇ ਸ੍ਰੀਲੰਕਾ ਦਾ ਇੰਦੌਰ ਦੇ ਹੋਲਵਰ ਸਟੇਡੀਅਮ ਵਿੱਚ ਦੂਸਰਾ ਟੀ-20 ਮੈਚ ਖੇਡਣਾ ਹੈ।

Intro:Body:

ARSH

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.