ETV Bharat / sports

74 ਸਾਲਾ ਦੇ ਬਿਸ਼ਨ ਸਿੰਘ ਬੇਦੀ ਨੇ ਡੀਡੀਸੀਏ ਨੂੰ ਕਿਹਾ ਅਲਵਿਦਾ

author img

By

Published : Dec 23, 2020, 5:00 PM IST

74 ਸਾਲ ਦੇ ਬੇਦੀ ਨੇ ਡੀਡੀਸੀਏ ਦੇ ਮੌਜੂਦਾ ਮੁਖੀ ਰੋਹਨ ਜੇਤਲੀ ਨੂੰ ਮੰਗਲਵਾਰ ਰਾਤ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮੈਨੂੰ ਆਪਣੇ ਆਪ ਉੱਤੇ ਮਾਣ ਹੈ ਕਿ ਮੈਂ ਕਾਫ਼ੀ ਸਹਿਣਸ਼ੀਲ ਅਤੇ ਸਹਿਜ ਹਾਂ, ਪਰ ਡੀਡੀਸੀਏ ਜਿਸ ਤਰ੍ਹਾਂ ਨਾਲ ਚੱਲ ਰਹੀ ਹੈ, ਉਸ ਨੇ ਮੇਰੀ ਪ੍ਰੀਖਿਆ ਲਈ ਹੈ ਅਤੇ ਇਸ ਨੇ ਮੈਨੂੰ ਫ਼ੈਸਲਾ ਲੈਣ ਉੱਤੇ ਮਜਬੂਰ ਕਰ ਦਿੱਤਾ ਹੈ। ਇਸ ਲਈ ਮੈਂ ਪ੍ਰਧਾਨ ਸਾਬ੍ਹ ਨੂੰ ਅਪੀਲ ਕਰਦਾ ਹਾਂ ਕਿ ਮੇਰਾ ਨਾਂਅ ਦੇ ਸਟੈਂਡ ਨੂੰ ਤੱਤਕਾਲ ਪ੍ਰਭਾਵ ਨਾਲ ਹਟਾ ਦਿੱਤਾ ਜਾਵੇ।

74 ਸਾਲਾ ਦੇ ਬਿਸ਼ਨ ਸਿੰਘ ਬੇਦੀ ਨੇ ਡੀਡੀਸੀਏ ਨੂੰ ਕਿਹਾ ਅਲਵਿਦਾ
74 ਸਾਲਾ ਦੇ ਬਿਸ਼ਨ ਸਿੰਘ ਬੇਦੀ ਨੇ ਡੀਡੀਸੀਏ ਨੂੰ ਕਿਹਾ ਅਲਵਿਦਾ

ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਖੱਬੇ ਹੱਥ ਦੇ ਸਪਿਨਰ ਬਿਸ਼ਨ ਸਿੰਘ ਬੇਦੀ ਨੇ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (DDCA) ਨੂੰ ਕਿਹਾ ਹੈ ਕਿ ਉਹ ਫ਼ਿਰੋਜ਼ਸ਼ਾਹ ਕੋਟਲਾ ਸਟੇਡਿਅਮ ਦੇ ਸਟੈਂਡ ਤੋਂ ਉਨ੍ਹਾਂ ਦਾ ਨਾਂਅ ਹਟਾ ਦਿੱਤਾ ਜਾਵੇ। ਦੋ ਸਾਲ ਪਹਿਲਾਂ ਹੀ ਕੋਟਲਾ ਸਟੇਡਿਅਮ ਵਿੱਚ ਇੱਕ ਸਟੈਂਡ ਦਾ ਨਾਂਅ ਬੇਦੀ ਦੇ ਨਾਂਅ ਉੱਤੇ ਰੱਖਿਆ ਗਿਆ ਸੀ।

ਬੇਟੀ ਨੇ 70 ਦੇ ਦਹਾਕੇ ਵਿੱਚ ਦਿੱਲੀ ਨੂੰ 2 ਵਾਰ ਰਣਜੀ ਟ੍ਰਾਫ਼ੀ ਖਿਤਾਬ ਦਿਵਾਇਆ ਸੀ। ਉਨ੍ਹਾਂ ਨੇ ਨਾਲ ਹੀ ਡੀਡੀਸੀਏ ਦੀ ਮੈਂਬਰਸ਼ਿਪ ਨੂੰ ਛੱਡਣ ਦਾ ਵੀ ਫ਼ੈਸਲਾ ਲਿਆ ਹੈ।

74 ਸਾਲ ਦੇ ਬੇਦੀ ਨੇ ਡੀਡੀਸੀਏ ਦੇ ਮੌਜੂਦਾ ਮੁਖੀ ਰੋਹਨ ਜੇਤਲੀ ਨੂੰ ਮੰਗਲਵਾਰ ਰਾਤ ਨੂੰ ਚਿੱਠੀ ਲਿਖੇ ਕਿ ਕਿਹਾ ਹੈ ਕਿ ਮੈਨੂੰ ਆਪਣੇ ਆਪ ਉੱਤੇ ਮਾਣ ਹੈ ਕਿ ਮੈਂ ਕਾਫ਼ੀ ਸਹਿਣਸ਼ੀਲ ਅਤੇ ਸਹਿਜ ਹਾਂ, ਪਰ ਡੀਡੀਸੀਏ ਜਿਸ ਤਰ੍ਹਾਂ ਨਾਲ ਚੱਲ ਰਹੀ ਹੈ, ਉਸ ਨੇ ਮੇਰੀ ਪ੍ਰੀਖਿਆ ਲਈ ਹੈ ਅਤੇ ਇਸ ਨੇ ਮੈਨੂੰ ਫ਼ੈਸਲਾ ਲੈਣ ਉੱਤੇ ਮਜਬੂਰ ਕਰ ਦਿੱਤਾ ਹੈ। ਇਸ ਲਈ ਮੈਂ ਪ੍ਰਧਾਨ ਸਾਬ੍ਹ ਨੂੰ ਅਪੀਲ ਕਰਦਾ ਹਾਂ ਕਿ ਮੇਰਾ ਨਾਂਅ ਦੇ ਸਟੈਂਡ ਨੂੰ ਤੱਤਕਾਲ ਪ੍ਰਭਾਵ ਨਾਲ ਹਟਾ ਦਿੱਤਾ ਜਾਵੇ। ਨਾਲ ਹੀ ਮੈਂ ਆਪਣੀ ਡੀਡੀਸੀਏ ਦੀ ਮੈਂਬਰਸ਼ਿਪ ਤਿਆਗ ਰਿਹਾ ਹਾਂ। ਮੈਂ ਇਹ ਫ਼ੈਸਲਾ ਜਾਣਬੁੱਝ ਲਿਆ ਹੈ।

ਕੋਟਲਾ ਸਟੇਡਿਅਮ ਦਾ ਨਾਂਅ ਬਦਲ ਕੇ ਅਰੁਣ ਜੇਤਲੀ ਸਟੇਡਿਅਮ ਕਰ ਦਿੱਤਾ ਗਿਆ ਹੈ।

ਬੇਦੀ, ਰੋਹਨ ਦੀ ਪ੍ਰਧਾਨਗੀ ਵਿੱਚ ਡੀਡੀਸੀਏ ਦੇ ਕੰਮ ਤੋਂ ਨਾਰਾਜ਼ ਹਨ। ਰੋਹਨ ਡੀਡੀਸੀਏ ਦੇ ਸਾਬਕਾ ਮੁਖੀ ਅਤੇ ਸਰਵਗੀ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਬੇਟੇ ਹਨ। ਅਰੁਣ ਵਿਰੁੱਧ ਬੇਦੀ ਨੇ 1999 ਵਿੱਚ ਪ੍ਰਧਾਨਗੀ ਦੇ ਅਹੁਦੇ ਦੇ ਲਈ ਚੋਣ ਲੜੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.