ETV Bharat / sports

ਭਾਰਤ ਦੇ ਖਿਲਾਫ਼ ਟੈਸਟ ਸੀਰੀਜ਼ ਦੇ ਲਈ ਆਸਟਰੇਲੀਆ ਨੇ ਟੈਸਟ ਟੀਮ ਦਾ ਕੀਤਾ ਐਲਾਨ

ਟਿਮ ਪੇਨ ਦੀ ਕਪਤਾਨੀ ਵਾਲੀ ਟੈਸਟ ਟੀਮ ਵਿੱਚ ਸੀਮ ਗੇਂਦਬਾਜ਼ ਸੀਨ ਐਬੋਟ, ਲੈੱਗ ਸਪਿਨਰ ਮਿਸ਼ੇਲ ਸਵੈਪਸਨ ਅਤੇ ਆਲਰਾਊਡਰ ਮਾਈਕਲ ਨਸੇਰ ਨੂੰ ਵੀ ਜਗ੍ਹਾ ਮਿਲੀ। ਹਾਲਾਂਕਿ, ਇਨ੍ਹਾਂ ਤਿੰਨੋਂ ਖਿਡਾਰੀ ਆਸਟਰੇਲੀਆ ਦੇ ਲਈ ਹੋਰ ਫਾਰਮੈਟਾਂ ਵਿੱਚ ਕ੍ਰਿਕਟ ਖੇਡ ਚੁੱਕੇ ਹਨ।

australia test team announced for series against india
ਭਾਰਤ ਦੇ ਖਿਲਾਫ਼ ਟੈਸਟ ਸੀਰੀਜ਼ ਦੇ ਲਈ ਆਸਟਰੇਲੀਆ ਨੇ ਟੈਸਟ ਟੀਮ ਦਾ ਕੀਤਾ ਐਲਾਨ
author img

By

Published : Nov 12, 2020, 10:15 AM IST

ਸਿਡਨੀ: ਪੱਛਮੀ ਆਸਟਰੇਲੀਆ ਦੇ ਆਲਰਾਊਡਰ ਕੈਮਰਨ ਗ੍ਰੀਨ ਅਤੇ ਵਿਕਟੋਰੀਆ ਦੇ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਘਰੇਲੂ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਟੈਸਟ ਕ੍ਰਿਕਟ ਟੀਮ ਵਿੱਚ ਜਗ੍ਹਾਂ ਮਿਲੀ ਹੈ। ਕ੍ਰਿਕਟ ਆਸਟਰੇਲੀਆ ਨੇ ਭਾਰਤ ਖਿਲਾਫ਼ 4 ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ 17 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ।

ਟਿਮ ਪੇਨ ਦੀ ਕਪਤਾਨੀ ਵਾਲੀ ਟੈਸਟ ਟੀਮ ਵਿੱਚ ਸੀਮ ਗੇਂਦਬਾਜ਼ ਸੀਨ ਐਬੋਟ, ਲੈੱਗ ਸਪਿਨਰ ਮਿਸ਼ੇਲ ਸਵੈਪਸਨ ਅਤੇ ਆਲਰਾਊਡਰ ਮਾਈਕਲ ਨਸੇਰ ਨੂੰ ਵੀ ਜਗ੍ਹਾ ਮਿਲੀ। ਹਾਲਾਂਕਿ, ਇਨ੍ਹਾਂ ਤਿੰਨੋਂ ਖਿਡਾਰੀ ਆਸਟਰੇਲੀਆ ਦੇ ਲਈ ਹੋਰ ਫਾਰਮੈਟਾਂ ਵਿੱਚ ਕ੍ਰਿਕਟ ਖੇਡ ਚੁੱਕੇ ਹਨ।

ਭਾਰਤ ਦਾ ਆਸਟਰੇਲੀਆ ਦੌਰਾ-

  • ਪਹਿਲਾ ਵਨਡੇ - ਸਿਡਨੀ (27 ਨਵੰਬਰ)
  • ਦੂਜਾ ਵਨਡੇ - ਸਿਡਨੀ (29 ਨਵੰਬਰ)
  • ਤੀਜਾ ਵਨਡੇ - ਕੈਨਬਰਾ (2 ਦਸੰਬਰ)
  • ਪਹਿਲਾ ਟੀ 20 - ਕੈਨਬਰਾ (4 ਦਸੰਬਰ)
  • ਦੂਜਾ ਟੀ 20 - ਸਿਡਨੀ (6 ਦਸੰਬਰ)
  • ਤੀਜਾ ਟੀ 20 - ਸਿਡਨੀ (8 ਦਸੰਬਰ)
  • ਪਹਿਲਾ ਟੈਸਟ - ਐਡੀਲੇਡ (17-21 ਦਸੰਬਰ)
  • ਦੂਜਾ ਟੈਸਟ - ਮੈਲਬੌਰਨ (26-30 ਦਸੰਬਰ)
  • ਤੀਜਾ ਟੈਸਟ - ਸਿਡਨੀ (7–11 ਜਨਵਰੀ 2021)
  • ਚੌਥਾ ਟੈਸਟ - ਬ੍ਰਿਸਬੇਨ (15–19 ਜਨਵਰੀ)

ETV Bharat Logo

Copyright © 2024 Ushodaya Enterprises Pvt. Ltd., All Rights Reserved.