ਟੋਕਿਓ: ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੂ ਦਾ ਆਖਰੀ ਗਰੁੱਪ ਜੇ ਮੈਚ ਹਾਂਗ ਕਾਂਗ ਦੀ ਯੀ ਨਾਂਗ ਚੁੰਗ ਦੇ ਖਿਲਾਫ ਸੀ, ਜਿਸ ਨੂੰ ਸਿੰਧੂ ਨੇ 21-9, 21-16 ਨਾਲ ਆਸਾਨੀ ਨਾਲ ਹਰਾ ਦਿੱਤਾ।
ਇਸ ਮੈਚ ਵਿਚ ਮਿਲੀ ਜਿੱਤ ਨਾਲ ਸਿੰਧੂ ਨੇ ਆਪਣੇ ਸਮੂਹ ਵਿਚ ਸਿਖਰਲੇ ਸਥਾਨ 'ਤੇ ਆ ਗਈ ਹੈ ਅਤੇ ਉਹ ਹੁਣ ਗਰੁੱਪ ਨਿਕਲ ਕੇ ਰਾਉਂਡ ਆਫ 16 ਵਿਚ ਚਲੀ ਗਈ ਹੈ।
ਇਹ ਵੀ ਪੜ੍ਹੋ: Tokyo Olympics, Day 6: ਭਾਰਤੀ ਮਹਿਲਾ ਹਾਕੀ ਟੀਮ ਨੂੰ ਬ੍ਰਿਟੇਨ ਹੱਥੋਂ ਮਿਲੀ ਕਰਾਰੀ ਹਾਰ