ETV Bharat / sports

ਗੋਲੀ ਦਾ ਜਵਾਬ ਗੋਲੀ ਤੇ ਬੰਬ ਦਾ ਜਵਾਬ ਬੰਬ ਹੋਣੀ ਚਾਹੀਦਾ ਹੈ- ਖਲੀ - pulwama attack

ਪਠਾਨਕੋਟ: ਪੁਲਵਾਮਾ 'ਚ ਹੋਏ ਦਹਿਸ਼ਤਗਰਦੀ ਹਮਲੇ 'ਚ 40 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ। ਇਸ ਹਮਲੇ ਨੂੰ ਲੈ ਕੇ ਜਿੱਥੇ ਦੇਸ਼ ਦੇ ਲੋਕਾਂ ਅਤੇ ਸਿਆਸੀ ਗਲਿਆਰਿਆਂ ਚ ਰੋਸ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਖੇਡ ਜਗਤ ਨੇ ਵੀ ਇਸ ਹਮਲੇ ਦੀ ਰੱਜ ਕੇ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਗੋਲੀ ਦਾ ਜਵਾਬ ਗੋਲੀ ਤੇ ਬੰਬ ਦਾ ਜਵਾਬ ਬੰਬ ਨਾਲ ਦੇਣਾ ਚਾਹੀਦਾ ਹੈ।

ਦ ਗ੍ਰੇਟ ਖਲੀ, ਰੈਸਲਰ
author img

By

Published : Feb 15, 2019, 9:51 PM IST

ਵੀਡੀਓ
ਰੈਸਲਰ ਦ ਗ੍ਰੇਟ ਖਲੀ ਨੇ ਇਸ ਹਮਲੇ ਨੂੰ ਕਾਇਰਤਾਪੂਰਣ ਦੱਸਿਆਂ ਤੇ ਕਿਹਾ ਕਿ ਦੇਸ਼ ਨੂੰ ਦੁਸ਼ਮਣਾਂ ਨੂੰ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ। ਖਲੀ ਨੇ ਸਰਕਾਰ 'ਤੇ ਵੀ ਰੱਜ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨੀਤੀਆਂ ਬਣਾਉਣ ਦਾ ਹਵਾਲਾ ਦਿੱਤਾ ਜਾਂਦਾ ਹੈ, ਜਦਕਿ ਕੀਤਾ ਕੁਝ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਬੰਦ ਕਮਰਿਆਂ 'ਚ ਮੀਟਿੰਗਾਂ ਕਰ ਰੋਸ ਜ਼ਾਹਿਰ ਕਰਨ ਨਾਲ ਕੁਝ ਨਹੀਂ ਹੋਣਾ।
undefined

ਵੀਡੀਓ
ਰੈਸਲਰ ਦ ਗ੍ਰੇਟ ਖਲੀ ਨੇ ਇਸ ਹਮਲੇ ਨੂੰ ਕਾਇਰਤਾਪੂਰਣ ਦੱਸਿਆਂ ਤੇ ਕਿਹਾ ਕਿ ਦੇਸ਼ ਨੂੰ ਦੁਸ਼ਮਣਾਂ ਨੂੰ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ। ਖਲੀ ਨੇ ਸਰਕਾਰ 'ਤੇ ਵੀ ਰੱਜ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨੀਤੀਆਂ ਬਣਾਉਣ ਦਾ ਹਵਾਲਾ ਦਿੱਤਾ ਜਾਂਦਾ ਹੈ, ਜਦਕਿ ਕੀਤਾ ਕੁਝ ਨਹੀਂ ਜਾਂਦਾ। ਉਨ੍ਹਾਂ ਕਿਹਾ ਕਿ ਬੰਦ ਕਮਰਿਆਂ 'ਚ ਮੀਟਿੰਗਾਂ ਕਰ ਰੋਸ ਜ਼ਾਹਿਰ ਕਰਨ ਨਾਲ ਕੁਝ ਨਹੀਂ ਹੋਣਾ।
undefined

ਮਿਤੀ---------15-2-2019
ਫੀਡ----------link attached Khali
ਰਿਪੋਰਟਰ----Mukesh Saini Pathankot 9988911013
ਸਟੋਰੀ----ਜੰਮੂ ਕਸ਼ਮੀਰ ਵਿਖੇ ਹੋਏ ਦਹਿਸ਼ਤਗਰਦੀ ਹਮਲੇ ਤੇ ਰੈਸਲਰ ਗ੍ਰੇਟ ਖਲੀ ਨੇ ਚੁਕੇ ਸਵਾਲ / ਕਿਹਾ ਸਰਕਾਰਾਂ ਬੰਦ ਕਮਰੇ ਚ ਬਸ ਬੈਠਕਾਂ ਤਕ ਹੀ ਸੀਮਤ
ਐਂਕਰ-----ਜੰਮੂ ਕਸ਼ਮੀਰ ਵਿਖੇ ਫੋਜ ਦੇ ਜਵਾਨਾਂ ਤੇ ਹੋਏ ਦਹਿਸ਼ਤਗਰਦੀ ਹਮਲੇ ਦੇ ਬਾਅਦ ਜਿਥੇ ਦੇਸ਼ ਦੇ ਲੋਕਾਂ ਅਤੇ ਸਿਆਸੀ ਦਾਇਰਿਆਂ ਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਖੇਡ ਜਗਤ ਵਲੋਂ ਵੀ ਇਸ ਦੀ ਰਜ ਕੇ ਨਿਖੇਦੀ ਕੀਤੀ ਜਾ ਰਹੀ ਹੈ ਅਤੇ ਦੇਸ਼ ਦੀਆਂ ਸਰਕਾਰਾਂ ਤੇ ਸਵਾਲ ਚੁਕੇ ਜਾ ਰਹੇ ਹਨ ਤਾਂ ਜੋ ਦੇਸ਼ ਵਿਚ ਸ਼ਹਾਦਤਾਂ ਦਾ ਸਿਲਸਿਲਾ ਖਤਮ ਹੋ ਸਕੇ ਅਤੇ ਅਜਿਹਾ ਹੀ ਕੁਝ ਜਿਲਾ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਜਿਥੇ ਇਕ ਪ੍ਰੋਗਰਾਮ ਚ ਸ਼ਿਰਕਤ ਕਰਨ ਪਹੁੰਚੇ WWE ਦੇ ਰੈਸਲਰ ਰਹੇ ਗ੍ਰੇਟ ਖਲੀ ਵਲੋਂ ਇਸ ਘਟਨਾ ਦੀ ਨਿਖੇਦੀ ਕਰਦੇ ਹੋਏ ਦੇਸ਼ ਦੀਆਂ ਸਰਕਾਰਾਂ ਤੇ ਸਵਾਲ ਚੁਕੇ। 
ਵ/ਓ-------ਜੰਮੂ ਕਸ਼ਮੀਰ ਚ ਹੋਏ ਦਹਿਸ਼ਤਗਰਦੀ ਹਮਲੇ ਦੇ ਚਲਦੇ ਰੈਸਲਰ ਗ੍ਰੇਟ ਖਲੀ ਨਾਲ ਜਦ ਇਸ ਸਬੰਧੀ ਗਲ ਕੀਤੀ ਗਈ ਤਾਂ ਉਹਨਾਂ ਇਸ ਘਟਨਾ ਦੀ ਨਿਖੇਦੀ ਕਰਦੇ ਹੋਏ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨੀਤੀਆਂ ਬਣਾਉਣ ਦਾ ਹਵਾਲਾ ਦਿਤਾ ਜਾਂਦਾ ਹੈ, ਜਦਕਿ ਕੀਤਾ ਕੁਝ ਨਹੀਂ ਜਾਂਦਾ। ਊਨਾ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਗੋਲੀ ਦਾ ਜਵਾਬ ਗੋਲੀ ਅਤੇ ਬੰਬ ਦਾ ਜਵਾਬ ਬੰਬ ਨਾਲ ਦਿਤਾ ਜਾਵੇ। ਊਨਾ ਕਿਹਾ ਕਿ ਬੰਦ ਕਮਰਿਆਂ ਚ ਮੀਟਿੰਗਾਂ ਕਰ ਰੋਸ ਜਾਹਰ ਕਰਨ ਨਾਲ ਕੁਝ ਨਹੀਂ ਹੋਣਾ। 
ਬਾਈਟ------ਗ੍ਰੇਟ ਖਲੀ (ਰੈਸਲਰ)

Download link
https://we.tl/t-rfzq2s75Tc
2 files
shot. khali 01.mp4
byte. khali .mp4

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.