ਬਾਕੂ : ਭਾਰਤ ਦੀ ਦੀਪਾ ਕਰਮਾਕਰ ਲੈਅਬੱਧ ਜਿਮਨਾਸਟਿਕ ਵਿਸ਼ਵ ਕੱਪ ਵਿੱਚ ਸੰਤੁਲਿਤ ਬੀਮ ਮੁਕਾਬਲੇ ਦੇ ਕੁਆਲੀਫ਼ਾਇੰਗ ਦੌਰ ਵਿੱਚ 20ਵੇਂ ਸਥਾਨ 'ਰਹਿ ਕੇ ਫ਼ਾਇਨਲ ਵਿੱਚ ਜਗ੍ਹਾ ਨਹੀਂ ਬਣਾ ਸਕੀ।
ਦੀਪਾ ਦਾ ਸਕੋਰ 10.633 ਰਿਹਾ ਜੋ 25 ਖਿਡਾਰੀਆਂ ਵਿਚੋਂ 20ਵੇਂ ਸਥਾਨ 'ਤੇ ਰਹੀ।
ਆਸਟ੍ਰੇਲੀਆ ਦੀ ਐਮਾ ਨੇਦੋਵ 13.466 ਸਕੋਰ ਲੈ ਕੇ ਚੋਟੀ 'ਤੇ ਰਹੀ।
ਦੀਪਾ ਪੋਲ ਵਾਲਟ ਵਰਗ ਦੇ ਫ਼ਾਇਨਲ ਵਿੱਚ ਖੇਡੇਗੀ।