ETV Bharat / sitara

ਦਿਲਜੀਤ ਦੁਸਾਂਝ ਦੀ ਫਿਲਮ 'ਹੌਂਸਲਾ ਰੱਖ' ਦਾ ਟ੍ਰੇਲਰ ਹੋਇਆ ਰਿਲੀਜ਼ - ਹੌਂਸਲਾ ਰੱਖ

ਸ਼ਹਿਨਾਜ਼ ਕੌਰ ਗਿੱਲ ਅਤੇ ਦਿਲਜੀਤ ਦੁਸਾਂਝ ਦੀ ਆਉਣ ਵਾਲੀ ਪੰਜਾਬੀ ਫਿਲਮ 'ਹੌਂਸਲਾ ਰੱਖ' ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ 3 ਘੰਟਿਆਂ ਵਿੱਚ 916,567 ਲੋਕਾਂ ਨੇ ਦੇਖ ਲਿਆ ਹੈ।

ਦਿਲਜੀਤ ਦੁਸਾਂਝ ਦੀ ਫਿਲਮ 'ਹੋਂਸਲਾ ਰੱਖ' ਦਾ ਟ੍ਰੇਲਰ ਹੋਇਆ ਰਿਲੀਜ਼

author img

By

Published : Sep 27, 2021, 5:04 PM IST

ਹੈਦਰਾਬਾਦ: ਸ਼ਹਿਨਾਜ਼ ਕੌਰ ਗਿੱਲ (Shahnaz Kaur Gill) ਅਤੇ ਦਿਲਜੀਤ ਦੁਸਾਂਝ (Diljit Dosanjh) ਦੀ ਆਉਣ ਵਾਲੀ ਪੰਜਾਬੀ ਫਿਲਮ 'ਹੌਂਸਲਾ ਰੱਖ' (Keep up the good work) ਫਿਲਮ ਦਾ ਟ੍ਰੇਲਰ ਰਿਲੀਜ਼ (Trailer release) ਹੋ ਚੁੱਕਿਆ ਹੈ। ਜਿਸ ਨੂੰ 3 ਘੰਟਿਆਂ ਵਿੱਚ 916,567 ਲੋਕਾਂ ਨੇ ਦੇਖ ਲਿਆ ਹੈ।

ਦਿਲਜੀਤ ਦੇ ਚਹੇਤੇ ਕਾਫੀ ਲੰਬੇ ਸਮੇ ਤੋਂ ਉਸਦੀ ਫਿਲਮ ਦਾ ਇੰਤਜਾਰ ਕਰ ਰਹੇ ਸਨ ਹਨ ਇਹ ਇੰਤਜਾਰ ਖ਼ਤਮ ਹੋਣ ਜਾ ਰਿਹਾ ਹੈ। ਇਸ ਫਿਲਮ ਦੀ ਕਹਾਣੀ ਦਰਅਸਲ ਪਿਆਰ ਇਸ਼ਕ ਤੋਂ ਸ਼ੁਰੂ ਹੁੰਦੀ ਹੈ ਅਤੇ ਇਕ ਬੱਚੇ ਤੇ ਤਲਖ਼ ਤੋਂ ਹੁੰਦੀ ਹੋਈ ਪਿਆਰ ਇਸ਼ਕ 'ਤੇ ਵਿਆਹ 'ਤੇ ਹੀ ਖ਼ਤਮ ਹੁੰਦੀ ਹੈ। ਟ੍ਰੇਲਰ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦਾ ਕਾਫੀ ਮਨੋਰੰਜਨ ਕਾਰਨ ਵਾਲੀ ਹੈ।

ਇਸ ਸਾਲ ਖੇਤਰੀ ਸਿਨੇਮਾ (Regional cinema) ਦੇ ਪ੍ਰਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਫਿਲਮ ਦੀ ਸ਼ੂਟਿੰਗ ਫਿਲਹਾਲ ਸੰਭਵ ਨਹੀਂ ਹੈ ਕਿਉਂਕਿ 2 ਸਤੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਸ਼ਹਿਨਾਜ਼ ਦੇ ਨਜ਼ਦੀਕੀ ਦੋਸਤ 'ਤੇ ਅਦਾਕਾਰ ਸਿਧਾਰਥ ਸ਼ੁਕਲਾ (Siddharth Shukla) ਦਾ ਅਚਾਨਕ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਸ਼ਹਿਨਾਜ਼ (Shahnaz Kaur Gill) ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਉਹ ਸ਼ੂਟਿੰਗ ਕਰਨ ਦੀ ਹਾਲਤ ਵਿੱਚ ਨਹੀਂ ਹੈ।

ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦੀ ਸ਼ੂਟਿੰਗ ਦੀ ਤਰੀਕ ਬਾਰੇ ਇਹ ਕਹਿ ਕੇ ਖ਼ਬਰ ਫੈਲਾ ਦਿੱਤੀ ਹੈ ਕਿ ਉਨ੍ਹਾਂ ਨੇ ਇਸ ਨੂੰ ਮੁਲਤਵੀ ਕਰ ਦਿੱਤਾ ਹੈ। ਨਿਰਮਾਤਾਵਾਂ ਦੇ ਅਨੁਸਾਰ ਉਨ੍ਹਾਂ ਨੇ 15 ਸਤੰਬਰ ਨੂੰ 'ਹੋਂਸਲਾ ਰੱਖ' ਦੇ ਇੱਕ ਪ੍ਰਮੋਸ਼ਨਲ ਗਾਣੇ 'ਤੇ ਕੰਮ ਕਰਨ ਦੀ ਯੋਜਨਾ ਬਣਾਈ ਸੀ, ਹਾਲਾਂਕਿ, ਸ਼ਹਿਨਾਜ਼ ਫਿਲਹਾਲ ਕੰਮ 'ਤੇ ਆਉਣ ਦੀ ਸਥਿਤੀ ਵਿੱਚ ਨਹੀਂ ਹੈ, ਇਸ ਲਈ ਉਨ੍ਹਾਂ ਨੇ ਸ਼ੂਟਿੰਗ ਦੀ ਤਰੀਕ ਬਦਲਣ ਦਾ ਫੈਸਲਾ ਕੀਤਾ ਹੈ।

ਜਾਣਕਾਰੀ ਮੁਤਾਬਿਕ ਫਿਲਮ ਦੇ ਨਿਰਮਾਤਾ ਦਿਲਜੀਤ ਥਿੰਦ (Diljit Thind) ਨੇ ਕਿਹਾ ਕਿ ਅਸੀਂ ਸ਼ਹਿਨਾਜ (Shahnaz Kaur Gill) ਦੇ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ। ਅਸੀਂ ਅਸਲ ਵਿੱਚ 15 ਸਤੰਬਰ ਨੂੰ ਲੰਡਨ (London) ਵਿੱਚ ਗਾਣੇ ਦੀ ਸ਼ੂਟਿੰਗ ਕਰਨ ਦੀ ਯੋਜਨਾ ਬਣਾਈ ਸੀ, ਪਰ ਸਿਧਾਰਥ ਸ਼ੁਕਲਾ (Siddharth Shukla) ਦਾ ਅਚਾਨਕ ਹੋਈ ਮੌਤ ਕਾਰਨ ਅਜਿਹਾ ਨਹੀਂ ਹੋ ਸਕਿਆ। ਸਪੱਸ਼ਟ ਕਾਰਨਾਂ ਕਰਕੇ ਅਸੀਂ ਛੇਤੀ ਹੀ ਇੱਕ ਨਵੀਂ ਤਰੀਕ ਨੂੰ ਅੰਤਿਮ ਰੂਪ ਦੇਵਾਂਗੇ ਅਤੇ ਚਾਹਾਂਗੇ ਕਿ ਸ਼ਹਿਨਾਜ਼ ਵੀ ਇਸਦਾ ਇੱਕ ਹਿੱਸਾ ਹੋਵੇ, ਕਿਉਂਕਿ ਉਹ ਫਿਲਮ ਦਾ ਇੱਕ ਅਨਿੱਖੜਵਾਂ ਅੰਗ ਹੈ। ਮੈਂ ਉਸਦੇ ਮੈਨੇਜਰ ਨਾਲ ਸੰਪਰਕ ਵਿੱਚ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਕੁਝ ਦਿਨ ਤਕ ਸਾਡੇ ਨਾਲ ਸੰਪਰਕ ਕਰੇਗੀ।

ਇਹ ਵੀ ਪੜ੍ਹੋ: Review: 'ਕਿਸਮਤ 2' ਫਿਲਮ

ETV Bharat Logo

Copyright © 2025 Ushodaya Enterprises Pvt. Ltd., All Rights Reserved.