ETV Bharat / sitara

ਚੋਣ ਹਾਰਣ ਤੋਂ ਬਾਅਦ ਬੋਲੇ ਮੂਸੇਵਾਲਾ, ਲੋਕਾਂ ਨੂੰ ਜੋ ਚੰਗਾ ਲੱਗਿਆ ਉਹ ਕੀਤਾ

author img

By

Published : Mar 28, 2022, 9:39 AM IST

ਚੋਣ ਵਿੱਚ ਮਿਲੀ ਹਾਰ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਹਿਲੀ ਚੁੱਪ ਤੋੜੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੋਕਾਂ ਨੇ 40 ਹਜਾਰ ਵੋਟਾਂ ਪਾਈਆਂ ਹਨ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਚੋਣਾਂ ਦੋਰਾਨ ਮੈਂ 3 ਮਹੀਨੇ ਤਕ ਲੋਕਾਂ ਦੇ ਵਿੱਚ ਰਿਹਾ ਹਾਂ। ਲੋਕਾਂ ਨੂੰ ਜੋ ਚੰਗਾ ਲੱਗਿਆ ਉਹ ਉਨ੍ਹਾਂ ਨੇ ਕੀਤਾ ਹੈ।

sidhu moose wala speak after election loss in dubai live concert
ਚੋਣ ਹਾਰਣ ਤੋਂ ਬਾਅਦ ਬੋਲੇ ਮੂਸੇਵਾਲਾ, ਲੋਕਾਂ ਨੂੰ ਜੋ ਚੰਗਾ ਲੱਗਿਆ ਉਹ ਕੀਤਾ

ਹੈਦਰਾਬਾਦ: ਵਿਧਾਨਸਭਾ ਚੋਣਾਂ 2022 ਵਿੱਚ ਮਿਲੀ ਹਾਰ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਹਿਲੀ ਚੁੱਪ ਤੋੜੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੋਕਾਂ ਨੇ 40 ਹਜਾਰ ਵੋਟਾਂ ਪਾਈਆਂ ਹਨ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਚੋਣਾਂ ਦੋਰਾਨ ਮੈਂ 3 ਮਹੀਨੇ ਤਕ ਲੋਕਾਂ ਦੇ ਵਿੱਚ ਰਿਹਾ ਹਾਂ। ਲੋਕਾਂ ਨੂੰ ਜੋ ਚੰਗਾ ਲੱਗਿਆ ਉਹ ਉਨ੍ਹਾਂ ਨੇ ਕੀਤਾ ਹੈ।

ਮਾਨਸਾ ਵਿਧਾਨ ਸਭਾ ਸੀਟ ਤੋਂ ਕਾਂਗਸਰ ਦੇ ਉਮੀਦਵਾਰ ਰਹੇ ਮੂਸੇਵਾਲਾ ਨੇ ਦੁਬਈ 'ਚ ਇਕ ਕੰਸਰਟ ਦੌਰਾਨ ਕਿਹਾ ਕਿ ਕੁੱਝ ਲੋਕਾਂ ਵੱਲੋਂ ਚੋੋਣਾਂ ਵਿੱਚ ਮੇਰੀ ਹਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਪਰ ਮੈਨੂੰ ਲੋਕਾਂ ਵੱਲੋਂ 40 ਹਜਾਰ ਵੋਟਾਂ ਮਿਲੀਆਂ ਹਨ। ਨਾਲ ਹੀ ਉਨ੍ਹਾਂ ਸੀਐਮ ਭਗਵੰਤ ਮਾਨ ਬਾਰੇ ਬੋਲਦਿਆਂ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, 15 ਸਾਲ ਪਹਿਲਾਂ ਉਨ੍ਹਾਂ ਦੀ ਜਮਾਨਤ ਜ਼ਬਤ ਹੋ ਗਈ ਸੀ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਮਾਨਸਾ ਸੀਟ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਸਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਨੇ 63,323 ਵੋਟਾਂ ਨਾਲ ਹਰਾਇਆ ਸੀ। ਮੂਸੇਵਾਲਾ ਦੂਜੇ ਨੰਬਰ 'ਤੇ ਰਹੇ ਸਨ। ਇਸ ਹਾਰ ਤੋਂ ਬਾਅਦ ਲਗਾਤਾਰ ਉਨ੍ਹਾਂ ਦਾ ਮਜਾਕ ਬਣਾਇਆ ਜਾ ਰਿਹਾ ਸੀ ਜਿਸ ਤੇ ਮੂਸੇਵਾਲਾ ਵੱਲੋਂ ਜਵਾਬ ਦਿੱਤਾ ਗਿਆ।

ਇਹ ਵੀ ਪੜ੍ਹੋ: ਨਰਮਾ ਖ਼ਰਾਬੇ ਦੇ ਚੈੱਕ ਲੈਣ ਤੋਂ ਬਾਅਦ ਕਿਸਾਨ ਖੁਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.