ਮੁੰਬਈ :ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਨ ਵਾਲੀ ਵਹੀਦਾ ਰਹਿਮਾਨ ਅਤੇ ਆਸ਼ਾ ਪਾਰੇਖ ਬੀਤੇ ਹਫ਼ਤੇ ਸੁਪਰ ਡਾਂਸਰ ਚੈਪਟਰ 3 ਪੁੱਜੇ ਸਨ। ਇਸ ਸ਼ੋਅ ਦੇ ਵਿੱਚ ਉਨ੍ਹਾਂ ਆਪਣੇ ਫ਼ਿਲਮਾਂ ਦੇ ਕਿੱਸੇ ਸੁਣਾਏ। ਸ਼ੋਅ 'ਚ ਮਸਤੀ-ਧਮਾਲ ਵੀ ਖ਼ੂਬ ਹੋਇਆ। ਇਸ ਤੋਂ ਇਲਾਵਾ ਸ਼ਿਲਪਾ ਸੈਟੀ ਨੇ 81 ਸਾਲ ਦੀ ਵਹੀਦਾ ਰਹਿਮਾਨ ਨਾਲ ਡਾਂਸ ਕੀਤਾ।
ਇਸ ਦਾ ਵੀਡੀਓ ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।
- " class="align-text-top noRightClick twitterSection" data="
">