ETV Bharat / sitara

ਸਹਿਨਾਜ ਗਿੱਲ ਅਤੇ ਸੋਨਮ ਨੇ ਦਿਲਜੀਤ ਦੋਸਾਂਝ ਨੂੰ ਪਾਇਆ ਲੰਮਾ

author img

By

Published : Oct 8, 2021, 3:54 PM IST

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜੋ ਦਿਲਜੀਤ ਦੋਸਾਂਝ ਦੁਆਰਾ ਸਾਂਝੀ ਕੀਤੀ ਹੈ। ਜਿਸ ਵਿੱਚ ਸ਼ਹਿਨਾਜ਼ 'ਤੇ ਸੋਨਮ ਬਾਜਵਾ ਉਸ ਦੇ ਨਾਲ ਨਜ਼ਰ ਆ ਰਹੀਆਂ ਹਨ। ਜਿਸ ਨੂੰ ਦੇਖ ਕੇ ਫੈਨਸ ਨੂੰ ਲੱਗਦਾ ਹੈ ਕਿ ਇਹ ਵੀਡੀਓ ਹੁਣ ਦਾ ਹੀ ਦਾ ਹੈ।

ਸਹਿਨਾਜ ਗਿੱਲ ਅਤੇ ਸੋਨਮ ਨੇ ਦਿਲਜੀਤ ਦੋਸਾਂਝ ਨੂੰ ਪਾਇਆ ਲੰਮਾ
ਸਹਿਨਾਜ ਗਿੱਲ ਅਤੇ ਸੋਨਮ ਨੇ ਦਿਲਜੀਤ ਦੋਸਾਂਝ ਨੂੰ ਪਾਇਆ ਲੰਮਾ

ਚੰਡੀਗੜ੍ਹ: ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸਹਿਨਾਜ਼ ਗਿੱਲ (Sahnaz Gill) ਜ਼ਿਆਦਾਤਰ ਸਿਧਾਰਥ ਸ਼ੁਕਲਾ (Siddharth Shukla) ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਨ੍ਹਾਂ ਦੀ ਦੋਸਤੀ ਅਤੇ ਇਨ੍ਹਾਂ ਦਾ ਪਿਆਰ ਅਤੇ ਇੱਕ ਦੂਜੇ ਬਹੁਤ ਹੀ ਵਫਾਦਾਰੀ ਨਿਭਾਉਣ ਵਾਲੀ ਇਹ ਜੋੜੀ ਹਰ ਵੇਲੇ ਸੁਰਖੀਆਂ ਵਿੱਚ ਬਣੀ ਰਹਿੰਦੀ ਸੀ। ਪਰ ਜਦੋਂ ਦੀ ਸਿਧਾਰਥ ਸ਼ੁਕਲਾ (Siddharth Shukla) ਦੀ ਮੌਤ ਹੋਈ ਹੈ, ਸਹਿਨਾਜ ਦੀ ਹਾਲਤ ਵਿਲਕੁਲ ਹੀ ਖਰਾਬ ਹੋਈ ਪਈ ਹੈ। ਸਹਿਨਾਜ ਹੁਣ ਤੱਕ ਉਸ ਸਦਮੇਂ ਵਿੱਚੋਂ ਨਹੀਂ ਉਭਰ ਸਕੀ।

ਸਿਧਾਰਥ ਅਤੇ ਸਹਿਨਾਜ (Siddharth and Sahinaj) ਦੀ ਦੋਸਤੀ 'ਤੇ ਇਨ੍ਹਾਂ ਵਿਚਲੇ ਪਿਆਰ ਦੇ ਵੀਡੀਓ ਦੇਖ ਕੇ ਹਰ ਕਿਸੇ ਦੀ ਅੱਖ ਵਿੱਚ ਹੰਝੂ ਆ ਜਾਂਦੇ ਹਨ ਕਿਉਂਕਿ ਹਰ ਕਿਸੇ ਵੀਡੀਓ ਵਿੱਚ ਸਹਿਨਾਜ ਸਿਧਾਰਥ ਨੁੰ ਆਪਣੇ ਪਿਆਰ ਇਜਾਹਰ ਕਰਦੀ ਨਜ਼ਰ ਆਉਂਦੀ ਹੈ।

ਸਿਧਾਰਥ (Siddharth) ਦੇ ਅੰਤਿਮ ਸੰਸਕਾਰ ਦੌਰਾਨ ਕੁਝ ਤਸਵੀਰਾਂ ਵਾਇਰਲ ਹੋਈਆਂ ਜਿਸ ਵਿੱਚ ਸ਼ਹਿਨਾਜ਼ ਨੂੰ ਰੋਂਦੇ ਹੋਏ ਦੇਖਿਆ ਗਿਆ। ਸਿਧਾਰਥ ਦੀ ਮੌਤ ਦੇ ਇੱਕ ਮਹੀਨੇ ਬਾਅਦ ਸ਼ਹਿਨਾਜ਼ ਨੇ ਖੁਦ ਨੂੰ ਸੰਭਾਲ ਕੇ ਕੰਮ ' ਤੇ ਵਾਪਸੀ ਕਰ ਲਈ ਹੈ।

ਦੱਸ ਦਈਏ ਕਿ ਸ਼ਹਿਨਾਜ਼ ਜਲਦ ਹੀ ਦਿਲਜੀਤ ਦੋਸਾਂਝ (Diljit Dosanjh) ਨਾਲ ਪੰਜਾਬੀ ਫਿਲਮ 'ਹੌਂਸਲਾ ਰੱਖ' ਵਿੱਚ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਫਿਲਮ ਦੇ ਨਿਰਮਾਤਾ ਨੇ ਦੱਸਿਆ ਸੀ ਕਿ ਉਹ ਜਲਦੀ ਹੀ ਕੰਮ 'ਤੇ ਵਾਪਿਸ ਆਉਣ ਵਾਲੀ ਹੈ।

ਜਿਸ ਨੂੰ ਲੈ ਕੇ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ (Video social media) 'ਤੇ ਵਾਇਰਲ ਹੋ ਰਿਹਾ ਹੈ ਜੋ ਦਿਲਜੀਤ ਦੋਸਾਂਝ (Diljit Dosanjh) ਦੁਆਰਾ ਸਾਂਝੀ ਕੀਤੀ ਹੈ। ਜਿਸ ਵਿੱਚ ਸ਼ਹਿਨਾਜ਼ 'ਤੇ ਸੋਨਮ ਬਾਜਵਾ ਉਸ ਦੇ ਨਾਲ ਨਜ਼ਰ ਆ ਰਹੀਆਂ ਹਨ। ਜਿਸ ਨੂੰ ਦੇਖ ਕੇ ਫੈਨਸ ਨੂੰ ਲੱਗਦਾ ਹੈ ਕਿ ਇਹ ਵੀਡੀਓ ਹੁਣ ਦਾ ਹੀ ਦਾ ਹੈ।

ਵੀਡੀਓ ਵਿੱਚ ਦਿਲਜੀਤ (Diljit Dosanjh) 'ਤੇ ਸੋਨਮ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਸੀਨ ਉਸਦੀ ਫਿਲਮ ਹੌਂਸਲਾ ਰੱਖ ਦਾ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਸੀਨ ਵਿੱਚ ਆਉਂਦੀ ਹੈ ਤੇ ਉਹ ਦਿਲਜੀਤ ਨੂੰ ਇੱਕ ਟੈਡੀ ਬੀਅਰ ਨਾਲ ਮਾਰਨਾ ਸ਼ੁਰੂ ਕਰਦੀ ਹੈ।

ਵੀਡੀਓ ਦੇ ਆਖਿਰ 'ਚ ਸ਼ਹਿਨਾਜ਼ ਅਤੇ ਸੋਨਮ ਦੋਵੇਂ ਦਿਲਜੀਤ ਨੂੰ ਮਾਰਨ ਤੋਂ ਬਾਅਦ ਹੱਸਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ਵਿੱਚ ਸ਼ਹਿਨਾਜ਼ (Shahnaz) ਨੇ ਪੋਲਕਾ ਡੌਟਸ ਡ੍ਰੈੱਸ ਦੇ ਨਾਲ ਉੱਚੇ ਬੂਟ ਪਹਿਨੇ ਨਜ਼ਰ ਆ ਰਹੀ ਹੈ।

ਸ਼ਹਿਨਾਜ਼ ਦੇ ਪ੍ਰਸ਼ੰਸਕ ਦਿਲਜੀਤ (Diljit) ਦੀ ਪੋਸਟ 'ਤੇ ਟਿੱਪਣੀਆਂ ਕਰ ਰਹੇ ਹਨ। ਫੈਨਸ ਸ਼ਹਿਨਾਜ਼ ਨੂੰ ਖੁਸ਼ ਵੇਖ ਖੁਦ ਵੀ ਖੁਸ਼ ਹੋ ਰਹੇ ਹਨ। ਦੱਸ ਦਈਏ ਕਿ ਹੋਂਸਲਾ ਰੱਖ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਦਿਲਜੀਤ ਦੇ ਨਾਲ ਸ਼ਹਿਨਾਜ਼ ਤੇ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਪੰਜਾਬੀ ਗਾਇਕ ਗਿੱਪੀ ਗਰੇਵਾਲ (Singer Gippy Grewal) ਦਾ ਬੇਟਾ ਵੀ ਫਿਲਮ ਵਿੱਚ ਨਜ਼ਰ ਆਵੇਗਾ।

ਇਹ ਵੀ ਪੜ੍ਹੋ: ਨੇਹਾ ਧੂਪਿਆ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਪੁੱਤਰ ਨੂੰ ਗੋਦ ਵਿੱਚ ਲੈ ਪਤੀ ਅੰਗਦ ਬੇਦੀ ਨਾਲ ਦਿਖੀ

ETV Bharat Logo

Copyright © 2024 Ushodaya Enterprises Pvt. Ltd., All Rights Reserved.