ETV Bharat / sitara

ਫ਼ਿਲਮਾਂ ਤੋਂ ਬਾਅਦ ਰਜਨੀਕਾਂਤ ਦਾ ਜੰਗਲ ਵਿੱਚ ਐਕਸ਼ਨ - man vs wild rajinikanth

ਮਸ਼ਹੂਰ ਸ਼ੋਅ 'ਇੰਟੂ ਦਿ ਵਾਈਲਡ ਵਿਦ ਬੀਅਰ ਗ੍ਰਿਲਜ਼' ਦਾ ਦੂਜਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਬੀਅਰ ਗ੍ਰਿਲਜ਼ ਨੇ ਸਾਂਝਾ ਕੀਤਾ ਹੈ। ਇਸ ਵਿੱਚ ਤਾਮਿਲ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਜਨੀਕਾਂਤ ਛੋਟੇ ਪਰਦੇ 'ਤੇ ਕਦਮ ਰੱਖ ਰਹੇ ਹਨ।

man vs wild teaser rajinikanth bear grylls show into the wild with bear grylls
ਫ਼ੋਟੋ
author img

By

Published : Mar 10, 2020, 3:20 AM IST

ਮੁੰਬਈ: ਡਿਸਕਵਰੀ ਚੈਨਲ ਦਾ ਸਭ ਤੋਂ ਮਸ਼ਹੂਰ ਸ਼ੋਅ 'ਇੰਟੂ ਦਿ ਵਾਈਲਡ ਵਿਦ ਬੀਅਰ ਗ੍ਰਿਲਜ਼' ਦਾ ਦੂਜਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਬੀਅਰ ਗ੍ਰਿਲਜ਼ ਨੇ ਸਾਂਝਾ ਕੀਤਾ ਹੈ। ਇਸ ਵਿੱਚ ਤਾਮਿਲ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਜਨੀਕਾਂਤ ਛੋਟੇ ਪਰਦੇ 'ਤੇ ਕਦਮ ਰੱਖ ਰਹੇ ਹਨ।

ਬੀਅਰ ਗ੍ਰਿਲਜ਼ ਨੇ ਆਪਣੀ ਤੇ ਰਜਨੀਕਾਂਤ ਦੀਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹੋਏ ਟਵੀਟ 'ਤੇ ਲਿਖਿਆ, "ਸੁਪਰਸਟਾਰ ਰਜਨੀਕਾਂਤ ਦੀ ਸਖ਼ਤ ਸਕਾਰਾਤਮਕਤਾ ਅਤੇ ਕਦੇ ਨਾ ਹਾਰ ਮੰਨਣ ਵਾਲਾ ਜਜ਼ਬਾ ਇਸ ਕਦਰ ਸਪੱਸ਼ਟ ਹੋ ਰਿਹਾ ਸੀ। ਜਿਵੇ ਉਨ੍ਹਾਂ ਨੇ ਆਪਣੇ ਸਾਹਮਣੇ ਆਈ ਹਰ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ।"

ਹੋਰ ਪੜ੍ਹੋ: ਰਣਵੀਰ ਸਿੰਘ ਨੇ ਕਪਿਲ ਦੇਵ ਦੇ ਅੰਦਾਜ਼ ਵਿੱਚ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਤਸਵੀਰ

ਇੱਕ ਮਿੰਟ ਦੇ ਇਸ ਵੀਡੀਓ ਦੀ ਸ਼ੁਰੂਆਤ ਵਿੱਚ ਰਜਨੀਕਾਂਤ ਨੂੰ ਜੰਗਲ ਵਿੱਚ ਆਲ ਟ੍ਰੇਨ ਵਹੀਕਲ (ਏਟੀਵੀ) ਚਲਾਉਂਦੇ ਵੇਖਿਆ ਗਿਆ। ਉਨ੍ਹਾਂ ਨੇ ਕਾਲੀ ਰੰਗ ਦੀ ਟੋਪੀ ਅਤੇ ਕਾਲਾ ਧੁੱਪ ਵਾਲਾ ਚਸ਼ਮਾ ਪਾਇਆ ਹੋਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.