ETV Bharat / sitara

ਪੇਪਰਾਂ ਦੀ ਟੈਨਸ਼ਨ ਵਿੱਚ ਨਜ਼ਰ ਆਏ ਗੁਰੀ ਤੇ ਜੱਸ ਮਾਣਕ - ਗੁਰੀ ਤੇ ਜੱਸ ਮਾਣਕ ਦੀ ਫ਼ਿਲਮ

ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਖ਼ਾਸ ਤਸਵੀਰ ਨੂੰ ਸਾਂਝਾ ਕੀਤਾ ਹੈ। ਇਸ ਤਸਵੀਰ ਵਿੱਚ ਉਹ ਆਪਣੇ ਖਾਸ ਦੋਸਤ 'ਗੁਰੀ' ਨਾਲ ਨਜ਼ਰ ਆ ਰਹੇ ਹਨ।

jass manak and guri
ਫ਼ੋਟੋ
author img

By

Published : Mar 1, 2020, 3:52 AM IST

Updated : Mar 1, 2020, 4:32 AM IST

ਚੰਡੀਗੜ੍ਹ: ਪੰਜਾਬੀ ਕਲਾਕਾਰ ਅਕਸਰ ਆਪਣੇ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਹਰ ਬਾਰ ਨਵੀਂ ਅਪਡੇਟ ਦਿੰਦੇ ਰਹਿੰਦੇ ਹਨ। ਇਸ ਵਾਰ ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਖ਼ਾਸ ਤਸਵੀਰ ਨੂੰ ਸਾਂਝਾ ਕੀਤਾ ਹੈ। ਇਸ ਤਸਵੀਰ ਵਿੱਚ ਉਹ ਆਪਣੇ ਖਾਸ ਦੋਸਤ 'ਗੁਰੀ' ਨਾਲ ਨਜ਼ਰ ਆ ਰਹੇ ਹਨ।

ਦੋਨਾਂ ਨੇ ਸਕੂਲ ਦੀ ਵਰਦੀ ਪਾਈ ਹੋਈ ਹੈ। ਜੱਸ ਮਾਣਕ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ ਹੈ, “ਇਹ ਕੋਈ ਪਿਕਚਰ ਨਹੀਂ ਇਸ ਦੇ ਪਿੱਛੇ ਬਹੁਤ ਵੱਡੀ ਪਿਕਚਰ ਹੈ, ਤਿਆਰ ਹੋ ਜਾਵੋ ਇਸ ਸਾਲ ਮੇਰੇ ਅਤੇ ਮੇਰੇ ਭਰਾ ਗੁਰੀ ਲਈ…ਮੈਨੂੰ ਥੋੜੀ ਮੇਰੀ exam” ਦੀ ਟੈਨਸ਼ਨ ਹੈ ਪਰ ਇਹ ਨੂੰ ਨਹੀਂ। ਦੱਸਣਯੋਗ ਹੈ ਕਿ ਇਸ ਪੋਸਟ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ।

ਹੋਰ ਪੜ੍ਹੋ: ਗੁਰਦਾਸਪੁਰ ਦੇ ਪਸ਼ੂ-ਧਨ ਮੇਲੇ 'ਚ ਜੇਤੂ ਘੋੜ ਸਵਾਰਾਂ ਨੇ ਈਟੀਵੀ ਭਾਰਤ ਨਾਲ ਕੀਤੀ ਖ਼ਾਸ ਗੱਲਬਾਤ

ਇਸ ਤਸਵੀਰ ਵਿੱਚ ਜੱਸ ਮਾਣਕ ਬਾਇਕ ਤੇ ਬੈਠੇ ਹੋਏ ਤੇ ਗੁਰੀ ਹੱਥ ਵਿੱਚ ਗੰਨਾ ਫੜੀ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਦੋਵੇਂ ਇੱਕ ਪੰਜਾਬੀ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ, ਜਿਸ ਦੇ ਸ਼ੂਟ ਦੀਆਂ ਤਸਵੀਰਾਂ ਗੁਰੀ ਅਤੇ ਜੱਸ ਨੇ ਪਹਿਲਾ ਹੀ ਸ਼ੇਅਰ ਕਰ ਚੁੱਕੇ ਹਨ। ਫਿਲਹਾਲ ਇਸ ਫ਼ਿਲਮ ਦਾ ਨਾਂਅ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ।

Last Updated : Mar 1, 2020, 4:32 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.