ਚੰਡੀਗੜ੍ਹ: ਮਸ਼ਹੂਰ ਗਾਇਕ ਮਨਿੰਦਰ ਬੁੱਟਰ ਦਾ ਅੱਜ ਜਨਮ ਦਿਨ ਹੈ ਤੇ ਇਸ ਮੌਕੇ ਬਹੁਤ ਸਾਰੇ ਗਾਇਕ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ। ਮਨਿੰਦਰ ਬੁੱਟਰ ਨੇ ਬਹੁਤ ਸਾਰੇ ਮਸ਼ਹੂਰ ਗਾਣੇ ਗਾਏ ਹਨ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਵੱਸੇ ਹੋਏ ਹਨ।
ਇਹ ਵੀ ਪੜੋ: HAPPY BIRTHDAY ਸੁਰਵੀਨ ਚਾਵਲਾ
ਦੱਸ ਦਈਏ ਕਿ ਜਾਣਕਾਰੀ ਮੁਤਾਬਿਕ ਮਨਿੰਦਰ ਬੁੱਟਰ ਦਾ ਜਨਮ 01 ਅਗਲਤ 1995 ਨੂੰ ਹੋਇਆ ਸੀ। ਜੋ ਕਿ ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਹੈ। ਮਨਜਿੰਦਰ ਬੁੱਟਰ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ।
ਇਹ ਵੀ ਪੜੋ: ਜਾਣੋ ਕੌਣ 'ਬਚਪਨ ਕਾ ਪਿਆਰ' ਗੀਤ ਦਾ ਅਸਲੀ ਗਾਇਕ ?
ਮਨਿੰਦਰ ਬੁੱਟਰ ਦਾ ਸਭ ਤੋਂ ਪਹਿਲਾਂ ਗਾਣਾ 2012 ਵਿੱਚ ਨਾਰਾਂ ਅਤੇ ਸਰਕਾਰਾਂ ਆਇਆ ਸੀ ਜਿਸ ਕਾਰਨ ਉਹ ਮਸ਼ਹੂਰ ਹੋ ਗਏ। ਇਸ ਤੋਂ ਬਾਅਦ ਮਨਿੰਦਰ ਬੁੱਟਰ ਨੇ ਕਈ ਹਿੱਟ ਗਾਣੇ ਗਾਏ ਤੇ ਲਿਖੇ ਵੀ ਹਨ।