ETV Bharat / sitara

Happy Birthday "ਗੁੰਡੇ ਨੰਬਰ 1" ਦਿਲਪ੍ਰੀਤ ਢਿੱਲੋਂ - 8 ਕਾਰਤੂਸ

ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਅੱਜ ਆਪਣਾ ਜਨਮਦਿਨ ਮਨਾਂ ਰਹੇ ਹਨ। ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਦਿਲਪ੍ਰੀਤ ਢਿੱਲੋਂ ਦਾ ਅਸਲੀ ਨਾਮ ਅਮਰਿੰਦਰ ਸਿੰਘ ਹੈ।

Happy Birthday:ਦਿਲਪ੍ਰੀਤ ਢਿੱਲੋਂ "ਗੁੰਡੇ ਨੰਬਰ 1"

author img

By

Published : Aug 24, 2021, 7:02 AM IST

ਚੰਡੀਗੜ੍ਹ: ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਅੱਜ ਆਪਣਾ ਜਨਮਦਿਨ ਮਨਾਂ ਰਹੇ ਹਨ। ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਦਿਲਪ੍ਰੀਤ ਢਿੱਲੋਂ ਦਾ ਅਸਲੀ ਨਾਮ ਅਮਰਿੰਦਰ ਸਿੰਘ ਹੈ। ਦਿਲਪ੍ਰੀਤ ਢਿੱਲੋਂ 2014 'ਚ ਆਪਣੇ ਪੰਜਾਬੀ ਗੀਤ "ਗੁੰਡੇ ਨੰਬਰ 1" ਦੇ ਨਾਲ ਸੁਰਖੀਆਂ ਵਿੱਚ ਆਇਆ ਸੀ।

ਦਿਲਪ੍ਰੀਤ ਢਿੱਲੋਂ ਦਾ ਗੀਤ "32 ਬੋਰ" ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤਾ। 2016 ਵਿੱਚ ਉਨ੍ਹਾਂ ਆਪਣੀ ਪਹਿਲੀ ਐਲਬਮ "8 ਕਾਰਤੂਸ" ਰਿਲੀਜ਼ ਕੀਤੀ। ਉਨ੍ਹਾਂ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2016 ਵਿੱਚ ਵਨਸ ਅਪੌਨ ਆ ਟਾਇਮ ਇਨ ਅੰਮ੍ਰਿਤਸਰ ਨਾਲ ਕੀਤੀ।

ਦਿਲਪ੍ਰੀਤ ਢਿੱਲੋਂ ਦੇ "ਗੁਲਾਬ","ਗੁੰਡੇ ਨੰਬਰ 1","ਥਾਰ ਵਾਲਾ ਯਾਰ", "ਸ਼ਰੇਆਮ ਆਪਣੀ","ਫਾਇਰ ਬੋਲਦੇ","ਯਾਰ ਖੜੇ ਨੇ" ਆਦਿ ਮਸ਼ਹੂਰ ਗੀਤ ਹਨ।

ਦਿਲ ਪ੍ਰੀਤ ਢਿੱਲੋ ਆਪਣੀ ਪਤਨੀ ਨਾਲ ਚੱਲਦੇ ਨਿੱਜੀ ਝਗੜੇ ਕਾਰਨ ਵਿਵਾਦਾਂ ਵਿੱਚ ਵੀ ਘਿਰੇ ਰਹੇ ਹਨ। ਜੱਸੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਸਹਿਪਾਠੀ ਸਨ ਅਤੇ ਅੱਜ ਵੀ ਉਹ ਚੰਗੇ ਦੋਸਤ ਹਨ।

ਇਹ ਵੀ ਪੜ੍ਹੋ: Happy Birthday ਖਲਨਾਇਕ ਯਾਦ ਗਰੇਵਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.