ETV Bharat / sitara

ਗੁੱਗੂ ਗਿੱਲ ਬਣਨਗੇ ਹਰਿਆਣਵੀਂ ਜਾਟ - japuji khehra

ਸਾਲ 2017 'ਚ ਆਈ ਜ਼ੋਰਾ 10 ਨੰਬਰੀਆ ਦਾ ਸੀਕੁਅਲ ‘ਜੋਰਾ ਦੂਜਾ ਅਧਿਆਇ’ ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਇਸ ਦੇ ਚਲਦਿਆਂ ਪੰਜਾਬੀ ਇੰਡਸਟਰੀ ਦੇ ਉੱਘੇ ਅਦਾਕਾਰ ਗੁੱਗੂ ਗਿੱਲ ਨੇ ਫ਼ੇਸਬੁੱਕ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਸਾਰੀ ਟੀਮ ਇਸ ਫ਼ਿਲਮ ਲਈ ਬਹੁਤ ਮਿਹਨਤ ਕਰ ਰਹੀ ਹੈ।

ਫ਼ੋਟੋ
author img

By

Published : Jul 8, 2019, 10:55 PM IST

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਉੱਘੇ ਅਦਾਕਾਰ ਗੁੱਗੂ ਗਿੱਲ ਆਪਣੀ ਆਉਣ ਵਾਲੀ ਫ਼ਿਲਮ ਜ਼ੋਰਾ-ਦੂਜਾ ਅਧਿਆਇ -2 ‘ਚ ਹਰਿਆਣਵੀਂ ਜਾਟ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ। ਇਸ ਕਿਰਦਾਰ ਲਈ ਉਹ ਬਹੁਤ ਮਿਹਨਤ ਕਰ ਰਹੇ ਹਨ। ਇਸ ਕਿਰਦਾਰ ਦੀ ਜਾਣਕਾਰੀ ਉਨ੍ਹਾਂ ਆਪਣੇ ਫ਼ੇਸਬੁੱਕ ਪੇਜ ‘ਤੇ ਸਾਂਝੀ ਕਰ ਕੇ ਦਿੱਤੀ ਹੈ।

ਆਪਣੇ ਕਿਰਦਾਰ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਦੱਸਿਆ ,“ਜ਼ੋਰਾ ਅਧਿਆਇ -2 ‘ਚ ਮੈਨੂੰ ਤੁਸੀਂ ਹਰਿਆਣਵੀਂ ਜਾਟ ਦੇ ਰੂਪ ‘ਚ ਵੇਖੋਗੇ ।"

  • " class="align-text-top noRightClick twitterSection" data="">
ਗੁੱਗੂ ਗਿੱਲ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਕਿਰਦਾਰ ਹੈ । ਮੇਰੇ ਛੋਟੇ ਵੀਰ ਦੀਪ ਸਿੱਧੂ ਅਤੇ ਅਮਰਦੀਪ ਗਿੱਲ ਲੇਖਕ ਅਤੇ ਨਿਰਦੇਸ਼ਕ ਯਾਦ ਗਰੇਵਾਲ ਸਾਰੇ ਬਹੁਤ ਮਿਹਨਤ ਕਰ ਰਹੇ ਹਨ... ਪ੍ਰਮਾਤਮਾ ਮਿਹਰ ਕਰੇ ।"

ਜ਼ਿਕਰਏਖ਼ਾਸ ਹੈ ਕਿ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜ਼ੋਰਾ ਦੂਜਾ ਅਧਿਆਇ’ ਸਾਲ 2017 'ਚ ਆਈ ਜ਼ੋਰਾ 10 ਨੰਬਰੀਆ ਦਾ ਸੀਕੁਅਲ ਹੈ।। ਇਸ ਫ਼ਿਲਮ ਦੇ ਵਿੱਚ ਦੀਪ ਸਿੱਧੂ, ਮਾਹੀ ਗਿੱਲ ਤੇ ਜਪਜੀ ਖਹਿਰਾ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਅਹਿਮ ਕਿਰਦਾਰ ਅਦਾ ਕਰਦੇ ਹੋਏ ਹੌਬੀ ਧਾਲੀਵਾਲ, ਗਾਇਕ ਸਿੰਗਾ, ਗੁੱਗੂ ਗਿੱਲ, ਯਾਦ ਗਰੇਵਾਲ,ਅਸ਼ੀਸ਼ ਦੁੱਗਲ ਵਰਗੇ ਕਲਾਕਾਰ ਵਿਖਾਈ ਦੇਣਗੇ।

Intro: ਪੰਜਾਬ ਦੇ ਵਿੱਚ ਜਿਥੇ ਕਿ ਕਾਮੇਡੀ ਫ਼ਿਲਮਾਂ ਦਾ ਜ਼ਮਾਨਾ ਹੈ। ਉੱਥੇ ਹੀ ਮੁੰਡਾ ਫਰੀਦਕੋਟਿਆ ਯਾਨਿ ਕਿ ਰੋਸ਼ਨ ਪ੍ਰਿੰਸ ਨਵੀਂ ਫ਼ਿਲਮ ਕਰ ਰਹੇ ਹਨ। ਫ਼ਿਲਮ ਦਾ ਨਾਮ ਨਾਨਕਾ ਮੇਲ ਹੈ। ਇਸ ਫ਼ਿਲਮ ਵਿੱਚ ਰੋਸ਼ਨ ਪ੍ਰਿੰਸ ਨਾਲ ਰੁਬੀਨਾ ਬਾਜਵਾ ਨਜ਼ਰ ਆਵੇਗੀ।

Body:ਕੁਲਵਿੰਦਰ ਬਿੱਲਾ ਵੀ ਆਪਣਾ ਨਵਾਂ ਗਾਣਾ ਲੈ ਕੇ ਦਰਸ਼ਕਾਂ ਦੇ ਰੁਬੁਰੂਹ ਹੋ ਵਾਲੇ ਹਨ। ਜਿਸ ਦਾ ਨਾਮ ਪਾਪ ਹੈ। ਕੁਲਵਿੰਦਰ ਬਿੱਲਾ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਇਹ ਦੱਸਿਆ ਕਿ ਇਹ ਗਾਣਾ ਰੋਮਾੰਟਿਕ,ਸੈਡ,ਡਾਂਸਇੰਨਗ ਹੋਵੇਗਾ ? ਬੈਡਬੋਏਸ ਬਾਦਸ਼ਾਹ ਸਿੰਗਲ ਟਰੈਕ ਲੈ ਕੇ ਆ ਰਹੇ ਨੇ।

Conclusion:ਇਹਨਾਂ ਨੂੰ ਲੈ ਕੇ ਦਰਸ਼ਕਾਂ 'ਚ ਬੜੀ ਉਡੀਕ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.