ETV Bharat / sitara

ਦੀਪ ਸਿੱਧੂ ਦੀ ਮੌਤ ਤੋਂ ਬਾਅਦ ਗਰਲਫ੍ਰੈਂਡ ਨੇ ਕੀਤੀ ਪਹਿਲੀ ਪੋਸਟ, ਲਿਖਿਆ, "ਮੈਂ ਅੰਦਰੋਂ ਮਰ ਚੁੱਕੀ ਹਾਂ ..." - ਦੀਪ ਸਿੱਧੂ ਦੀ ਮੌਤ

ਰੀਨਾ ਰਾਏ ਨੂੰ ਜਦੋਂ ਦੀਪ ਸਿੱਧੂ ਦੀ ਮੌਤ ਬਾਰੇ ਪਤਾ ਲੱਗਾ, ਤਾਂ ਉਸ ਨੇ ਆਪਣੇ ਸੋਸ਼ਲ ਮੀਡੀਆਂ ਅਕਾਉਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ।

Girlfriend Reena Rai First post on social media after sidhu death

author img

By

Published : Feb 17, 2022, 2:05 PM IST

Updated : Feb 17, 2022, 2:13 PM IST

ਹੈਦਰਾਬਾਦ: 15 ਫ਼ਰਵਰੀ ਨੂੰ ਪੰਜਾਬੀ ਗਾਇਕ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੀਪ ਸਿੱਧੂ ਹਾਦਸੇ ਦੌਰਾਨ ਆਪਣੀ ਗਰਲਫ੍ਰੈਂਡ ਰੀਨਾ ਰਾਏ ਨਾਲ ਕੁੰਡਲੀ-ਮਾਨੇਸਰ ਹਾਈਵੇ ਤੋਂ ਪੰਜਾਬ ਪਰਤ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਟਰੱਕ ਨਾਲ ਹੋ ਗਈ।

ਇਸ ਦੌਰਾਨ ਦੀਪ ਸਿੱਧੂ ਨੇ ਤਾਂ ਦਮ ਤੋੜ ਦਿੱਤਾ, ਪਰ ਗ਼ਨੀਮਤ ਰਿਹਾ ਕਿ ਗਰਲਫ੍ਰੈਂਡ ਰੀਨਾ ਰਾਏ ਨੂੰ ਕੁਝ ਨਹੀਂ ਹੋਇਆ। ਰੀਨਾ ਰਾਏ ਨੂੰ ਜਦੋਂ ਦੀਪ ਸਿੱਧੂ ਦੀ ਮੌਤ ਬਾਰੇ ਪਤਾ ਲੱਗਾ, ਤਾਂ ਉਸ ਨੇ ਆਪਣੇ ਸੋਸ਼ਲ ਮੀਡੀਆਂ ਅਕਾਉਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ।

Deep Sidhu's Girlfriend, Deep Sidhu's Girlfriend Reena Rai
ਦੀਪ ਸਿੱਧੂ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਗਰਲਫ੍ਰੈਂਡ ਨੇ ਫੋਟੋ ਕੀਤੀ ਸ਼ੇਅਰ

ਪੋਸਟ ਵਿੱਚ ਉਸ ਨੇ ਲਿਖਿਆ ਕਿ, "ਮੈਂ ਅੰਦਰੋ ਪੂਰੀ ਤਰ੍ਹਾਂ ਟੁੱਟ ਚੁੱਕੀ ਹਾਂ, ਮਰ ਚੁੱਕੀ ਹਾਂ, ਕਿਰਪਾ ਕਰਕੇ ਆਪਣੇ ਰੂਹਾਂ ਦੇ ਹਾਣੀ ਕੋਲ ਵਾਪਸ ਆ ਜਾਓ, ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਛੱਡ ਕੇ ਨਹੀਂ ਜਾਓਗੇ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਮੇਰੀ ਜਾਨ, ਤੁਸੀਂ ਮੇਰੇ ਦਿਲ ਦੀ ਧੜਕਨ ਹੋ।"

ਇਹ ਵੀ ਪੜ੍ਹੋ: 'ਡਿਸਕੋ ਕਿੰਗ' ਬੱਪੀ ਲਹਿਰੀ ਦਾ ਅੰਤਮ ਸਸਕਾਰ

ਦੱਸ ਦਈਏ ਕਿ ਰੀਨਾ ਨੇ ਆਪਣੇ ਅਕਾਉਂਟ ਉੱਤੇ 4 ਫੋਟੋਆਂ ਸ਼ੇਅਰ ਕੀਤੀਆਂ ਹਨ, ਜਿੱਥੇ ਉਹ ਦੀਪ ਸਿੱਧੂ ਨਾਲ ਨਜ਼ਰ ਆ ਰਹੀ ਹੈ।

Last Updated : Feb 17, 2022, 2:13 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.