ETV Bharat / sitara

Amy Virk ਦੀ ਨਵੀਂ ਫ਼ਿਲਮ ਦਾ ਪੋਸਟਰ ਰਿਲੀਜ਼ - ਸੌਂਕਣ ਸੌਂਕਣੇ

ਇੱਕ ਵਾਰ ਫਿਰ 'ਐਮੀ ਵਿਰਕ' (Amy Virk ) ਦੀ ਨਵੀਂ ਫ਼ਿਲਮ "ਸੌਂਕਣ ਸੌਂਕਣੇ" ਦਾ ਪੋਸਟਰ ਰਿਲੀਜ਼ ਹੋਇਆ ਹੈ ਅਤੇ ਇਹ ਫ਼ਿਲਮ ਵੀ 18 ਅਪ੍ਰੈਲ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਪ੍ਰਮੁੱਖ ਅਦਾਕਾਰ ਐਮੀ ਵਿਰਕ, ਪੰਜਾਬੀ ਅਭਿਨੇਤਰੀ ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਨਜ਼ਰ ਆਉਂਣਗੇ। ਇਸ ਫ਼ਿਲਮ ਨੂੰ ਅੰਬਰਦੀਪ ਸਿੰਘ ਵੱਲੋਂ ਲਿਖਿਆ ਗਿਆ ਹੈ।

Amy Virk ਦੀ ਨਵੀਂ ਫ਼ਿਲਮ ਦਾ ਪੋਸਟਰ ਰਿਲੀਜ਼
Amy Virk ਦੀ ਨਵੀਂ ਫ਼ਿਲਮ ਦਾ ਪੋਸਟਰ ਰਿਲੀਜ਼
author img

By

Published : Aug 25, 2021, 12:30 PM IST

Updated : Aug 25, 2021, 3:34 PM IST

ਚੰਡੀਗੜ੍ਹ: ਕੋਰੋਨਾ ਕਾਲ ਦੇ ਦੌਰਾਨ ਵਿੱਚ ਫ਼ਿਲਮ ਇੰਡਸਟਰੀ ਵੀ ਕਾਫ਼ੀ ਸਮਾਂ ਬੰਦ ਰਹੀ ਪਰ ਪਿਛਲੇ ਕੁਝ ਸਮੇਂ ਤੋਂ ਫ਼ਿਲਮੀ ਦੁਨੀਆਂ ਵਿੱਚ ਫਿਰ ਤੋਂ ਹਰਿਆਵਲ ਪਰਤ ਆਈ ਹੈ। ਜਿਸ ਦੇ ਸਦਕਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕਈ ਫ਼ਿਲਮਾਂ ਆ ਰਹੀਆਂ ਹਨ। ਇਸੇ ਦੌਰਾਨ ਪਿੱਛੇ ਜੇ ਐਮੀ ਵਿਰਕ ਦੀ ਫ਼ਿਲਮ ਪੁਆੜਾ ਅਤੇ ਕਿਸਮਤ 2 ਦਾ ਪੋਸਟਰ ਰਲੀਜ਼ ਕੀਤਾ ਗਿਆ ਸੀ।

ਇੱਕ ਵਾਰ ਫਿਰ 'ਐਮੀ ਵਿਰਕ' (Amy Virk ) ਦੀ ਨਵੀਂ ਫ਼ਿਲਮ "ਸੌਂਕਣ ਸੌਂਕਣੇ" ਦਾ ਪੋਸਟਰ ਰਿਲੀਜ਼ ਹੋਇਆ ਹੈ ਅਤੇ ਇਹ ਫ਼ਿਲਮ ਵੀ 18 ਅਪ੍ਰੈਲ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿੱਚ ਪ੍ਰਮੁੱਖ ਅਦਾਕਾਰ ਐਮੀ ਵਿਰਕ, ਪੰਜਾਬੀ ਅਭਿਨੇਤਰੀ ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਨਜ਼ਰ ਆਉਂਣਗੇ। ਇਸ ਫ਼ਿਲਮ ਨੂੰ ਅੰਬਰਦੀਪ ਸਿੰਘ ਵੱਲੋਂ ਲਿਖਿਆ ਗਿਆ ਹੈ।

ਇਸਨੂੰ ਡਾਇਰੈਕਟ ਅਮਰਜੀਤ ਸਿੰਘ ਸਰੋਂ ਕਰ ਰਿਹਾ ਹੈ। ਇਸ ਫ਼ਿਲਮ ਦੀ ਐਡਟਿੰਗ ਰੋਹਿਤ ਢੀਮਾਨ ਕਰ ਰਿਹਾ ਹੈ। ਇਸ ਫ਼ਿਲਮ ਦੀ ਪ੍ਰੋਡਕਸ਼ਨ JR ਅਤੇ ਅੰਬਰਦੀਪ ਹੈ। ਐਮੀ ਵਿਰਕ ਦੀ ਹਰ ਇੱਕ ਫ਼ਿਲਮ ਨੇ ਆਪਣੇ ਪ੍ਰਸੰਸਕਾਂ ਦਾ ਦਿਲ ਜਿੱਤਿਆ ਹੈ ਉਮੀਦ ਹੈ ਕਿ ਦਰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਭਰਮਾ ਹੁੰਗਾਰਾ ਮਿਲਣ ਵਾਲਾ ਹੈ।

ਇਹ ਵੀ ਪੜ੍ਹੋ: Qismat 2 ਦਾ ਟਾਇਟਲ ਟਰੈਕ ਰਿਲੀਜ਼

Last Updated : Aug 25, 2021, 3:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.