ETV Bharat / sitara

ਦਰਸ਼ਕਾਂ ਨੂੰ ਸ਼ੈਰੀ ਮਾਨ ਦਾ ਚੰਗਾ ਲੱਗਿਆ 'ਰਿਸਪਾਂਸ' - ਗਾਇਕ ਤੇ ਅਦਾਕਾਰ ਸ਼ੈਰੀ ਮਾਨ

ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਦਾ ਨਵਾਂ ਗੀਤ 'ਰਿਸਪਾਂਸ' ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

sharry maan response song release
ਫ਼ੋਟੋ
author img

By

Published : Feb 27, 2020, 4:52 AM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਨੇ ਪਿਛਲੇ ਕੁਝ ਸਮੇਂ ਤੋਂ ਨਵੇਂ ਗੀਤਾਂ ਤੋਂ ਦੂਰੀਆਂ ਬਣਾਈ ਰੱਖੀ ਹੋਈ ਸੀ। ਪਰ ਹੁਣ ਉਨ੍ਹਾਂ ਨੇ ਆਪਣੇ ਨਵੇਂ ਗੀਤ ਨਾਲ ਵਾਪਸੀ ਕੀਤੀ ਹੈ, ਜਿਸ ਦਾ ਨਾਂਅ 'ਰਿਸਪਾਂਸ' ਹੈ।

  • " class="align-text-top noRightClick twitterSection" data="">

ਸ਼ੈਰੀ ਮਾਨ ਅਤੇ ਕਮਲ ਸੰਧੂ ਦੀ ਅਵਾਜ਼ 'ਚ ਇੱਹ ਨਵਾਂ ਗੀਤ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਸ ਗੀਤ ਦੇ ਬੋਲ ਕਪਤਾਨ ਨੇ ਲਿਖੇ ਹਨ ਜਦ ਕਿ ਮਿਊਜ਼ਿਕ ਦਿੱਤਾ ਹੈ ਮਿਸਟਰਬਾਜ ਨੇ। ਗੀਤ ਦੀ ਫਿਚਰਿੰਗ 'ਚ ਖੁਦ ਸ਼ੈਰੀ ਮਾਨ ਅਤੇ ਕਮਲ ਸੰਧੂ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਰਜਨੀਕਾਂਤ ਨੇ ਦਿੱਲੀ ਹਿੰਸਾ ਨੂੰ ਦੱਸਿਆ ਗ੍ਰਹਿ ਮੰਤਰਾਲੇ ਤੇ ਖੁਫ਼ੀਆ ਪ੍ਰਣਾਲੀ ਦੀ ਨਾਕਾਮੀ

ਇਸ ਗੀਤ 'ਚ ਇੱਕ ਕੁੜੀ ਤੇ ਮੁੰਡੇ ਦੇ ਪਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਦੋਵੇਂ ਹੀ ਇੱਕ ਦੂਜੇ ਨੂੰ ਪਸੰਦ ਕਰਦੇ ਹਨ। ਪਰ ਦੋਵੇਂ ਇੱਕ ਦੂਜੇ ਨੂੰ ਆਪਣੀ ਦਿਲ ਦੀਆਂ ਗੱਲਾਂ ਨਹੀਂ ਦੱਸ ਪਾਉਂਦੇ ਹਨ, ਜਿਸ ਕਾਰਨ ਕੁੜੀ ਕਦੇ ਵੀ ਆਪਣੇ ਦਿਲ ਦੀ ਗੱਲ ਅਤੇ ਰਿਸਪੌਂਸ ਨਹੀਂ ਦੇ ਪਾਉਂਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.