ETV Bharat / sitara

ਬੱਬੂ ਮਾਨ ਨੇ ਆਪਣੇ ਪ੍ਰਸ਼ੰਸਕ ਦੇ ਦਿਲ ਦੀ ਇੱਛਾ ਕੀਤੀ ਪੂਰੀ - babbu maan video viral on social media

ਪੰਜਾਬੀ ਗਾਇਕ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕ ਨੂੰ ਮਿਲ ਰਹੇ ਹਨ।

babbu maan meets his fan video
ਫ਼ੋਟੋ
author img

By

Published : Dec 17, 2019, 1:25 PM IST

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਅਕਸਰ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਵਜ੍ਹਾ ਕਰਕੇ ਛਾਏ ਰਹਿੰਦੇ ਹਨ। ਦੱਸਣਯੋਗ ਹੈ ਕਿ ਹੁਣ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਬੱਬੂ ਮਾਨ ਆਪਣੇ ਫੈੱਨ ਨੂੰ ਮਿਲ ਰਹੇ ਹਨ। ਦਰਅਸਲ ਇਹ ਪ੍ਰਸ਼ੰਸ਼ਕ ਤੁਰਨ ਫਿਰਨ ਤੋਂ ਅਸੱਮਰਥ ਹੈ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋਂ ਕਿ ਇਹ ਪ੍ਰਸ਼ੰਸਕ ਜ਼ਮੀਨ 'ਤੇ ਬੈਠਾ ਹੋਇਆ ਹੈ।

ਹੋਰ ਪੜ੍ਹੋ: ਅਜੇ ਨੇ ਫ਼ਿਲਮ ਪ੍ਰੋਮੋਸ਼ਨ ਦੇ ਲਈ ਕਪਿਲ ਨੂੰ ਦਿੱਤੀ ਰਿਸ਼ਵਤ, ਵੀਡੀਓ ਵਾਇਰਲ

ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਸ਼ੰਸਕ ਖੰਨੇ ਦੇ ਨਜ਼ਦੀਕ ਪੈਂਦਾ ਪਿੰਡ ਪਾਇਲ ਦਾ ਰਹਿਣ ਵਾਲਾ ਹੈ, ਜੋ ਸਵੇਰੇ ਬੱਬੂ ਮਾਨ ਨੂੰ ਮਿਲਣ ਲਈ ਤੁਰ ਪਿਆ ਸੀ ਤੇ ਬੱਬੂ ਮਾਨ ਦੇ ਪਿੰਡ ਖੰਟ ਜਾ ਪਹੁੰਚਿਆਂ। ਉਸ ਕੋਲੇ ਫ਼ੋਨ ਨਾ ਹੋਣ ਕਾਰਨ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਬੱਬੂ ਮਾਨ ਕਿੱਥੇ ਹਨ।

ਵਾਇਰਲ ਵੀਡੀਓ

ਪਰ ਖੁਮਾਣੋਂ ਵਿੱਚ ਬੱਬੂ ਮਾਨ ਦਾ ਇੱਕ ਸ਼ੋਅ ਸੀ ਜਿਸ ਨੂੰ ਖ਼ਤਮ ਕਰਨ ਤੋਂ ਬਾਅਦ ਜਦ ਉਹ ਆਪਣੀ ਕਾਰ ਵੱਲ ਜਾਣ ਲੱਗੇ ਤਦ ਉਨ੍ਹਾਂ ਨੂੰ ਇਸ ਪ੍ਰਸ਼ੰਸਕ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਬੱਬੂ ਮਾਨ ਉਸ ਨੂੰ ਮਿਲ ਲਈ ਗਏ।

ਹੋਰ ਪੜ੍ਹੋ: ਤਾਨਾਜੀ ਦਾ ਦੂਜਾ ਟ੍ਰੇਲਰ ਰਿਲੀਜ਼, ਵੇਖਣ ਨੂੰ ਮਿਲਿਆ ਅਜੇ ਦਾ ਦਮਦਾਰ ਐਕਸ਼ਨ

Intro:जब माया नगरी के सितारे उतरेंगे, खजुराहो की जमी पर…
शिल्प कला की नगरी खजुराहो एक बार फिर से माया नगरी के उन सितारों से गुलजार होने जा रही है जिन्हें हम रुपहले पर्दे पर देखते आए हैं ,वह सितारे जिन्हें हम दूर से निहारते थे और अपने करीब पाने का सपना संजोते थे ,वह सब 17 दिसंबर से 23 दिसंबर तक  खजुराहो की जमी पर इतराते नजर आएंगे ।
लगातार पांचवे वर्ष खजुराहो अंतर्राष्ट्रीय फिल्म महोत्सव की तैयारियां अपने शबाब पर है एवं इस आयोजन के प्रमुख कर्ता-धर्ता प्रसिद्ध सिने अभिनेता श्री राजा बुंदेला के सपनों का संसार खजुराहो में सज कर तैयार हो रहा है, इस तैयारी में विविध रंग भरने को उनकी टीम खजुराहो में पहुंचकर कार्यों को अंतिम रूप प्रदान कर रही हैBody:जब माया नगरी के सितारे उतरेंगे, खजुराहो की जमी पर…
शिल्प कला की नगरी खजुराहो एक बार फिर से माया नगरी के उन सितारों से गुलजार होने जा रही है जिन्हें हम रुपहले पर्दे पर देखते आए हैं ,वह सितारे जिन्हें हम दूर से निहारते थे और अपने करीब पाने का सपना संजोते थे ,वह सब 17 दिसंबर से 23 दिसंबर तक  खजुराहो की जमी पर इतराते नजर आएंगे ।
लगातार पांचवे वर्ष खजुराहो अंतर्राष्ट्रीय फिल्म महोत्सव की तैयारियां अपने शबाब पर है एवं इस आयोजन के प्रमुख कर्ता-धर्ता प्रसिद्ध सिने अभिनेता श्री राजा बुंदेला के सपनों का संसार खजुराहो में सज कर तैयार हो रहा है, इस तैयारी में विविध रंग भरने को उनकी टीम खजुराहो में पहुंचकर कार्यों को अंतिम रूप प्रदान कर रही है तथा इस सतरंगी एवं बहुरंगी आयाम को अंजाम तक पहुंचाने के लिए अपने अपने तरीके से प्रयास किए जा रहे हैं ।
इस बार के खजुराहो अंतर्राष्ट्रीय फिल्म महोत्सव को कॉमेडी कांसेप्ट के तहत प्रस्तुत किया जा रहा है जिसमें देश के नामी-गिरामी हास्य अभिनेता खजुराहो के इस मंच से अपनी प्रस्तुतियां प्रदान कर बुझे हुए चेहरों को भी गुदगुदाएंगे तथा ठहाके लगाने को मजबूर करेंगे ,आज के समय में जब लोगों के चेहरे से हंसी खुशी गायब है ऐसी स्थिति तथा विषम परिस्थिति में भी अगर लोगों को हंसने का शुभ अवसर प्राप्त हो तो इससे अच्छा कांसेप्ट और क्या हो सकता है ।
माया नगरी की जानी पहचानी सुप्रसिद्ध हस्तियों के साथ खजुराहो का यह अंतरराष्ट्रीय फिल्म महोत्सव का शुभारंभ 17 दिसंबर की शाम प्रदेश के यशस्वी मुख्यमंत्री श्री कमलनाथ जी की महत्वपूर्ण उपस्थिति में आयोजित होगा ,शुभारंभ दिवस को और भी अधिक रोचक बनाने के उद्देश्य से कांसेप्ट पर कार्य चल रहा है तो वही इस आयोजन को सातों दिन बेहतरीन प्रस्तुतियों से रंगारंग बनाने के लिए नित रोज मुंबईया कलाकारों की उपस्थिति रहेगी, जहां पहले दिन कैलाश खेर का कैलाश बैंड होगा तो वहीं अन्य दिनों में भी कुछ ऐसे ही आयोजन अनवरत चलेंगे ।
जानकारी के मुताबिक जहां एंग्री यंग मैन की भूमिका में रहने वाले सनी देओल होंगे तो वही अपनी कॉमेडी भूमिका के लिए इमेज बना चुके गोविंदा भी होगे , साथ ही राजू श्रीवास्तव ,राजपाल यादव ,जॉनी लीवर तथा सतीश कोशिक जैसे अदा कारों की अदाकारी भी देखने को मिलेगी ,इसके अलावा भी बहुत से ऐसे नाम हैं जो अभी बताए नहीं जा सकते लेकिन बहुत कुछ  बेहतरीन कलाकार खजुराहो पहुंच रहे हैं ।
खजुराहो जैसे अंतरराष्ट्रीय स्तर के महत्वपूर्ण पर्यटन स्थल को प्रमोट करने में एवं इस पर्यटन नगरी की अर्थव्यवस्था में मजबूती प्रदान करने के उद्देश्य से भी यह अंतरराष्ट्रीय फिल्म महोत्सव मददगार साबित हो रहा है, अतः यह आयोजन फले फूले और आगे भी चलता रहे इसके लिए हम सभी को मन से  सपोर्ट करने की भी आवश्यकता है ,जिससे कि यह अंतर्राष्ट्रीय फिल्म महोत्सव देश के अन्य फिल्म महोत्सव की तरह है अपनी बुलंदियों पर पहुंच कर खजुराहो अंतरराष्ट्रीय फिल्म महोत्सव को एक अपनी अमिट पहचान दिला सके ,अगर ऐसा होता है तो यह निश्चित रूप से खजुराहो जैसे महत्वपूर्ण पर्यटन स्थल के लिए बहुत ही महत्वपूर्ण कड़ी साबित होगी ।Conclusion:खजुराहो अंतर्राष्ट्रीय फिल्म महोत्सव को कॉमेडी कांसेप्ट के तहत प्रस्तुत किया जा रहा है जिसमें देश के नामी-गिरामी हास्य अभिनेता खजुराहो के इस मंच से अपनी प्रस्तुतियां प्रदान कर बुझे हुए चेहरों को भी गुदगुदाएंगे तथा ठहाके लगाने को मजबूर करेंगे ,आज के समय में जब लोगों के चेहरे से हंसी खुशी गायब है ऐसी स्थिति तथा विषम परिस्थिति में भी अगर लोगों को हंसने का शुभ अवसर प्राप्त हो तो इससे अच्छा कांसेप्ट और क्या हो सकता है ।
माया नगरी की जानी पहचानी सुप्रसिद्ध हस्तियों के साथ खजुराहो का यह अंतरराष्ट्रीय फिल्म महोत्सव का शुभारंभ
ETV Bharat Logo

Copyright © 2025 Ushodaya Enterprises Pvt. Ltd., All Rights Reserved.