ETV Bharat / sitara

ਆਖ਼ਰ ਕਿਉਂ ਸਾਰਾ ਗੁਰਪਾਲ ਨੇ ਕੀਤੀ ਸੀ ਬਾਲੀਵੁੱਡ ਨੂੰ ਨਾ ? - bollywood

ਇੰਸਟਾਗ੍ਰਾਮ 'ਤੇ ਸਾਰਾ ਗੁਰਪਾਲ ਨੇ ਦੱਸਿਆ ਹੈ ਕਿ ਕਿਉਂ ਉਸ ਨੇ ਬਾਲੀਵੁੱਡ ਫ਼ਿਲਮ ਹੇਟ ਸਟੋਰੀ 3 ਨੂੰ ਨਾਂਅ ਕੀਤੀ ਸੀ। ਇਸ ਤੋਂ ਇਲਾਵਾ ਆਪਣੇ ਫ਼ੈਨਜ ਦੇ ਕਈ ਸਵਾਲਾਂ ਦਾ ਜਵਾਬ ਉਸ ਨੇ ਦਿੱਤਾ ਹੈ।

ਫ਼ੋਟੋ
author img

By

Published : Jul 9, 2019, 10:46 PM IST

ਚੰਡੀਗੜ੍ਹ : ਸਾਰਾ ਗੁਰਪਾਲ ਪੰਜਾਬੀ ਇੰਡਸਟਰੀ ਦੀ ਉਹ ਅਦਾਕਾਰਾ ਹੈ ਜਿਸ ਦੀ ਡਾਂਸਿੰਗ , ਗਾਇਕੀ ਅਤੇ ਅਦਾਕਾਰੀ ਬਾ ਕਮਾਲ ਹੈ। ਇਸ ਅਦਾਕਾਰਾ ਨੂੰ ਬਾਲੀਵੁੱਡ ਦੀ ਫ਼ਿਲਮ ਹੇਟ ਸਟੋਰੀ-3 ਤੋਂ ਆਫ਼ਰ ਆਇਆ ਸੀ। ਸਾਰਾ ਨੇ ਇਸ ਆਫ਼ਰ ਨੂੰ ਠੁਕਰਾ ਦਿੱਤਾ। ਇਸ ਫ਼ਿਲਮ ਨੂੰ ਸਾਰਾ ਨੇ ਕਿਉਂ ਠੁਕਰਾ ਦਿੱਤਾ ਇਸ ਦਾ ਕਾਰਨ ਉਸ ਨੇ ਇੰਸਟਾਗ੍ਰਾਮ 'ਤੇ ਦੱਸਿਆ ਹੈ।

ਇੱਕ ਫ਼ੈਨ ਵੱਲੋਂ ਇਹ ਸਵਾਲ ਪੁੱਛੇ ਜਾਣ 'ਤੇ ਉਸ ਨੇ ਕਿਹਾ, "ਉਸ ਦੇ ਭਰਾ ਨੇ ਇਸ ਫ਼ਿਲਮ ਵਿੱਚ ਕੰਮ ਕਰਨ ਤੋਂ ਉਸ ਨੂੰ ਮਨਾ ਕਰ ਦਿੱਤਾ ਸੀ ਕਿਉਂਕਿ ਇਸ ਫ਼ਿਲਮ 'ਚ ਕਿਰਦਾਰ ਬਹੁਤ ਬੋਲਡ ਸੀ।"

ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ

ਇਸ ਤੋਂ ਇਲਾਵਾ ਸਾਰਾ ਨੇ ਆਪਣੇ ਫ਼ੈਨਜ਼ ਦੇ ਕਈ ਸਵਾਲਾਂ ਦਾ ਜਵਾਬ ਦਿੱਤਾ, ਇੱਕ ਫ਼ੈਨ ਨੇ ਪੁੱਛਿਆ ਤੁਸੀਂ ਕਿਸ ਤੋਂ ਜ਼ਿਆਦਾ ਇੰਸਪਾਇਰ ਹੁੰਦੇ ਹੋ, ਤਾਂ ਸਾਰਾ ਨੇ ਇਸ ਦਾ ਜਵਾਬ ਦਿੱਤਾ ਆਪਣੇ ਆਪ ਤੋਂ ਜਿਨ੍ਹਾਂ ਸੰਘਰਸ਼ ਕੀਤਾ ਹੈ ਉਹ ਬਹੁਤ ਹੈ ਇੰਸਪਾਇਰ ਹੋਣ ਲਈ।
ਜਿਕਰਏਖ਼ਾਸ ਇਹ ਹੈ ਕਿ ਅੱਜ ਦੇ ਦੌਰ 'ਚ ਜ਼ਿਆਦਾਤਰ ਪੰਜਾਬੀ ਕਲਾਕਾਰ ਬਾਲੀਵੁੱਡ 'ਚ ਜਾਣ ਲਈ ਮਿਹਨਤ ਕਰਦੇ ਹਨ। ਜਦੋਂ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਜੀ ਜਾਣ ਉਹ ਲੱਗਾ ਦਿੰਦੇ ਹਨ। ਸਾਰਾ ਨੇ ਇਸ ਫ਼ਿਲਮ ਨੂੰ ਨਾ ਕਰਕੇ ਕਈ ਫ਼ੈਨਜ਼ ਇਸ ਨੂੰ ਸਹੀ ਆਖ ਰਹੇ ਹਨ।

Intro:ਹਨੀ ਸਿੰਘ ਪਰ ਆਪਣੇ ਗਾਣਿਆਂ ਨੂੰ ਲੈ ਕੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ 2013 ਵਿੱਚ ਪੰਜਾਬ ਦੇ ਨਵਾਂ ਸ਼ਹਿਰ ਦੇ ਅੰਦਰ ਮਾਮਲਾ ਦਰਜ ਕੀਤਾ ਗਿਆ ਸੀ ਐਸਐਸਪੀ ਮੁਹਾਲੀ ਹਰਚਰਨ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਵੋਮੈਨ ਨਾਈਜਰ ਜਹਜ਼ੇ ਸ਼ਬਦ ਦਾ ਪ੍ਰਯੋਗ ਕਰਨ ਨੂੰ ਲੈ ਕੇ ਕੁਝ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਜਿਸ ਨਾਲ ਹਨੀ ਸਿੰਘ ਪਰ ਮਾਨਸਿਕ ਤੇ ਕਾਨੂੰਨਨ ਤੌਰ ਪਰ ਸਮੱਸਿਆ ਵਧੇਗੀ ਨਾਲ ਹੀ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ Body:ਐਸਐਸਪੀ ਭੁੱਲਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਦ ਹਨੀ ਸਿੰਘ ਪਰ ਨਵਾਂ ਸ਼ਹਿਰ ਦੇ ਅੰਦਰ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਪੰਜਾਬ ਹਰਿਆਣਾ ਹਾਈਕੋਰਟ ਦਾ ਰੁਖ ਕਰਦੇ ਹੋਏ Conclusion:ਪਰ ਹੁਣ ਦੇਖਣ ਦੀ ਗੱਲ ਰਹੇਗੀ ਕਿ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਹਨੀ ਸਿੰਘ ਵਿਕੀ ਮੁਸ਼ਕਿਲਾਂ ਵਧਦੀਆਂ ਨੇ ਅਤੇ ਉਨ੍ਹਾਂ ਦੇ ਫੈਨਜ਼ ਦੀ ਕੀ ਪ੍ਰਤੀਕਿਰਿਆ ਇਸ ਮਾਮਲੇ ਨੂੰ ਲੈ ਕੇ ਰਹਿੰਦੀ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.