ETV Bharat / sitara

ਪਿਆਰ ਦੇ ਦਰਦ ਨੂੰ ਬਿਆਨ ਕਰਦਾ ਹੈ ਗੀਤ ‘ਕਈ ਸਾਲ' - song

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜੈਜ਼ ਧਾਮੀ ਦੇ ਨਵੇਂ ਗੀਤ ‘ਕਈ ਸਾਲ' ਨੂੰ ਚੰਗਾ ਰਿਸਪੌਂਸ ਮਿਲ ਰਿਹਾ ਹੈ।

ਫ਼ੋਟੋ
author img

By

Published : May 11, 2019, 1:16 PM IST

ਚੰਡੀਗੜ੍ਹ: ਪੰਜਾਬੀ ਗਾਇਕ ਜੈਜ਼ ਧਾਮੀ ਦਾ ਨਵਾਂ ਗੀਤ ‘ਕਈ ਸਾਲ' ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਪਿਆਰ ਦੇ ਦਰਦ 'ਤੇ ਆਧਾਰਿਤ ਹੈ। ਗੀਤ ਦੀ ਵੀਡੀਓ 'ਚ ਦੋ ਪਿਆਰ ਕਰਨ ਵਾਲਿਆਂ ਦੀ ਨਰਾਜ਼ਗੀ ਵਿਖਾਈ ਗਈ ਹੈ। ਇਸ ਗੀਤ 'ਚ ਇਹ ਵਿਖਾਇਆ ਗਿਆ ਹੈ ਕਿਸ ਤਰ੍ਹਾਂ ਗਲਤਫ਼ਹਿਮੀਆਂ ਪਿਆਰ ਨੂੰ ਤੋੜ ਦਿੰਦੀਆਂ ਹਨ।
ਇਸ ਗੀਤ ਦੇ ਬੋਲ ਜੋਹੇਬ ਅਮਜਾਦ ਵੱਲੋਂ ਲਿਖੇ ਗਏ ਹਨ। ਗੀਤ ਨੂੰ ਮਿਊਜ਼ਿਕ ਅਲਾਨ ਸਮਪਸਨ ਨੇ ਦਿੱਤਾ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ।

  • " class="align-text-top noRightClick twitterSection" data="">
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੈਜ਼ ਧਾਮੀ ਨੇ ਕਈ ਸੁਪਰਹਿੱਟ ਗੀਤ ਦਿੱਤੇ ਹਨ ਜਿਵੇਂ ਕਿ ਹਾਈ ਹੀਲਸ, ਕੁੜਤੀ ਮਲਮਲ ਦੀ, ਜ਼ੁਲਫਾਂ, ਬੇਪਰਵਾਹੀਆਂ,ਸਿਤਾਰੇ ਆਦਿ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾਂਦਾ ਹੈ।

Intro:Body:

bb

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.