ETV Bharat / sitara

ਬਾਲਾਸੁਬਰਾਮਣੀਅਮ ਦੇ ਦੇਹਾਂਤ ਦੀ ਖ਼ਬਰ ਨਾਲ ਫਿਲਮੀ ਦੁਨੀਆ ਵਿੱਚ ਸੋਗ ਦੀ ਲਹਿਰ - Tribute via social media

ਸਾਲ 2020 ਵਿੱਚ ਮਨੋਰੰਜਨ ਇੰਡਸਟਰੀ ਤੋਂ ਬੁਰੀ ਖ਼ਬਰਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਮਸ਼ਹੂਰ ਗਾਇਕ ਐਸਪੀ ਬਾਲਾਸੁਬਰਾਮਣੀਅਮ ਨੇ ਵੀ ਵਿਸ਼ਵ ਨੂੰ ਅਲਵਿਦਾ ਆਖ ਦਿੱਤਾ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਇੱਕ ਵਾਰ ਫਿਰ ਪੂਰੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਫਿਲਮ ਇੰਡਸਟਰੀ ਨਾਲ ਜੁੜੇ ਲੋਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਲਈ ਦੁੱਖ ਜਤਾ ਰਹੇ ਹਨ ਅਤੇ ਸ਼ਰਧਾਂਜਲੀ ਭੇਟ ਕਰ ਰਹੇ ਹਨ।

reaction-of-bollywood-celebs-on-the-death-of-sp-balasubramanian
ਬਾਲਾਸੁਬਰਾਮਣੀਅਮ ਦੇ ਦੇਹਾਂਤ ਦੀ ਖ਼ਬਰ ਨਾਲ ਫਿਲਮੀ ਦੁਨੀਆ ਵਿੱਚ ਸੋਗ ਦੀ ਲਹਿਰ
author img

By

Published : Sep 25, 2020, 6:18 PM IST

ਚੇਨਈ: ਭਾਰਤੀ ਸਿਨੇਮਾ ਦੇ ਪ੍ਰਸਿੱਧ ਗਾਇਕ ਐਸਪੀ ਬਾਲਾਸੁਬਰਾਮਣੀਅਮ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

ਪਿਛਲੇ ਦਿਨ ਯਾਨੀ ਵੀਰਵਾਰ ਨੂੰ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਲਾਈਫ਼ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। ਹਸਪਤਾਲ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਸੀ। ਪਰ ਅੱਜ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

  • Deeply saddened to hear about the demise of Balasubrahmanyam ji.Just a few months back I’d interacted with him during a virtual concert in this lockdown..he seemed hale,hearty & his usual legendary self...life is truly unpredictable. My thoughts & prayers with his family🙏🏻#RIPSPB pic.twitter.com/NytdM7YhBL

    — Akshay Kumar (@akshaykumar) September 25, 2020 " class="align-text-top noRightClick twitterSection" data=" ">

ਇਸ ਮਹਾਨ ਗਾਇਕ ਦੇ ਦੇਹਾਂਤ ਮਗਰੋਂ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ। ਹਰ ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਦੇ ਰਿਹਾ ਹੈ।

ਅਕਸ਼ੇ ਕੁਮਾਰ ਨੇ ਟਵੀਟ ਕਰਦਿਆਂ ਇੱਕ ਤਸਵੀਰ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘ਬਾਲਾਸੁਬਰਾਮਣੀਅਮ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਮੈਂ ਬਹੁਤ ਦੁਖੀ ਹਾਂ। ਤਾਲਾਬੰਦੀ ਦੌਰਾਨ ਉਨ੍ਹਾਂ ਨਾਲ ਇੱਕ ਵਰਚੁਅਲ ਸਮਾਰੋਹ ਵਿੱਚ ਉਨ੍ਹਾਂ ਨਾਲ ਗੱਲ ਹੋਈ ਸੀ। ਉਸ ਸਮੇਂ ਉਹ ਪੂਰੀ ਤਰ੍ਹਾਂ ਤੰਦਰੁਸਤ ਅਤੇ ਖੁਸ਼ ਸਨ। ਇਸ ਦੁੱਖ ਵੇਲੇ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਹਾਂ।

ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੇ ਟਵੀਟ ਕੀਤਾ, '' ਪ੍ਰਤਿਭਾਵਾਨ ਗਾਇਕ, ਮਿੱਠੀ ਬੋਲੀਆਂ ਵਾਲੇ, ਬਹੁਤ ਚੰਗੇ ਵਿਅਕਤੀ ਐਸਪੀ ਬਾਲਾਸੁਬਰਾਮਣੀਅਮ ਜੀ ਦੇ ਦੇਹਾਂਤ ਦਾ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਅਸੀਂ ਇਕੱਠੇ ਬਹੁਤ ਸਾਰੇ ਗਾਣੇ ਗਾਏ, ਬਹੁਤ ਸਾਰੇ ਕਾਰਜਕਰਮ ਕੀਤੇ। ਮੈਂਨੂੰ ਸਭ ਯਾਦ ਆ ਰਿਹਾ ਹੈ, ਰੱਬ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਦੇਵੇ।

  • Pratibhashaali gayak,madhurbhashi ,bahut nek insan SP Balasubrahmanyam ji ke swargwas ki khabar sunke main bahut vyathit hun.Humne kai gaane saath gaaye,kai shows kiye.Sab baatein yaad aarahi hain.Ishwar unki aatma ko shanti de.Meri samvedanaayein unke pariwar ke saath hain.

    — Lata Mangeshkar (@mangeshkarlata) September 25, 2020 " class="align-text-top noRightClick twitterSection" data=" ">

ਏ. ਆਰ ਰਹਿਮਾਨ ਨੇ ਲਿਖਿਆ, ‘ਰੱਬ ਤੁਹਾਡੀ ਰੂਹ ਨੂੰ ਸ਼ਾਂਤੀ ਦੇਵੇ।

ਮਹੇਸ਼ ਬਾਬੂ ਨੇ ਲਿਖਿਆ, ‘ਐਸਪੀ ਬਾਲਾਸੁਬਰਾਮਣੀਅਮ ਹੁਣ ਨਹੀਂ ਰਹੇ, ਇਸ ਗੱਲ‘ ਤੇ ਵਿਸ਼ਵਾਸ ਕਰਨਾ ਮੁਸ਼ਕਲ ਹੋ ਰਿਹਾ ਹੈ।

ਰਿਤੇਸ਼ ਦੇਸ਼ਮੁਖ ਨੇ ਲਿਖਿਆ, 'ਹਮ ਬਨੇ ਤੁਮ ਬਨੇ ਏਕ-ਦੂਜੇ ਕੇ ਲਿਏ। ਕੋ। ਐਸਪੀ ਬਾਲਾਸੁਬਰਾਮਣੀਅਮ ਜੀ, ਬਹੁਤ ਵਧੀਆ ਸੰਗੀਤ ਲਈ ਤੁਹਾਡਾ ਧੰਨਵਾਦ।

ਸਲਮਾਨ ਖਾਨ ਨੇ ਐਸਪੀ ਬਾਲਾਸੁਬਰਾਮਣੀਅਮ ਨੂੰ ਯਾਦ ਕਰਦਿਆਂ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ, ' ਬਾਲਾਸੁਬਰਾਮਣੀਅਮ ਸਰ ਦੀ ਮੌਤ ਦੀ ਖ਼ਬਰ ਸੁਣ ਕੇ ਦਿਲ ਟੁੱਟ ਗਿਆ। ਤੁਸੀਂ ਹਮੇਸ਼ਾਂ ਆਪਣੇ ਉੱਤਮ ਸੰਗੀਤ ਅਤੇ ਗੀਤਾਂ ਦੇ ਦੱਮ ਤੇ ਮੌਜੂਦ ਰਹੋਗੇ. ਪਰਿਵਾਰ ਨਾਲ ਮੈਂ ਦੁੱਖ ਸਾਂਝਾ ਕਰਦਾ ਹਾਂ।

  • Unable to process the fact that #SPBalasubramaniam garu is no more. Nothing will ever come close to that soulful voice of his. Rest in peace sir. Your legacy will live on. Heartfelt condolences and strength to the family 🙏

    — Mahesh Babu (@urstrulyMahesh) September 25, 2020 " class="align-text-top noRightClick twitterSection" data=" ">

ਜੌਨੀ ਲੀਵਰ ਨੇ ਲਿਖਿਆ, 'ਐਸਪੀ ਬਾਲਾਸੁਬਰਾਮਣੀਅਮ ਜੀ ਦੀ ਮੌਤ ਦੀ ਖ਼ਬਰ ਸੁਣਕੇ ਮੈਨੂੰ ਬਹੁਤ ਦੁੱਖ ਹੋਇਆ। ਸਾਡੀ ਇੰਡਸਟਰੀ ਅਤੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ।

  • हम बने तुम बने -एक दूजे के लिए। #SPBalasubrahmanyam ji -thank you for the amazing music: -with a heavy heart I say...साथिया या तूने क्या किया? Rest in glory Sir. Condolences to the family, loved ones & millions of fans world over. pic.twitter.com/YYlc9J1UGT

    — Riteish Deshmukh (@Riteishd) September 25, 2020 " class="align-text-top noRightClick twitterSection" data=" ">

ਐਸਪੀ ਬਾਲਾਸੁਬਰਾਮਣੀਅਮ ਨੇ ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਵਿੱਚ 40,000 ਤੋਂ ਵੱਧ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਜੋ ਕਿ ਇੱਕ ਰਿਕਾਰਡ ਹੈ। ਉਨ੍ਹਾਂ ਨੂੰ ਪਦਮ ਸ਼੍ਰੀ (2001) ਅਤੇ ਪਦਮ ਭੂਸ਼ਣ (2011) ਨਾਲ ਵੀ ਸਨਮਾਨਤ ਕੀਤਾ ਜਾ ਚੁੱਕਿਆ ਹੈ।

  • Heartbroken to hear about #SPBalasubrahmanyam sir... you will forever live on in your undisputed legacy of music! condolence to the family #RIP

    — Salman Khan (@BeingSalmanKhan) September 25, 2020 " class="align-text-top noRightClick twitterSection" data=" ">

ETV Bharat Logo

Copyright © 2025 Ushodaya Enterprises Pvt. Ltd., All Rights Reserved.