ETV Bharat / sitara

ਰਣਜੀਤ ਬਾਵਾ ਨੂੰ ਆਈ ਕਾਲਜ ਦੀ ਯਾਦ - college

ਇੰਸਟਾਗ੍ਰਾਮ 'ਤੇ ਰਣਜੀਤ ਬਾਵਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਆਪਣੇ ਯੂਥ ਫੈਸਟੀਵਲ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੇ ਹਨ।

ਫ਼ੋਟੋ
author img

By

Published : Jun 7, 2019, 11:16 PM IST

ਚੰਡੀਗੜ੍ਹ : ਪੰਜਾਬੀ ਇੰਡਸਟਰੀ 'ਚ ਕਈ ਅਜਿਹੇ ਕਲਾਕਾਰ ਹਨ ਜਿੰਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੂਥ ਫੈਸਟੀਵਲ ਤੋਂ ਕੀਤੀ ਹੈ। ਇਨ੍ਹਾਂ ਕਲਾਕਾਰਾਂ ਦੇ ਵਿੱਚ ਰਣਜੀਤ ਬਾਵਾ ਦਾ ਨਾਂਅ ਸਭ ਤੋਂ ਪਹਿਲੇ ਆਉਂਦਾ ਹੈ। ਉਨ੍ਹਾਂ ਦਾ ਗੀਤ ਬੋਲ ਮਿੱਟੀ ਦੇ ਬਾਵਿਆ ਇੰਨਾਂ ਜ਼ਿਆਦਾ ਮਸ਼ਹੂਰ ਹੋਇਆ ਸੀ ਕਿ ਰਣਜੀਤ ਸਿੰਘ ਦਾ ਨਾਂਅ ਰਣਜੀਤ ਬਾਵਾ ਦੇ ਵਿੱਚ ਬਦਲ ਗਿਆ ਸੀ।

ਹਾਲ ਹੀ ਦੇ ਵਿੱਚ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦੇ ਰਣਜੀਤ ਬਾਵਾ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਯੂਥ ਫ਼ੈਸਟੀਵਲ ਵਾਂਗ ਅਨਾਊਸਮੇਂਟ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ, "ਯੂਥ ਫੈਸਟੀਵਲ 'ਤੇ ਇਸ ਤਰ੍ਹਾਂ ਅਨਾਊਂਸ ਕਰਦੇ ਹੁੰਦੇ ਸੀ ਟੀਮਾਂ ਨੂੰ ..ਉਹ ਦਿਨ ਯਾਦ ਆ ਗਏ ..ਕੌਣ ਕੌਣ ਭਾਗ ਲੈਂਦਾ ਰਿਹਾ??? (ਸ਼ੂਟ ਦੌਰਾਨ ਅੱਧੀ ਰਾਤ) " ਇਹ ਵੀਡੀਓ ਇੰਸਟਾਗ੍ਰਾਮ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।

Intro:Body:

bavleen 2

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.