ETV Bharat / sitara

ਹਨੀ ਸਿੰਘ ਦੀ ਭਾਲ 'ਚ ਪੰਜਾਬ ਪੁਲਿਸ - punjab police

ਗੀਤ ਮੱਖਣਾ ਕਾਰਨ ਵਿਵਾਦਾਂ ਦੇ ਵਿੱਚ ਆਏ ਹਨੀ ਸਿੰਘ ਦੀ ਭਾਲ ਪੰਜਾਬ ਪੁਲਿਸ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਵਿਰੁਧ ਐਫ਼ਆਈਆਰ ਦਰਜ ਕਰਵਾਉਣ ਵਾਲੀ ਮਨੀਸ਼ਾ ਗੁਲਾਟੀ ਨੇ ਪ੍ਰੈਸ ਵਾਰਤਾ ਕਰ ਕੇ ਦੱਸੀ ਹੈ।

ਫ਼ੋਟੋ
author img

By

Published : Jul 10, 2019, 7:32 PM IST

ਚੰਡੀਗੜ੍ਹ : ਪੰਜਾਬੀ ਗਾਇਕ ਹਨੀ ਸਿੰਘ ਦੀ ਮੁਸ਼ਕਿਲਾਂ ਵੱਧ ਦੀਆਂ ਹੀ ਜਾ ਰਹੀਆਂ ਹਨ। ਬੀਤੇ ਦਿਨ੍ਹੀ ਉਨ੍ਹਾਂ 'ਤੇ ਗੀਤ ਮਖਣਾ ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ। ਸ਼ਿਕਾਇਤਕਰਤਾ ਮਨੀਸ਼ਾ ਗੁਲਾਟੀ ਨੇ ਬੁੱਧਵਾਰ ਨੂੰ ਪ੍ਰੈਸ ਵਾਰਤਾ ਕੀਤੀ।

ਹਨੀ ਸਿੰਘ ਦੀ ਭਾਲ 'ਚ ਪੰਜਾਬ ਪੁਲਿਸ
ਇਸ ਪ੍ਰੈਸ ਵਾਰਤਾ 'ਚ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਨੀ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਮਿਲ ਰਹੀਆਂ ਹਨ। ਇਸ ਗੱਲ ਦਾ ਜ਼ਿਕਰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਪੁਲਿਸ ਅਧਿਕਾਰੀਆਂ ਨੂੰ ਕਰ ਦਿੱਤਾ ਹੈ। ਚੇਅਰਪਰਸਨ ਦਾ ਕਹਿਣਾ ਹੈ ਕਿ ਉਹ ਲਗਾਤਾਰ ਪੰਜਾਬ ਪੁਲਿਸ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਹਨੀ ਸਿੰਘ ਦੀ ਗ੍ਰਿਫਤਾਰੀ ਛੇਤੀ ਹੀ ਹੋਵੇਗੀ ਕਿਉਂਕਿ ਪੰਜਾਬ ਪੁਲਿਸ ਲਗਾਤਾਰ ਹਨੀ ਸਿੰਘ ਦੀ ਭਾਲ ਕਰ ਰਹੀ ਹੈ।

Intro:ਕੁਝ ਦਿਨ ਪਹਿਲਾਂ ਮਹਿਲਾ ਦੇ ਵੱਲੋਂ ਹਨੀ ਸਿੰਘ ਦਾ ਗਾਣਾ ਮੱਖਨਾਂ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਗਏ ਸੀ ਜਿਸ ਵਿੱਚ ਗਾਇਕ ਅਤੇ ਕੰਪਨੀ ਦੇ ਮਾਲਕ ਵੇਚਿਆ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁਹਾਲੀ ਦੇ ਮੋਟਾਰ ਥਾਣੇ ਚ ਪੁਲਿਸ ਵੱਲੋਂ ਹਨੀ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਗਿਆ ਹੈ Body:ਉੱਥੇ ਮਹਿਲਾ ਆਯੋਗ ਦੀ ਚੇਅਰਪਰਸਨ ਹਮੇਸ਼ਾ ਗੁਲਾਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਜਦੋਂ ਕਹਾਨੀ ਸਿੰਘ ਦੇ ਮਾਮਲੇ ਨੂੰ ਚੁੱਕਿਆ ਹੈ ਉਦੋਂ ਤੋਂ ਨਵੀਂ ਕੋਸ਼ਲ ਮੀਡੀਆ ਤੇ ਧਮਕੀਆਂ ਦਿੱਤੀਆਂ ਜਾਦੀਆਂ ਨੇ ਹਾਲਾਂਕਿ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਕੈਪਟਨ ਅਮਰਿੰਦਰ ਸੀਤੇ ਪੁਲਸ ਵਾਲਿਆਂ ਨੂੰ ਲਾਲਾ ਕਹਿੰਦਾ ਜੇ ਬਾਲੀਵੁਡ ਸਾਥੀਆਂ ਦਾ ਕਹਿਣਾ ਕਿ ਉਹ ਕਾਰਵਾਈ ਕਰਨ ਦੇ ਟੀਚੇ ਨਹੀਂ ਜੁੜਨਗੇ ਮਹਿਲਾ ਵੱਲੋਂ ਹਨੀ ਸਿੰਘ ਦੇ ਗਾਣਿਆਂ ਤੇ ਮੈਟਲੈਂਡ ਤੋਂ ਬਾਅਦ ਬਰੀਵਾਲਾ ਲਗਾਤਾਰ ਮਾਮਲੇ ਦੀ ਪੈਰਵੀ ਕੀਤੀ ਜਾ ਰਹੀ ਹੈ ਉੱਥੇ ਹੀ ਆਯੋਗ ਦੀ ਚੇਅਰਪਰਸਨ ਦਾ ਕਹਿਣਾ ਹੈ ਕਿ ਉਹ ਲਗਾਤਾਰ ਪੰਜਾਬ ਪੁਲਿਸ ਦਾ ਸੰਪਰਕ ਵਿੱਚ ਨੀਤੀ ਜਲਦ ਹੀ ਹਨੀ ਸਿੰਘ ਦੀ ਗ੍ਰਿਫਤਾਰੀ ਹੋਵੇਗੀ ਕਿਉਂਕਿ ਪੰਜਾਬ ਪੁਲਸ ਨਿਸਿੰਗ ਨੂੰ ਲਗਾਤਾਰ ਤਲਾਸ਼ ਕਰ ਰਹੀ ਹੈ ਨਾਲ ਹੀ ਸਪੱਸ਼ਟ ਕੀਤਾ ਗਿਆ ਕਿ ਅਗਰ ਹਨੀ ਸਿੰਘ ਜ਼ਮਾਨਤ ਦੀ ਅਰਜ਼ੀ ਦਾਇਰ ਕਰੇਗਾ ਅਤੇ ਅਦਾਲਤ ਸਮਾਂਬੰਦੀ ਪੈਰਵੀ ਕੀਤੀ ਜਾਵੇਗੀ Conclusion:ਉੱਥੇ ਹੀ ਮਹਿਲਾ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਜਿਸ ਸਹੀ ਕਲਾਂ ਪੰਜਾਬ ਦੇ ਵਿੱਚ ਗਾਣੇ ਨੂੰ ਲੈ ਕੇ ਸੁਨੀਤਾ ਪਰੋਸੀ ਜਾ ਰਹੀ ਹੈ ਅਤੇ ਮਹਿਲਾਵਾਂ ਦੇ ਸਨਮਾਨ ਦੇ ਲਈ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਦੇ ਲਈ ਉਹ ਪੰਜਾਬ ਵਿਲੱਖ ਤੋਂ ਸੈਂਸਰ ਬੋਰਡ ਬਣਾਏ ਜਾਣ ਦੀ ਮੰਗ ਰੱਖਦੇ ਨੇ ਜਿਸਦੇ ਲਈ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਨਗੇ
ETV Bharat Logo

Copyright © 2025 Ushodaya Enterprises Pvt. Ltd., All Rights Reserved.