ETV Bharat / sitara

ਨੋਰਾ ਫਤੇਹੀ ਦੀ ਕੋਵਿਡ ਰਿਪੋਰਟ ਆਈ ਨੈਗੇਟਿਵ, ਅਦਾਕਾਰਾ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

author img

By

Published : Jan 7, 2022, 4:33 PM IST

ਨੋਰਾ ਫਤੇਹੀ 28 ਦਸੰਬਰ ਨੂੰ ਜਾਂਚ ਦੌਰਾਨ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਉਦੋਂ ਤੋਂ ਨੋਰਾ ਕੋਰੋਨਾ ਦੇ ਸਾਰੇ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖ ਰਹੀ ਸੀ। ਉਨ੍ਹਾਂ ਨੇ ਡਾਕਟਰ ਦੇ ਨਿਰਦੇਸ਼ਾਂ ਅਨੁਸਾਰ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਸੀ।

ਨੋਹਾ ਫਤੇਹੀ ਕੋਵਿਡ ਰਿਪੋਰਟ ਆਈ ਨੈਗੇਟਿਵ
ਨੋਹਾ ਫਤੇਹੀ ਕੋਵਿਡ ਰਿਪੋਰਟ ਆਈ ਨੈਗੇਟਿਵ

ਹੈਦਰਾਬਾਦ: ਅਦਾਕਾਰਾ ਨੋਰਾ ਫਤੇਹੀ ਦੀ ਕੋਰੋਨਾ ਰਿਪੋਰਟ ਸ਼ੁੱਕਰਵਾਰ ਨੂੰ ਨੈਗੇਟਿਵ (Nora Fatehi tests negative for COVID-19) ਆਈ ਹੈ। ਨੋਰਾ ਨੇ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਨੋਰਾ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਪਿਛਲੇ ਦਸ ਦਿਨਾਂ ਤੋਂ ਕੁਆਰੰਟੀਨ ਵਿੱਚ ਸੀ। ਨੋਰਾ ਨੂੰ 28 ਦਸੰਬਰ ਨੂੰ ਕੋਰੋਨਾ ਹੋਇਆ ਸੀ। ਨੋਰਾ ਨੇ ਵੀ ਸੋਸ਼ਲ ਮੀਡੀਆ 'ਤੇ ਕੋਰੋਨਾ ਹੋਣ ਦੀ ਜਾਣਕਾਰੀ ਦਿੱਤੀ ਸੀ।

ਕੋਵਿਡ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਨੋਰਾ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਪੋਸਟ 'ਚ ਨੋਰਾ ਨੇ ਦੱਸਿਆ ਹੈ, 'ਦੋਸਤੋ, ਆਖਰਕਾਰ ਮੇਰੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ, ਤੁਹਾਡੀਆਂ ਦੁਆਵਾਂ ਅਤੇ ਪਿਆਰੇ ਸੰਦੇਸ਼ ਲਈ ਧੰਨਵਾਦ, ਇਹ ਬਹੁਤ ਖਰਾਬ ਹੈ, ਮੈਂ ਇਕ ਵਾਰ ਫਿਰ ਮਜ਼ਬੂਤੀ ਨਾਲ ਕੰਮ ਕਰਨਾ ਚਾਹੁੰਦੀ ਹਾਂ ਅਤੇ ਮੈਂ ਇਸ ਸਾਲ ਦੇ ਲਈ ਉਡਾਣ ਭਰ ਲਈ ਹੈ। ਇਸ ਦੌਰਾਨ ਪ੍ਰਸ਼ੰਸਕਾਂ ਵੀ ਸੁਰੱਖਿਅਤ ਰਹਿਣ।

ਨੋਹਾ ਫਤੇਹੀ ਦੀ ਪੋਸਟ
ਨੋਹਾ ਫਤੇਹੀ ਦੀ ਪੋਸਟ

ਦੱਸ ਦਈਏ ਕਿ ਨੋਰਾ ਫਤੇਹੀ 28 ਦਸੰਬਰ ਨੂੰ ਜਾਂਚ ਵਿੱਚ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਉਸ ਸਮੇਂ ਤੋਂ ਨੋਰਾ ਕੋਰੋਨਾ ਦੇ ਸਾਰੇ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖ ਰਹੀ ਸੀ। ਉਸ ਨੇ ਡਾਕਟਰ ਦੇ ਨਿਰਦੇਸ਼ਾਂ ਅਨੁਸਾਰ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਸੀ। ਉਹ ਸੁਰੱਖਿਆ ਅਤੇ ਨਿਯਮਾਂ ਦੇ ਲਿਹਾਜ਼ ਨਾਲ ਬੀਐਮਸੀ ਨੂੰ ਵੀ ਪੂਰਾ ਸਹਿਯੋਗ ਦੇ ਰਹੀ ਸੀ।

ਸੋਸ਼ਲ ਮੀਡੀਆ 'ਤੇ ਆਪਣੇ ਕੋਵਿਡ ਪਾਜ਼ੇਟਿਵ ਹੋਣ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਨੋਰਾ ਫਤੇਹੀ ਨੇ ਲਿਖਿਆ, 'ਕੋਵਿਡ ਨੇ ਮੈਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੈਂ ਪਿਛਲੇ ਕੁਝ ਦਿਨਾਂ ਤੋਂ ਡਾਕਟਰਾਂ ਦੇ ਨਿਰਦੇਸ਼ਾਂ ਅਨੁਸਾਰ ਬੈੱਡ 'ਤੇ ਆਰਾਮ ਕਰ ਰਹੀ ਹਾਂ। ਤੁਸੀਂ ਵੀ ਸੁਰੱਖਿਅਤ ਰਹੋ ਅਤੇ ਮਾਸਕ ਪਾਓ। ਕੋਵਿਡ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ।

ਦੱਸ ਦਈਏ ਕਿ ਹਾਲ ਹੀ 'ਚ ਨੋਰਾ ਨੂੰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ' 'ਚ ਵੀ ਦੇਖਿਆ ਗਿਆ ਸੀ।

ਇਹ ਵੀ ਪੜੋ: ਆਲੀਆ ਭੱਟ ਨੇ ਸ਼ੇਅਰ ਕੀਤੀਆਂ ਰਣਬੀਰ ਕਪੂਰ ਦੁਆਰਾ ਖਿੱਚੀਆਂ ਤਸਵੀਰਾਂ, ਕਿਹਾ- ਮੇਰੇ ਬੁਆਏਫ੍ਰੈਂਡ ਦੀ ਫੋਟੋਗ੍ਰਾਫੀ

ETV Bharat Logo

Copyright © 2024 Ushodaya Enterprises Pvt. Ltd., All Rights Reserved.